15 AUG 2019 AT 12:13

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕੀਤੇ ਦਿਲਾ ਤੋ ਨਾ ਭੁਲਾ ਜਾਣਾ,
ਖਾਤਰ ਵਤਨ ਦੀ ਲਗੇ ਹਾਂ ਚੜਨ ਫਾਂਸੀ,
ਸਾਨੂੰ ਵੇਖ ਕੇ ਨਹੀਂ ਘਬਰਾ ਜਾਣਾ,
ਜੇਲ੍ਹਾਂ ਹੈਨ ਕਾਲਜ ਵਤਨ ਸੇਵਕਾ ਦੇ,
ਦਾਖਲ ਹੋ ਕੇ ਡਿਗਰੀਆਂ ਪਾਂ ਜਾਣਾ,
ਹੁੰਦੇ ਫੇਲ੍ਹ ਬਹੁਤੇ ਐਪਰ ਪਾਸ ਥੋੜੇ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ,
ਪਿਆਰੇ ਵਿਰਨੋ ਚਲੇ ਹਾਂ ਅਸੀ ਜਿੱਥੇ,
ਏਸ ਰਸਤਿਓਂ ਤੁਸੀ ਵੀ ਅਾ ਜਾਣਾ।

- Anchal jindal