ਜ਼ਿੰਦਗੀ ਦੀ ਕੀਤਾਬ ਤੇ ਮੁਸੀਬਤਾ ਲਿਖੀਆਂ ਸੀ
ਕੁੱਛ ਸਸਤੀਆ ਤੇ ਕੁੱਛ ਮਹਿੰਗਿਆ ਕੀਮਤਾ ਲਿਖਿਆ ਸੀ
ਕੇ ਪੰਨਾ ਥੱਲਦੇ ਥੱਲਦੇ 28 ਸਾਲ ਗੁੱਜਰ ਗਏ
ਕੁੱਛ ਆਮ ਜਹੇ ਤੇ ਕੁੱਛ ਖ਼ਾਸ ਗੁੱਜਰ ਗਏ
ਫੇਰ ਇਕ ਪੰਨਾ ਸੁਨਿਹਰਾ ਆਇਆ
ਮੇਰੀ ਡੁਬਦੀ ਬੇੜੀ ਨੂੰ ਜਿੰਨੇ ਕਿਨਾਰੇ ਲਾਇਆ
ਓਸ ਜ਼ਿੰਦਗੀ ਦੇ ਪੰਨੇ ਤੇ ਨਾਮ ਸੀ ਤੇਰਾ ਤੇ ਮੇਰਾ
ਖੁਦਾ ਚਿੱਤਰਕਾਰੀ ਕਰ ਚਿਹਰਾ ਵੀ ਤੇਰਾ ਦਿਖਾਇਆ
ਸੱਚ ਪੁੱਛੇ ਤਾ ਹੁਣ ਤੇਰੇ ਬਿਨ ਅੱਗੇ ਵਦਣੇ ਨੂੰ ਜੀ ਨਾ ਕਰੇ
ਲੱਗੇ ਖੁਦਾ ਸਾਨੂੰ ਇਕ ਦੂਜੇ ਲੀ ਹੀ ਬਣਾਇਆ
(✍️Ammy)
-
ਮੰਨਿਆ ਕੇ ਥੋੜ੍ਹੇ ਨਾਸਮਜ ਆ
ਤੂੰ ਹੋਲੀ ਹੋਲੀ ਸਮਝਾ ਦੇ ਗਾ ਨਾ।
ਥੋੜਾ ਕੌੜਾ ਜਿਹਾ ਸੁਭਾਅ ਆ ਮੇਰਾ
ਤੂੰ ਹੀ ਦੱਸ ਅਪਣਾ ਲੈ ਗਾ ਨਾ।
ਥੋੜਾ ਜਿਹਾ ਉਲਝਿਆ ਹਾ ਦੁਨੀਆ ਦਾਰੀ ਚ ਤੂੰ ਹੱਥ ਫੜ੍ਹ ਸੱਬ ਸੁਲਝਾ ਦੇ ਗਾ ਨਾ
(Ammy✍️)-
ਬਿਨਾ ਲਾਵਾਂ ਤੋ ਓਨੇ ਖੁਦ ਨੂੰ ਮੇਰੀ ਵਿਹੋਤਾ ਕਿਹਾ ਏ
ਕਹਿੰਦੀ ਚੱਲਦੀ ਨਈ ਸਾਡੇ ਘਰਾਂ ਚ ਕੁੜੀਆ ਦੀ
ਬੱਸ ਝੱਲੀ ਨੇ ਅਪਣੀ ਜ਼ਿੰਦਗੀ ਨੂੰ ਸਮਝੌਤਾ ਕਿਹਾ ਏ
ਕਹਿੰਦੀ ਬਾਬਲ ਦੀ ਪੱਗ ਬੋਹਤ ਪਿਆਰੀ ਮੈਨੂੰ
ਪਰ ਮੇਰੇ ਓਦੇ ਰਿਸ਼ਤੇ ਨੂੰ ਰਿਸ਼ਤਾ ਇਕਲੌਤਾ ਕਿਹਾ ਏ
(✍️Ammy)-
ਨੀ ਸਫ਼ਰਾਂ ਦੇ ਸਫਰਾ ਚੋ
ਇਕ ਸੋਹਣਾ ਸਫ਼ਰ ਤੇਰਾ ਤੇ ਮੇਰਾ ਹੋਣਾ
ਨੀ ਜੇ ਠੀਕ ਠਾਕ ਵੀ ਲਵਾ ਤਾ
ਪੂਰੀ ਕਾਯਨਾਤ ਚ ਕੋਈ ਤੇਰੇ ਵਰਗਾ ਨਾ ਹੋਣਾ
ਕੇ ਬਿਆਨ ਕਰ ਸਾਕਾ ਖੂਬਸੂਰਤੀ ਨੂੰ ਲਫਜ਼ਾ ਚ
ਕੋਈ ਅਣਮੁੱਲਾ ਸ਼ਬਦ ਨਾ ਮੈਨੂੰ ਥਿਆਉਣਾ
ਤੇਰਾ ਨੂਰ ਇਲਾਹੀ ਚੰਨ ਵਰਗਾ
ਨਾ ਕੋਈ ਤੇਰਾ ਵਰਗਾ ਹੋਇਆ ਨਾ ਹੋਣਾ
#tutti shyri
-
ਖੁਦਾ ਖੇਲ ਐਸਾ ਰਚਾਇਆ ਏ
ਨੀ ਕਿਸੇ ਸੋਹਣੇ ਖਵਾਬ ਵਾਂਗ ਤੈਨੂ ਮਿਲਾਇਆ ਏ
ਤੇਰੇ ਹੁਸਨ ਨੂੰ ਬਿਆਂ ਕਰ ਸਕਾ।
ਖੋਰੇ ਖ਼ੁਦਾ ਇਸੇ ਲੀ ਸ਼ਾਇਰ ਮੈਨੂੰ ਬਣਾਇਆ ਏ
-
ਤੌਹੀਨ ਹੋਏਗੀ ਸੱਜਣਾ
ਜੇ ਤੇਰੇ ਹੁਸਨ ਦੀ ਤਾਰੀਫ ਨਾ ਕਰਾ
ਕਹਿ ਕ ਹੁਸਨ ਦੀ ਮੱਲੀਕਾ ਤੇਨੂੰ
ਤੇਰੇ ਹੁਸਨ ਦੇ ਕਸੀਦੇ ਕਿਉ ਨਾ ਪੜਾ
ਨੀ ਦੇਖ ਸੋਹਣੇ ੨ ਰੁਖ਼ਸਾਰ ਤੇਰੇ
ਮੈਂ ਤੇਰੇ ਤੇ ਕਿਉ ਨਾ ਮਰਾ
ਲੱਖਾ ਲਿਖਦੇ ਹੋਣੇ ਹੁਸਨ ਤੇਰੇ ਤੇ
ਤੂੰ ਹੀ ਦੱਸ ਮੈਂ ਤੇਰੇ ਤੇ shyri ਕਿਉ ਨਾ ਕਰਾ
#tutti shyri
-
ਹਾ ਜਿੱਤ ਲਿਆ ਮੈਂ ਓਨੂੰ
ਤੇ ਖੁਦ ਨੂੰ ਓਦੇ ਮੂਰੇ ਹਾਰ ਗਿਆ
ਇਕੋ ਦਿਲ ਸੀ ਮੇਰੇ ਕੋਲੇ
ਮੈਂ ਕਮਲਾ
ਓ ਵੀ ਓਦੇ ਤੋ ਹਾਰ ਗਿਆ
ਰੱਖਣਾ ਚਾਉਂਦਾ ਸੀ ਦੁਨੀਆ ਦੀ ਹਰ ਸ਼ੈਹ ਓਦੇ ਕਦਮਾਂ ਚ
ਮੈਂ ਝੱਲਾ ਆਪਣਾ ਆਪ ਵੀ ਓਦੇ ਤੋ ਵਾਰ ਗਿਆ
#Ammy✍️
-
ਕਾਵਿਸ਼
ਕਾਵਿਸ਼ (ਕੋਸ਼ਿਸ਼)ਕਰਦੇ ਆ 🤔ਕੇ, ਓਨੂੰ ਪਸੰਦ🫣 ਆ ਜਾਈਏ
ਕੁਝ ਜਾਦੇ ਸੋਹਣੇ ਨਾਇਓ🤔 ਮੀਜਾਜ ਸਾਡੇ
ਓਡੇਆ ਨੈਣਾ ਚ 👩ਅਸੀਰੀ (ਨਜ਼ਰਬੰਦ)ਹੋ ਜਾਈਏ
ਏ ਖ਼ੁਦਾ 🤲
ਕੁਝ ਐਸੇ ਲੈ ਇਮਤਿਹਾਨ✍️ ਸਾਡੇ
# tutti shyri
-
''''K mushad vo to meri awaaz se pehchaan leta tha ...khriyat nhi h....
Aur tum rota huya dekh kr bhi puch rhe ho ....aur snao sab theek h .. ""-