ਮੈਂ ੳੁਹਦੀ ਯਾਦਾਂ ਚੋਂ ਵੀ ਚੋਰਾਂ ਵਾਂਗ
ਲੰਘਦਾ ਹਾਂ
ਕਿ ਕਿਧਰੇ ੳੁਹ ਮੇਰਾ ਹਾਲ ਨਾ ਪੁੱਛ ਲੇ,,,-
A /S
(A/s)
101 Followers · 65 Following
Hey friends follow me on instagram------- as_writes.1998 is my account.
Joined 1 March 2019
1 SEP 2021 AT 6:40
19 AUG 2021 AT 18:32
ਮੇਰੇ ਹਾਸੇ ਮੋੜ ਜਾ
ਕੲੀ ਕਰੀਬੀ ੳੁਹਨਾ ਦੀ ਮੰਗ ਬਹੁਤ ਕਰਦੇ ਨੇ,,,
ਤੂੰ ਯਾਦਾਂ ਚ ਨਾ ਅਾੲਿਅਾ ਕਰ
ਤੇਰੇ ਖਿਅਾਲ ਤੰਗ ਬਹੁਤ ਕਰਦੇ ਨੇ,,,-
19 AUG 2021 AT 9:44
ਤੇਰੇ ਨਾਲ ਬਿਤਾੳੁਣੀ ਜਿੰਦਗੀ
ਨਹੀਂ ਕਹਿੰਦੇ ਮਰਨੇ ਨੂੰ,,,
ਖੋਲ ਨੈਣਾਂ ਦੇ ਬੂਹੇ
ਕਾਹਲੇ ਨੇ ਅੱਖਰ ਸੂਹੇ
ਤੇਰੀ ਸਿਫਤਾਂ ਕਰਨੇ ਨੂੰ,,,-
18 AUG 2021 AT 16:09
तेरी जगह अब खुदा से
मैं मौत मांगता हूं
क्योंकि तेरा मिलना
अब हमें मंजूर नहीं,,,-
18 AUG 2021 AT 6:10
ਮੈਂ ਸੁੱਕੇ ਪੱਤਿਅਾ ਵਰਗਾ
ਹਵਾ ਬਣ ਝੁੱਲ ਜਾ ਵੇ,,,,
ਸਾਨੂੰ ਛੱਡ ਜਾਣ ਵਾਲਿਅਾ
ਹੁਣ ਤਾ ਤੂੰ ਭੁੱਲ ਜਾ ਵੇ,,,,-
16 AUG 2021 AT 11:26
ਬਹੁਤ ਯਕੀਨ ਸੀ ੳੁਹਨੂੰ ਮੇਰੇ ਤੇ ਕਿ ਮੈਂ ੳੁਹਦੇ ਬਿਨਾ ਕਿਸੇ ਹੋਰ ਦਾ ਨੀ ਹੋ ਸਕਦਾ ੲਿਸ ਲੲੀ ੳੁਹ ਬੜੀ ਬੇਫਿਕਰੀ ਨਾਲ ਛੱਡ ਤੁਰ ਗੲੀ ਸੀ,,,,
-
13 AUG 2021 AT 18:40
ੲਿੱਕ ਦਿਨ ਕਿਹਾ ਮੈਂ ਸੁਪਨੇ ਨੂੰ
ੳੁਹਨੂੰ ਨਾ ਨਾਲ ਲਿਅਾੲਿਅਾ ਕਰ
ਕੁੱਝ ਅਕਲ ਨੂੰ ਮਾਰ ਲੈ ਹੱਥ
ਅੌਕਾਤ ਚ ਰਹਿ ਕੇ ਅਾੲਿਅਾ ਕਰ-