I hope one day I will also shine back at my.
In childhood days, no time to chase the morning light,
dreams stay suppressed and never take a flight.
Lost in books, yet missing the world's curiosity,
Running barefoot, playing games of magic and might.
As a teen, silence hides beneath a wish to grow,
bundles of questions, yet answers no one knows
Seeking freedom, while trapped by fear and doubt,
Longing for love, everyday a new interest we show.
In adulthood, lost in work, chasing wealth all day,
Dreams of passion buried beneath bills we need to pay,
Friends once close now seem drifting far away,
Time slips really fast, yet we beg for it to stay.
In old age, memories fade like whispers in the night,
The body is weak, but the soul is still ready to fight.
Regrets remain, of words unsaid and paths untravelled,
When the heart bursts, like a star it become a light.-
ਨਾ ਬਹੁਤੇ ਟੌਹਰੀ ਆਂ ਤੇ ਨਾ ਅਸੀਂ ਸਾਦੇ ਆਂ, ਨਾ ਬਹੁਤੇ ਮਸ਼ਹੂਰ ਹਾਂ ਤੇ ਨਾ ਕੋਈ ਦਾਗੀ ਆਂ।
ਰੰਗ ਕਣਕਾਂ ਵਾਂਗ ਸੁਨਹਿਰੇ ਹੋਣ ਜਾਂ ਪੱਕੇ ਆ, ਹੱਸਣ ਖੇਡਣ ਦੇ ਸ਼ੌਂਕੀ, ਦਿਲੋਂ ਗੁਲਾਬੀ ਆਂ।
ਆਖੀਏ ਨਾ ਝੂਠੇ ਕਦੇ, ਅਸੀਂ ਬੋਲਾਂ ਦੇ ਸੱਚੇ ਆਂ, ਮਹਿਨਤਾਂ ਕਰੀਏ ਦਿਨੇ, ਸੁਫ਼ਨਿਆਂ ਲਈ ਰਾਤਾਂ ਆ,
ਚੱਕੀਏ ਇੱਕ ਦੂਜੇ ਨੂੰ ਉੱਚੇ, ਕਿਹੜਾ ਕੋਈ ਥੱਲੇ ਆ, ਸੜ੍ਹਦੇ ਲੋਕ, ਕਹਿੰਦੇ ਇਹ ਸਭ ਕਿਤਾਬੀ ਬਾਤਾਂ ਆ।
ਸਵੇਰੇ ਚੜ੍ਹਦੇ ਸੂਰਜ ਤੇ ਰਾਤੀਂ ਖਿੜ੍ਹੇ ਚੰਨ ਆਂ, ਮਨ ਹਵਾ ਵਾਂਗ ਸਾਫ਼, ਵਗਦਾ ਜਿਵੇਂ ਪਾਣੀ ਆ,
ਦਿਲੋਂ ਜਮਾਂ ਸ਼ਾਂਤ ਰਹਿਏ, ਕੱਠੇ ਤੂਫ਼ਾਨਾਂ ਵਾਂਗ ਆਂ, ਅਸੀਂ ਥੰਮ੍ਹ ਇੱਕ ਦੂਜੇ ਦੇ ਉਮਰਾਂ ਦੇ ਹਾਣੀ ਆਂ।
ਗੱਲ ਜੋ ਵੀ ਆ, ਹਾਂ ਜਿੱਥੇ ਵੀ, ਆਸੀ ਨਾਲ ਆਂ, ਇਹ ਰਿਸ਼ਤਾ ਨਿਭਾਉਣ ਨੀ, ਜਿਊਣ ਵਾਲਾ ਆ,
ਨਾ ਲਾਭ ਵੇਖੀਏ ਤੇ ਨਾ ਘਾਟ ਦੀ ਕੋਈ ਗੱਲ ਆ, ਭਰਾ ਕਰਮਾਂ ਨਾਲ ਮਿਲਦੇ, ਮੈਂ ਵੀ ਕਰਮਾਂ ਵਾਲਾ ਆਂ।
ਕਦੇ ਖੰਡ ਵਾਂਗੂੰ, ਮਿਜ਼ਾਜ ਕਦੇ ਜਿਵੇਂ ਲੂਣ ਆ, ਸੁੱਖ ਨਾਲੋ ਵੱਧ, ਸਾਥ ਗਮ ਵੇਲੇ ਹੋਣ ਦਾ ਸਕੂਨ ਆ,
ਧੁੱਪ ਜਿੰਨੀ ਵੀ ਮਰਜੀ, ਵੀਰ ਮੇਰੀ ਸਿਰ ਦੀ ਛਾਂ ਆ, ਰੂਹ ਸਾਡੀ ਇੱਕੋ ਏ, ਭਾਵੇਂ ਜੱਗ ਰੱਖੇ ਦੋ ਨਾਂ ਆ।
----
ਬਾਜ
-
अब इन खाली मनपन्नों में टटोल रहा हूँ,
इतिहास की किताबों में अनसुलझे से,
अनजाने में राज कितने खोल रहा हूँ।
सुनाई कहाँ देता है बहरी दीवारों को,
गूंगे मन की तरह मैं भी तो बोल रहा हूँ,
तो न उसने सुना, न ही मैंने दिल से कहा,
इन किताबों पर जमी, बन धूल गया हूँ,
तेरे नाम से लिखी थी जो जीने की किताब,
तेरे जाने के बाद, मैं उसी को भूल गया हूँ।
बाज-
I?
became the one whom I hated the most,
who walk on the known paths of unknown,
while looking for the answers, who got lost.
when light showed paths to the shadows,
every step to the destination is an exhaust,
eyes are opened and thoughts are cloudy,
facing own demons always take it's toll,
but I will wait, take my time to be found,
and I will face you when I am fully reborn.
-
ਰੁੱਸਿਆਂ ਨੂੰ ਮਨਾਉਣ ਦੇ,
ਰੁੱਸਣ ਦੀ ਵਜਾਹ ਜੇਕਰ ਸ਼ਿਕਾਇਤ ਸਾਡੇ ਵੱਲੋਂ ਹੋਵੇ,
ਓਹਦਾ ਦਾ ਚਿੱਤ ਹੀ ਭਰਦਾ ਨਖ਼ਰਿਆਂ ਵਾਲਾ ਏ,
ਗੁੱਸਾ ਤਾਂ ਨੱਕ ਤੇ, ਕਹਿਣੋਂ ਹੋਇਆ ਸਾਡੀ ਗੱਲੋਂ ਹੋਵੇ।
ਛੱਡ ਦਈਏ ਅਸੀਂ ਵੀ, ਭਾਰ ਲੱਥੇ ਜੋ ਛੇਤੀ ਅੱਪੜ ਜਾਈਏ,
ਛਾਂ ਦਿਸਦੀ ਤਾਂ ਹੈ, ਜੇਕਰ ਸੁੱਖ ਨਾਲ ਦੋ ਘੜੀ ਖਲ੍ਹੋ ਹੋਵੇ,
ਜਾਂਦੇ ਨੂੰ ਨਾ ਥਾਪੀ, ਉੱਤੋਂ ਚੋਰੀ ਪੋਟਲੀ ਲਕੋ ਲਈ,
ਉਸ ਪਤਾ ਨੀ ਸਾੜਾ ਮੈਥੋਂ ਕਾਹਤੋਂ ਹੋਵੇ।
ਸ਼ੀਸ਼ੇ ਵਿੱਚ ਨਹੀਂ ਦੇਖਦਾ ਮੈਂ ਅੱਖਾਂ ਪਾ,
ਬਾਜ ਆਪਣੇ ਤੋਂ ਹੁਣ ਡਰ ਲੱਗਦਾ ਏ,
ਫ਼ਿਕਰਾਂ ਤੋਂ ਪਰੇ ਜਾਕੇ, ਸਭਤੋਂ ਦੂਰ,
ਮਨ ਉੱਤੇ ਖਾਲੀਪਨ ਭਰ ਰੱਖਿਆ ਏ।
-
मैं अपने आप को क्या जवाब दूंगा,
इतना भी नहीं कर पाए मेरे लिए, पूछूंगा,
फिर, कुछ पल की महोलत उधार माँगूंगा।
क्या सोचा फिर, कब तक पीछा करोगे,
थक तो नहीं गए, मैं तो पता नहीं कब पहुंचूंगा?
तुम बताओ किस रास्ते जा रहे हो आज?
फिर कभी किसी मोड़ पर इस मोड़ को याद करूंगा,
ऐसा नहीं मुझे पश्चाताप होगा कभी आगे,
होगा भी अगर, तो मैं क्या करलूंगा!
- बाज --
not to be afraid of something new,
Everyone finds their shore at one point,
in the vastness of seas, swim only a few.
all these dirty splashes I got into my eyes,
how to protect my face, wish if I knew,
learned how to navigate in fog and blurry,
treated the waves as clouds, over I flew.-
ਸਮਝ ਆ ਜਾਂਦੀ ਜੇਕਰ ਸਭਨੂੰ,
ਕੀ ਕਰਨੀ ਸੀ ਸ਼ਿਕਾਇਤ ਇਸ ਜ਼ਮਾਨੇ ਤੋਂ ਕਿਸੇ ਵੀ,
ਫੁੱਲਾਂ ਤੋਂ ਵੀ ਰੰਗੀਨ, ਇਹਨਾਂ ਭਵਿੱਖ ਦੀਆਂ ਸੋਚਾਂ ਵਿੱਚ,
ਕੰਡਿਆ ਨਾਲ ਖਹਿਣੋਂ ਬਚ ਜਾਂਦੇ, ਜੇ ਦਿਲਾਂ ਦੀ ਦਿਸੇ ਵੀ।
ਬਹੁਤਾ ਸਾਥ ਨਹੀਂ ਮੰਗਦੇ, ਥੱਕੇ ਹੱਡ ਡੰਡੀਆਂ ਵਰਗੇ,
ਦੋ ਤੁਪਕੇ ਪਾਣੀ ਤੇ ਦੋ ਪਲਾਂ ਦੀ ਧੁੱਪ ਬਣਾਕੇ ਖ਼ਾਬਾਂ ਦੀ,
ਲਾਗੇ ਹੋ ਕੇ ਵੇਖੀਂ, ਨਜ਼ਰ ਕੰਡਿਆਂ ਤੋਂ ਬਚਾ ਕੇ ਪਰ,
ਬਾਜ ਕੱਲੇ ਕੱਲੇ ਪੱਤੇ ਤੇ ਸੰਜੋ ਕੇ ਰੱਖੀ ਤ੍ਰੇਲ ਜਜ਼ਬਾਤਾਂ ਦੀ।
-
बेचारी नींद को,
अजीब सी कश्मकश से जूझते हैं ख्याल मेरे,
मन की लपटों से गरमाती है कल की चादर,
परसों की चिंगारियां सुलगती मन में आज मेरे,
छोड़ दो तुम भी, जो बीत गया, मन पर भार करे,
कितने सपने हैं, जो भूल गया, कैसे अब याद करें,
आने वाले भी, सब अनजान,कैसे मन की बात करें,
वो नहीं आया, जिसको आना था, बिन फरियाद करे,
उसकी बातें, लपटों की चटपट सी, कोयले याद करें,
मैं बन जाऊं धुआं, जो उसकी खांसी की बजाह बने,
सब भस्म कर, नई शुरुआत करने का मन आज करे,
-
that everyone is looking for,
i wanna sail the seven seas,
from here, sitting at the shore.
want to know the unknown,
gathering secrets, what for,
deep of heart, let's explore.
maybe we would understand,
we are walking towards a giant hole,
hold my hand so we fall together,
deeper we go, love we more.
Baaj should leave all the hopes,
to find what everyone is looking for.
-