Abhishek Sharma   (Abhishek)
110 Followers · 149 Following

Ig-Abhisheksharma14025
Joined 3 January 2022


Ig-Abhisheksharma14025
Joined 3 January 2022
19 APR AT 0:48

ਦਰਦ ਝਲਕਦਾ ਉਹਦੀਆਂ ਅੱਖਾਂ ਚੋਂ,

ਗੰਢ ਇਸ਼ਕ ਦੀ ਟੁੱਟੀ ਨਈ ਏ.

ਹਾਲੇ ਵੀ ਚੀਸ ਨਿਕਲਦੀ ਏ ਯਾਦਾਂ ਦੀ,

ਰਗ ਕੱਲੀ ਕੱਲੀ ਘੁੱਟੀ ਨਈ ਏ.

ਮੈਂ ਓਹਦਾ ਓਹਨੇ ਮੇਰਾ ਹੋ ਕੇ ਰਹਿਣਾ ਸੀ,

ਰੀਤ ਜਾਤਾਂ ਵਾਲੀ ਅਜੇ ਛੁੱਟੀ ਨਈ ਏ.

ਵਿੱਚ ਬੱਦਲਾਂ ਦੇ ਗੁੰਮ ਗਿਆ ਜਾ ਕੇ,

ਜਿਵੇਂ ਪਤੰਗ ਹੱਥੋਂ ਟੁੱਟੀ ਪਰ ਕਿਸੇ ਲੁੱਟੀ ਨਈ ਏ..

-


17 FEB AT 18:08

नहीं रखुगां तेरी निशानीयों को अपने पास,

बस यादें ही काफी हैं दिल बहलाने के लिए...

-


7 JAN AT 1:29

ਪੱਥਰ ਦਿਲ ਸੀਤੇਰਾ ਦੇਖੀਂਦਿਲ ਤੇਰੇ ਨੂੰ ਢਾਲ ਕੇ ਜਾਵਾਂਗਾ ਮੈਂ ਗੁਆਚਿਆ ਸੀ ਕਦੇ ਮੈਂ ਤੇਰੇ ਵਿੱਚ ਇੱਕ ਦਿਨ ਆਪਣੇ ਆਪ ਨੂੰ ਭਾਲ ਕੇ ਜਾਵਾਂਗਾਮੈਂ..
ਸੁੱਖਾਂ ਸੁੱਖਦੀ ਸੀ ਜੋ ਮੇਰੇ ਚੰਗੇ ਲਈ ਉਹ ਹੋਣੀ ਅਣਹੋਣੀ ਨੂੰ ਟਾਲ ਕੇ ਜਾਵਾਂਗਾ ਮੈਂ...
ਪੈਰਾਂ ਤੇਰਿਆਂ ਨੂੰ ਵੀ ਛੋਹ ਨਾ ਜਾਵੇ ਰਾਖ ਆਪਣੀ ਨੂੰ ਸੰਭਾਲ ਕੇ ਜਾਵਾਂਗਾ ਮੈਂ..
ਤੂੰਖੁਸ਼ੀ ਦੇ ਨਾਲ ਰਸਮਾਂ ਨਿਭਾਵੀਂ ਤੇ ਆਪਣਾ ਸਿਵਾ ਬਾਲਕੇ ਜਾਵਾਂਗਾ ਮੈਂ..

-


5 JAN AT 4:22

ਜਿਵੇਂ ਅੰਤ ਨੂੰ ਹਾਰ ਹੁੰਦੀ ਜਬਰਾਂ ਦੀ..
ਅਖਬਾਰ ਨੂੰ ਲੋੜ ਹੁੰਦੀ ਏ ਖਬਰਾਂ ਦੀ..
ਮਰਦੇ ਦਮ ਤੱਕ ਬੰਦਾ ਕੀ ਨਈਂ ਕਰਦਾ,
ਆਖਰ ਨੂੰ ਲੋੜ ਪੈਂਦੀ ਏ ਕਬਰਾਂ ਦੀ..
ਵਿਰਲਾਂ ਥਾਣੀ ਚਾਨਣ ਅੰਦਰ ਆ ਹੀ ਜਾਂਦੈ,
ਜਿਵੇਂ ਦਿਲ ਨੂੰ ਤੜਪ ਹੁੰਦੀ ਏ ਸਬਰਾਂ ਦੀ..!

-


17 FEB 2024 AT 18:48

ਕਿਉਂ ਲੈਂਦਾ ਤੂੰ ਇਸ਼ਕ ਦੇ ਪੰਗੇ,

ਤੈਨੂੰ ਪਤਾ ਤਾਂ ਹੈ ਤੇਰੇ ਕਰਮ ਨਹੀਂ ਚੰਗੇ।

ਉਹਦਾ ਰੁੱਤਬਾ ਉੱਚਾ,ਉਹਦੀ ਉਚਿਆਂ ਦੇ ਨਾਲ

ਯਾਰੀ,

ਦੱਸ ਫੇਰ ਤੇਰਿਆਂ ਰੰਗਾਂ ਵਿੱਚ ਕਿੱਥੋਂ ਜਾਣਗੇ

ਰੰਗੇ।

-


8 JAN 2024 AT 22:20

अकसर हम आप का दीदार करते हैं,,
क्या आप भी हमे उतना प्यार करते हैं ,,
वक़्त मिले तो बताना कि,, आप आज भी हमारा दीदार करते हैं

-


6 JAN 2024 AT 19:57

क्यो याद करे हम उसको...
जब उस पर कोई हक नही।

याद तो अब भी आती है...
क्या करें अब...
जब हमारे नसीब में वो नहीं।।

-


3 JAN 2024 AT 18:16

ਅਸੀਂ ਚੁੱਪ ਕਰਕੇ ਬਹਿ ਜਾਵਾਂਗੇ ਜੇ ਤੂੰ ਆਖੇਂ..

ਤੇਰੇ ਪੈਰਾਂ ਦੀ ਪੈੜ ਬਣ ਕੇ ਰਹਿ ਜਾਵਾਂਗੇ ਜੇ ਤੂੰ ਆਖੇਂ..

ਦੁੱਖ ਦਰਦ ਤਾਂ ਮੇਰੇ ਕਦੇ ਮੁੱਕੇ ਹੀ ਨਈ..

ਤੇਰੇ ਵੀ ਸਹਿ ਜਾਵਾਂਗੇ ਜੇ ਤੂੰ भायें..

ਗੱਲ ਤਾਂ ਦਿਲ ਮਿਲਿਆਂ ਦੀ टे..

ਤੇਰੇ ਦਿਲੋਂ ਵੀ ਲਹਿ ਜਾਵਾਂਗੇ ਜੇ ਤੂੰ ਆਖੇਂ..

-


1 JAN 2024 AT 13:15

Chall ajj shruwat krda aa

Ek cup chaa de naal

Nwe din nu raat krda aa….

-


15 DEC 2023 AT 12:06

ਮੈਨੂੰ ਡਰ ਲੱਗਦਾ ਏ ਰਿਸ਼ਤੇ ਬਣਾਉਣ ਵੇਲੇ ਕਿਉਂਕੀ ਮੈਂ ਹੱਸਦੇ ਹੱਸਦੇ ਦਰਦਾਂ ਨੂੰ ਜਰਿਆ ਬਹੁਤ ਏ..

ਹਰ ਕੋਈ ਚਾਹੁੰਦਾ ਏ ਕਿ ਕੋਈ ਚਾਹੀ ਜਾਵੇ ਸਾਨੂੰ ਤੇ ਮੈਂ ਬਿਨਾਂ ਕਿਸੇ ਚਾਹਤ ਤੋਂ ਉਹਨਾਂ ਲਈ ਕਰਿਆ ਬਹੁਤ ਏ..

ਥੱਕ ਗਿਆ ਹਾਂ ਹੁਣ ਮੈਂ'ਚਿਹਰੇ ਤੋਂ ਸਾਫ ਸਾਫ ਦਿਖ ਜਾਂਦਾ ਏ ਕੁੱਝ ਲੁਕਦਾ ਨਈਂ,

ਇਹ ਸ਼ਖਸ਼ ਬਹਰੋਂ ਝੂਠਾ ਹੱਸ ਹੱਸ ਕੇ ਅੰਦਰੋਂ ਹਰ ਰੋਜ ਮਰਿਆ ਬਹੁਤ ਏ...!

-


Fetching Abhishek Sharma Quotes