ਇਨਸਾਨ ਦੇ ਦਿਮਾਗ ਚ ਦੋ ਤਰਾਂ ਦੇ ਘੋੜੇ ਹਨ
ਇੱਕ ''ਸਾਕਾਰਾਤਮਿਕ", ਦੂਜਾ "ਨਾਕਾਰਾਤਮਿਕ"
ਜਿਸ ਨੂੰ ਜਿੰਨੀ ਜ਼ਿਆਦਾ ਖੁਰਾਕ ਦਿੱਤੀ ਜਾਵੇਗੀ ਓਹੀ ਜਿੱਤੇਗਾ
-
ਨਿਭਾ'ਨੇ ਵਾਲੇ ਹੀ ਨਹੀ ਮਿਲਤੇ
ਚਾਹਨੇ ਵਾਲੇ ਤੋਹ ਹਰ ਮੋੜ ਪਰ ਖੜੇ ਹੈਂ,,,,,,-
ਜਦੋ ਤੁਹਾਡਾ ਦੋਸਤ ਤਰੱਕੀ ਕਰੇ ਤਾਂ
ਮਾਣ ਨਾਲ ਅਾਖੋ ੳੁਹ ਮੇਰਾ ਦੋਸਤ ਹੈ
ਜਦੋਂ ਦੋਸਤ ਮੁਸ਼ਕਿਲ ਵਿੱਚ ਹੋਵੇ ਤਾਂ ਵੀ
ਮਾਣ ਨਾਲ ਅਾਖੋ ਮੈਂ ੳੁਸਦਾ ਦੋਸਤ ਹਾਂ
-
ਜਦੋ ਤੁਹਾਡਾ ਦੋਸਤ ਤਰੱਕੀ ਕਰੇ ਤਾਂ
ਮਾਣ ਨਾਲ ਅਾਖੋ ੳੁਹ ਮੇਰਾ ਦੋਸਤ ਹੈ
ਜਦੋਂ ਦੋਸਤ ਮੁਸ਼ਕਿਲ ਵਿੱਚ ਹੋਵੇ ਤਾਂ ਵੀ
ਮਾਣ ਨਾਲ ਅਾਖੋ ਮੈਂ ੳੁਸਦਾ ਦੋਸਤ ਹਾਂ
-
ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ, ਜਾਂ ਤਾਂ ਹਿਜਰ ਬਣ ਜਾ ਵਿਸਾਲ ਬਣ ਜਾ,ਕਰ ਕੇ ਹੌਂਸਲਾ ਵੇ ਹੋ ਜਾ ਇੱਕ ਪਾਸੇ ਜਾ ਤਾਂ ਕੱਖ ਬਣ ਜਾ ਜਾਂ ਕਮਾਲ ਬਣ ਜਾ
-
ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ, ਜਾਂ ਤਾਂ ਹਿਜਰ ਬਣ ਜਾ ਵਿਸਾਲ ਬਣ ਜਾ,ਕਰ ਕੇ ਹੌਂਸਲਾ ਵੇ ਹੋ ਜਾ ਇੱਕ ਪਾਸੇ ਜਾ ਤਾਂ ਕੱਖ ਬਣ ਜਾ ਜਾਂ ਕਮਾਲ ਬਣ ਜਾ
-
ਪਸੰਦ ਹੈ ਮੈਂਨੂੰ ਉਨਾਂ ਲੋਕਾਂ ਤੋਂ ਹਾਰਨਾ ਜੋ ਮੇਰੀ ਹਾਰ ਨਾਲ ਪਹਿਲੀ ਵਾਰ ਜਿੱਤਣਗੇ
-
"ਹਫ਼ਤੇ ਵਿੱਚ ਹੁੰਦੇ ਸੱਤ ਵਾਰ
ਅੱਠਵਾਂ ਵਾਰ ਹੈ ਪਰਿਵਾਰ
ਸੱਤੇਵਾਰ ਸੁੱਖ ਦੇ ਤਾਂ ਹੀ ਬੀਤਣ ਜੇ ਹੋਵੇ ਅੱਠਵੇਂ ਵਿੱਚ ਪਿਆਰ"-