ਓ ਮਹਿੰਗੀਆਂ ਚੀਜਾਂ ਦੇ ਵਪਾਰੀ ਸੀ ਤੇ ਅਸੀਂ ਇੱਕ ਛੱਲੇ ਨਾਲ ਦਿਲ ਜਿੱਤਣ ਨੂੰ ਫਿਰਦੇ ਸੀ -
ਓ ਮਹਿੰਗੀਆਂ ਚੀਜਾਂ ਦੇ ਵਪਾਰੀ ਸੀ ਤੇ ਅਸੀਂ ਇੱਕ ਛੱਲੇ ਨਾਲ ਦਿਲ ਜਿੱਤਣ ਨੂੰ ਫਿਰਦੇ ਸੀ
-
ਕਦਰ ਆਪਣੇ ਆਣ ਵਾਲੇ ਕੱਲ਼ ਦੀ ਕਰ ਬੰਦਿਆਇਮਾਨ ਦਾ ਕੀ ਆ ਇੱਥੇ ਲ਼ੋਕੀ 'ਚੰਦ' ਪੈਸੇ ਵੇਖਕੇ ਰਾਹ ਬਦਲ਼ ਜ਼ਾਂਦੇ ਨੇ -
ਕਦਰ ਆਪਣੇ ਆਣ ਵਾਲੇ ਕੱਲ਼ ਦੀ ਕਰ ਬੰਦਿਆਇਮਾਨ ਦਾ ਕੀ ਆ ਇੱਥੇ ਲ਼ੋਕੀ 'ਚੰਦ' ਪੈਸੇ ਵੇਖਕੇ ਰਾਹ ਬਦਲ਼ ਜ਼ਾਂਦੇ ਨੇ
ਮੱਸਿਆ ਜਿਹੀ ਰਾਤ ਤਾਰਿਆਂ ਜਿਹੇ ਚੰਨ ਤੋਂ ਬੇ ਖਬ਼ਰ ਭਟਕ ਰਿਹਾ ਵਿੱਚ ਅਸਮਾਨੀ...... -
ਮੱਸਿਆ ਜਿਹੀ ਰਾਤ ਤਾਰਿਆਂ ਜਿਹੇ ਚੰਨ ਤੋਂ ਬੇ ਖਬ਼ਰ ਭਟਕ ਰਿਹਾ ਵਿੱਚ ਅਸਮਾਨੀ......
ਲੜੇ ਤਾਂ ਬੋਲ ਸੀ ਆਪਸ 'ਚ' ਮਹੁੱਬਤ ਤੇ ਅੱਜ ਵੀ ਹੈ ਇੱਕ ਦੂੱਜੇ ਲਈ -
ਲੜੇ ਤਾਂ ਬੋਲ ਸੀ ਆਪਸ 'ਚ' ਮਹੁੱਬਤ ਤੇ ਅੱਜ ਵੀ ਹੈ ਇੱਕ ਦੂੱਜੇ ਲਈ
ਬੱਸ ਪੈਸਾ ਹੀ ਮੇਰੇ ਤੇ ਮੇਹਰਬਾਨ ਨੀ ਹੋਇਆਦਰਦ ਨੂੰ ਤੇ ਬੇ-ਇਨਤੇਹਾ ਮਹੁੱਬਤ ਆ ਮੇਰੇ ਨਾਲ਼ -
ਬੱਸ ਪੈਸਾ ਹੀ ਮੇਰੇ ਤੇ ਮੇਹਰਬਾਨ ਨੀ ਹੋਇਆਦਰਦ ਨੂੰ ਤੇ ਬੇ-ਇਨਤੇਹਾ ਮਹੁੱਬਤ ਆ ਮੇਰੇ ਨਾਲ਼
ਆਖ਼ਿਰ ਨੂੰ ਸੋਚ ਕੇ ਹੀ ਛੱਡੀ ਸੱਜਣਾ ਸਿਵਿਆਂ ਤੇ ਪਏ ਉੱਠ ਕੇ ਨੀ ਆਇਆ ਕਰਦੇ -
ਆਖ਼ਿਰ ਨੂੰ ਸੋਚ ਕੇ ਹੀ ਛੱਡੀ ਸੱਜਣਾ ਸਿਵਿਆਂ ਤੇ ਪਏ ਉੱਠ ਕੇ ਨੀ ਆਇਆ ਕਰਦੇ
ਬਹੁਤੀਆ ਕਦਰਾ ਕਰਕੇ ਕਲ਼ੰਕ ਬੇਕਦਰ ਦਾ ਮੱਥੇ ਲੱਗਿਆ -
ਬਹੁਤੀਆ ਕਦਰਾ ਕਰਕੇ ਕਲ਼ੰਕ ਬੇਕਦਰ ਦਾ ਮੱਥੇ ਲੱਗਿਆ
ਪੱਲੇ ਚਾਰ ਪੈਸੇ ਹੈ ਤੇ ਬੇਈਮਾਨ ਵੀ ਤੇਰੇ ਆ ਮਿੱਤਰਾ -
ਪੱਲੇ ਚਾਰ ਪੈਸੇ ਹੈ ਤੇ ਬੇਈਮਾਨ ਵੀ ਤੇਰੇ ਆ ਮਿੱਤਰਾ
ਚਾਅ ਇਸ਼ਕ ਕਰਨ ਦਾ ਵੀ ਲੱਥਜੂ ਬੱਸ ਕਰਕੇ ਵੇਖਓ -
ਚਾਅ ਇਸ਼ਕ ਕਰਨ ਦਾ ਵੀ ਲੱਥਜੂ ਬੱਸ ਕਰਕੇ ਵੇਖਓ
ੳੁਹਨਾਂ ਵੀ ਬਿਨਾਂ ੲਿਤਲ਼ਾਹ ਕੀਤੇ ਸਾਨੂੰ ਦੋਸ਼ੀ ਕਰਾਰ ਕਰਤਾ ਜਿਹੜੇ ਮੇਰੇ ਸਾਹ ਤੋਂ ਵੱਖ ਸਾਹ ਲੈਣ 'ਚ' ਵੀ ਕਤਰਾਂਦੇ ਸੀ -
ੳੁਹਨਾਂ ਵੀ ਬਿਨਾਂ ੲਿਤਲ਼ਾਹ ਕੀਤੇ ਸਾਨੂੰ ਦੋਸ਼ੀ ਕਰਾਰ ਕਰਤਾ ਜਿਹੜੇ ਮੇਰੇ ਸਾਹ ਤੋਂ ਵੱਖ ਸਾਹ ਲੈਣ 'ਚ' ਵੀ ਕਤਰਾਂਦੇ ਸੀ