Annu Rani   (✍️ANNU@ANNI🥰)
5 Followers · 4 Following

7th March🎂🥳.....
Shiv Kumar Batalvi🥰
Joined 12 September 2021


7th March🎂🥳.....
Shiv Kumar Batalvi🥰
Joined 12 September 2021
25 APR AT 23:46

ਮੈਨੂੰ ਪਿਆਰ ਆਪਣੇ ਦਾ ਇਜ਼ਹਾਰ ਨਾ ਕਰ,
ਸੁਣ ਏਵੇਂ ਵਾਰ ਵਾਰ ਨਾ ਕਰ,
ਮੈਂ ਖ਼ੁਦ ਦੀ ਵੀ ਨਹੀਂ ਹੋ ਸਕਦੀ,
ਤੂੰ ਏਵੇਂ ਮੇਰੇ ਤੇ ਇਤਬਾਰ ਨਾ ਕਰ।।

-


17 APR AT 21:31

ਜ਼ਿੰਦਗੀ ਖ਼ਤਮ ਹੋ ਰਹੀ ਆ,
ਪਰ ਪੀੜਾ ਨਹੀਂ ਮੁਕਦੀਆਂ
ਹਾ ਮੈ ਹੁਣ ਰੋਂਦੀ ਨਹੀਂ ਆ
ਪਰ ਇਹ ਅੱਖਾਂ ਵੀ ਨਹੀਂ ਸੁਕਦੀਆ।।

-


26 MAR AT 13:10

ਆ ਬੈਠ ਮੇਰੇ ਕੋਲ ਪਰ ਮੇਰਾ ਹਾਲ ਨਾ ਪੁੱਛ,
ਚਾਹ ਪਾਣੀ ਪੁੱਛ ਪਰ ਮੇਰੇ ਤੋਂ ਕੋਈ ਸਵਾਲ ਨਾ ਪੁੱਛ,
ਲਾਵਾਂ ਤਾਂ ਮੈਂ ਲੈ ਲਵਾਂਗੀ ਤੇਰੇ ਨਾਲ.....
ਪਰ ਕਦੋਂ....
ਇਹ ਫ਼ਿਲਹਾਲ ਨਾ ਪੁੱਛ......

-


17 FEB AT 10:45

ਜ਼ਿੰਮੇਵਾਰੀਆਂ ਹੀ ਬਹੁਤ ਨੇ ਸਿਰ,
ਨਹੀਂ ਤਾਂ ਜਿੰਨਾ ਕੁ ਇਸ਼ਕ ਨੇ ਅੰਦਰੋਂ ਖਤਮ ਕੀਤਾ
ਹੁਣ ਤੱਕ ਤਾਂ ਅਰਥੀ ਦੀ ਉਡੀਕ ਖ਼ਤਮ ਕਰ ਦੇਣੀ ਸੀ

-


1 JAN AT 19:52

ਚੱਲਣਾ ਜੇ ਚਾਹਾ ਨਾਲ ਤੇਰੇ ਕਿ ਹੱਥ ਫੜ ਮੇਰਾ ਤੁਰੇਗੀ ਨਾਲ ਮੇਰੇ,
ਮੈ ਹਮੇਸ਼ਾ ਤੇਰਾ ਸੀ ਤੇਰਾ ਹੀ ਰਹੇਗਾ
ਕੀ ਤੂੰ ਮੇਰੀ ਬਣ ਕੇ ਰਹੇਗੀ ਨਾਲ ਮੇਰੇ,
ਖ਼ਵਾਹਿਸ਼ਾ ਬੜੇ ਸਾਲਾਂ ਤੋਂ ਨੇ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀਆ
ਕੀ ਇਹ ਨਵਾਂ ਸਾਲ ਬਿਤਾਏਗੀ ਨਾਲ ਮੇਰੇ
ਮੈ ਸਦਰਾ ਸਾਂਭ ਕੇ ਰੱਖੀਆਂ ਨੇ
ਕੀ ਮੇਰੀਆ ਸਦਰਾ ਪੂਰੀਆ ਕਰੇਗੀ ਨਾਲ ਮੇਰੇ
ਮੈਨੂੰ ਜਿਸਮਾਂ ਦੀ ਨੂੰ ਭੁੱਖ ਨਹੀਂ
ਕੀ ਤੂੰ ਰੂਹਾਂ ਦਾ ਪਿਆਰ ਨਿਭਾਏਗੀ ਨਾਲ ਮੇਰੇ
ਹਾ ਪਤਾ ਮੈਨੂੰ ਕੁਝ ਸਾਲਾਂ ਤੋਂ ਸਭ ਬਿਖਰਿਆ ਹੋਇਆ
ਕੀ ਤੂੰ ਏਸ ਨਵੇਂ ਸਾਲ ਤੇ ਸਭ ਸੰਭਾਲੇਗੀ ਨਾਲ ਮੇਰੇ
ਕੋਸ਼ਿਸ਼ਾਂ ਤਾ ਮੈ ਬਹੁਤ ਕੀਤੀ ਸਬ ਸਾਂਭ ਲਵਾ ਪਰ ਸਫ਼ਲ ਨਾ ਹੋਇਆ
ਕੀ ਤੂੰ ਮੇਰੇ ਨਾਲ ਸਭ ਦੁਬਾਰਾ ਸੰਭਾਲੇਗੀ
ਹਾ ਮੈ ਗਲਤੀਆਂ ਬਹੁਤ ਕੀਤੀਆ
ਪਰ ਕਿ ਤੂੰ ਮੇਰੀਆ ਗਲਤੀਆਂ ਭੁਲਾ ਕੇ ਮੈਨੂੰ ਗਲ ਨਾਲ ਲਗਾਏਗੀ
ਹਾ ਜਿਆਦਾ ਕੁਝ ਨਹੀਂ ਬਸ ਤੇਰਾ ਸਾਥ ਮੰਗ ਰਿਹਾ
ਕੀ ਤੂੰ ਏਸ ਕਮਲੇ ਦਾ ਸਾਥ ਨਿਭਾਏਗੀ❤️🌹💐✍️ANNU@ANNI🥰

-


2 DEC 2023 AT 22:35

ਸੋਹਣੀ ਸੁਨੱਖੀ ਰੱਜ ਕੇ ਸੀ
ਪਰੀਆਂ ਤੋਂ ਵੱਧ ਫ਼ਬਦੀ ਸੀ
ਜਿਹਨੂੰ ਵੇਖ ਵੇਖ ਕੇ ਜਿਉਂਦਾ ਸੀ ਮੈਂ,
ਹੁਣ ਕਿਵੇਂ ਆਉਂਦਾ ਓਹਦੇ ਬਿਨ ਸਾਹ ਨਾ ਪੁੱਛੋ
ਬਾਕੀ ਸਭ ਮੈਂ ਦੱਸ ਦੇਣਾ ਬਸ ਮੈਨੂੰ ਓਹਦਾ ਨਾਂ( ਨਾਮ) ਨਾ ਪੁੱਛੋ
ਨਾ ਇਕ ਦੂਜੇ ਬਿਨ ਅਸੀਂ ਸਾਰਦੇ ਸੀ
ਜਿੰਨਾ ਮਿਲੇ ਵਕਤ ਇਕ ਦੂਜੇ ਨਾਲ ਗੁਜ਼ਾਰਦੇ ਸੀ
ਕਿੱਥੇ ਲੱਗੀਆਂ... ਕਿੱਥੇ ਟੁਟੀਆਂ ਮੈਨੂੰ ਓਹ ਥਾਂ ਨਾ ਪੁੱਛੋ
ਬਾਕੀ ਸਭ ਮੈਂ ਦੱਸ ਦੇਣਾ ਬਸ ਮੈਨੂੰ ਓਹਦਾ ਨਾਂ ਨਾ ਪੁੱਛੋ,

ਉਂਜ ਜਾਤ ਪਾਤ ਅਸੀਂ ਮੰਨਦੇ ਨਹੀਂ
ਪਰ ਰਿਸ਼ਤਿਆ ਵਿਚ ਇਹ ਹੀ ਅੜ ਜਾਂਦੀਆ
"ANNU" ਸੱਚੀਆ ਮੁਹੱਬਤਾਂ ਹੀ ਕਿਉੰ ਇਹਨਾਂ ਦੀ ਸੂਲੀ ਚੜ ਜਾਂਦੀਆ,
ਕਿਉੰ ਤੇ ਕਿਸ ਨਾਲ ਹੋਣਾ ਓਹਦਾ ਨਿਕਾਹ ਨਾ ਪੁੱਛੋ
ਬਾਕੀ ਸਭ ਮੈਂ ਦੱਸ ਦੇਣਾ ਬਸ ਮੈਨੂੰ ਓਹਦਾ ਨਾਂ ਨਾ ਪੁੱਛੋ
ਕਿਵੇਂ ਆਉਂਦਾ ਓਹਦੇ ਬਿਨ ਸਾਹ ਨਾ ਪੁੱਛੋ
ਬਾਕੀ ਸਭ ਮੈਂ ਦੱਸ ਦੇਣਾ ਬਸ ਮੈਨੂੰ ਓਹਦਾ ਨਾਂ ਨਾ ਪੁੱਛੋ।।
✍️ANNU@ANNI🥰



-


21 NOV 2023 AT 21:34

भरे शहर में मेरा जनाज़ा निकला
मेरे जनाज़े के पीछे सारा जहान निकला
हाय रे ये मेरी बदकिस्मती
मेरे जनाज़े के पीछे एक वो न निकला
जिसके पीछे मेरा जनाज़ा निकला।।
✍️ANNU@ANNI🙂

-


9 OCT 2023 AT 8:45

ਮੈਨੂੰ ਆਖੇ ਦੱਸਣਾ ਨਹੀਂ ਕਿਸੇ ਨੂੰ
ਮੇਰੇ ਸਹਮਣੇ ਲੋਕਾਂ ਤੋਂ ਸਭ ਲੁਕੋਂਦਾ ਏਂ
ਪਿੱਠ ਪਿੱਛੇ ਮੇਰੇ ਬਾਰੇ ਹੀ ਸਭ ਓਹਨਾ ਨੂੰ ਦੱਸ ਆਉਂਦਾ ਏ
ਤੂੰ ਮਰੀ ਹੋਈ ਨੂੰ ਮਾਰ ਰਿਹਾ
ਨਾ ਹੁਣ ਤੈਨੂੰ ਮੇਰੇ ਨਾਲ ਪਿਆਰ ਰਿਹਾ
ਰੱਖਦਾ ਵੀ ਨਹੀਂ ਨਾਲ ਤੇਰੇ
ਉਂਝ ਝੂਠਾ ਹੱਕ ਜਤਾਉਂਦਾ ਏ
ਅੱਜ ਇਕ ਪਾਸਾ ਕੇ ਵੇ ਸੱਜਣਾਂ
"ਅਨੂੰ "ਨੂੰ ਦੱਸ ਤੂੰ ਕੀ ਚਾਹੁੰਦਾ ਏ ??
ਦੱਸ ਤੂੰ ਕੀ ਚਾਹੁੰਦਾ ਏ ????

-


11 SEP 2023 AT 12:39

ਸੋਚਾਂ ਯਾਦਾਂ ਦੇ ਸਹਾਰੇ ਕਿਵੇਂ ਕੱਢ ਲਈਏ ਜ਼ਿੰਦਗੀ ਸੱਜਣਾਂ
ਕਮੀ ਤੇਰੀ ਹੱਸਣ ਨਹੀਂ ਦਿੰਦੀ
ਤੇ ਖੁਆਬ ਸੌਣ ਨਹੀਂ ਦਿੰਦੇ..🍂🌸

-


2 AUG 2023 AT 10:24

मुक्मल मेरे इश्क की आज तबाही होगी
मेरे ही सामने जब मेरे यार की गैर से सगाई होगी

-


Fetching Annu Rani Quotes