ਯਾਰ
ਅਸਲ ਯਾਰ ਉਹ ਹੁੰਦਾ ਏ,
ਜੋ ਥੋੜੇ ਦੁੱਖ ਸੁੱਖ ਵਿੱਚ ਮਜ਼ਬੂਤ
ਦੀਵਾਰ ਦੀ ਤਰ੍ਹਾਂ ਥੋੜੇ ਨਾਲ ਖੜਾ ਰਵੇ!
ਉਹ ਨਹੀਂ ਜੋ ਤੇਜ ਹਵਾ ਆਉਣ
ਤੇ ਰੇਤ ਵਾਂਗ ਉੱਡ ਜਾਵੇਂ!!-
अधूरा इश्क़
(Official sumit9717)
65 Followers · 34 Following
ਇਕ ਆਮ ਜਿਹਾ ਸ਼ਾਇਰ(ਮੱਤੇ ਵਾਲਾ)
अब तो ये जिंदगी भी एक भार लगती हैं ,उसके बिना जिसके साथ जीने का ... read more
अब तो ये जिंदगी भी एक भार लगती हैं ,उसके बिना जिसके साथ जीने का ... read more
Joined 14 September 2018
12 MAR 2022 AT 20:18
15 JAN 2022 AT 19:52
ਗੱਲ ਜਦੋਂ ਸਕੂਨ ਦੀ ਹੋਵੇਗੀ,
ਤਾਂ ਮਾਂ ਲਫ਼ਜ਼ ਯਾਦ ਆਵੇਗਾ!
ਪਰ ਗੱਲ ਜਦੋਂ ਜਿਉਣ ਦੀ ਆਵੇਗੀ
ਤਾਂ ਬਾਪੂ ਲਫ਼ਜ਼ ਯਾਦ ਆਵੇਗਾ!!-
11 JAN 2022 AT 10:24
ये सर्दी भी बिल्कुल तुम्हारी तरह ही है,
दिखती तो खूब है लेकिन अंदर से बहुत ज़ालिम है!!-
9 JAN 2022 AT 18:05
ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ!!
-
21 NOV 2021 AT 21:40
Bss tu kite gum ho gyi e ,
Shayad mainu kito'n labb jawen.
Eh taang vichode di sjna
Shyad mere seene kite lgg jawe..
Main tainu pukara hr saah naal
Tu vi ta pukardi honi e..
Main krda tenu yaad roz
Tu vi ta krdi honi e..
Mai pyar kita roohani c
tu smjh gyi jismani c..
Tu paisa rutba dekhdi rhi..
Main dekhea hi bss tenu c..-