ਚੇਹਰੇ ਮੋਹਰੇ
ਇਹ ਪਛਾਣਨੇ ਨੀ ਪੈਂਦੇ...
ਨਾ ਇਹਨਾ ਨੂੰ ਦੱਸਣਾ ਪੁੱਛਣਾ ਪੈਂਦਾ...
ਇਹਨਾ ਦਾ ਪਤਾ ਦੂਰੋਂ ਲੱਗ ਜਾਂਦਾ.....
ਇਹ ਥੋਨੂੰ ਆਏਂ ਮਿਲਣਗੇ ਜਿਮੇ ਖਣੀ ਕਿੰਨੇ ਸਾਲਾਂ ਬਾਦ ਮਿਲ ਰਹੇ ਹੋਣ....
ਚੇਹਰੇ ਤੇ ਰੌਣਕ ਤੇ ਅੱਖਾਂ ਚ ਕਿਸੇ ਮੁਟਿਆਰ ਦੇ ਚੂੜੇ ਨਾਲ ਦੀ ਚਮਕ.....
ਇਹ ਤੁਰਦੇ ਨੀ ਧਰਤੀ ਤੇ ਸਾਣ ਕਰਦੇ ਆ...
ਬੇਪਰਵਾਹ ਬਗਲਿਆਂ ਦੀ ਡਾਰ ਅੰਗੂ ਮੇਹਲਦੇ ਜਾਂਦੇ ਆ....
ਇਹਨਾਂ ਨੂੰ ਪੁੱਛਣ ਦੱਸਣ ਦੀ ਲੋੜ ਨੀ ਪੈਂਦੀ...
ਇਹਨਾ ਦੀ ਸਿਆਣ ਸਖਾਲੀਓ ਆ ਜਾਂਦੀ ਆ..
ਬੇਖੌਫ ਤੇ ਹਸੂੰ ਹਸੂੰ ਕਰਦੇ ਚਿਹਰਿਆਂ 'ਚੋਂ ਪੰਜਾਬ ਸਾਫ ਝਲਕ ਰਿਹਾ ਹੁੰਦਾ ।
~ਪਿੰਡਾ ਆਲੇ-
ਆ ਬੈਠ ਰੱਬਾ ਕੋਲ ਮੇਰੇ tenu ਇਸ ਦੇਸ਼ di ਗੱਲ ਸੁਣਾਵਾਂ, ਕਿ ਚੱਲ ਰਿਹਾ ਇਹ ਡਰ ਦਾ ਮਾਹੌਲ ਬਣਾ ਕੇ main ਸਮਝ ਨਾ ਪਾਵਾਂ, is ਦੇਸ਼ ਦੇ ਇਨ੍ਹਾਂ ਧਾਰਮਿਕ ਹੋਣ ਦੇ ਬਾਵਜੂਦ ਵੀ ਕਿਉ ਖ਼ਤਮ ਹੋ ਰਹੀ ਇਨਸਾਨੀਅਤ ਕਿਸ ਕੋਲੋਂ ਪੁੱਛ ਆਵਾਂ, ਕਿਵੇਂ ਘੋਲ ਗਿਆ ਇਸ ਹਵਾ ਵਿੱਚ ਜ਼ਹਿਰ ਕੋਈ ਕਿੱਥੇ ਲੱਭਾਂ usnu ਏਹੋ ਸੋਚੀ ਜਾਵਾਂ, ਕਿਵੇਂ ਖ਼ਤਮ ਹੋਣਾ ਇਸ ਜ਼ਹਿਰ ਨੂੰ ਸਮਝ ਨਾ ਪਾਵਾਂ ।
-
Tera sath hai kitna pyara, naam tere likh diya ye jeewan sara,
Yu aayi ho mere jeewan me dilbar, jese dubte ko ho tinke ka sahara,
Vada rha hamesha sath rahenge, tum main or chota sa sansar hamara.-
Kora kagaz tha jeewan mera kitaab banya apne,
andhkaar bhara mera mann tha gyaan ka deepak jalaya apne
😀😀 happy_teachers_day😀😀-
ਦਿਨਾਂ ਦਾ ਹੇਰ-ਫੇਰ ਆ ਬਸ ਸਾਰਾ ਮਿੱਤਰਾ, ਇੱਕ ਦਿਨ ਟਾਈਮ ਆਉਣਾ ਜਦੋਂ ਸਾਡੇ ਬਾਰੇ ਵੀ ਲੋਕ ਇੱਕ-ਦੂਜੇ ਨੂੰ ਦੱਸਣਗੇ, ਕੁੱਝ ਤਾਂ ਪਹਿਲਾਂ ਤੋਂ ਹੀ ਸਾਡੇ ਉੱਤੇ ਮੱਚਦੇ ਸੀ, ਕੁੱਝ ਹੋਈ ਸਾਡੀ ਹਾਰ ਵੇਖਕੇ ਹੱਸਣਗੇ,
ਕੁੱਝ ਨੇ ਮੰਗੀਆਂ ਹਮੇਸ਼ਾ ਦੁਆਵਾਂ ਮੇਰੇ ਲਈ, ਕੁੱਝ ਆਪਣੇ ਦਿਲ ਵਿੱਚ ਹੀਰੇ ਵਾਂਗ ਸੰਭਾਲ ਰੱਖਣਗੇ,
ਅੱਜ ਜੋ ਆਪਣੀ ਆਕੜ ਵਿੱਚ ਦੂਰ ਹੋ ਕੇ ਲੰਘ ਜਾਂਦੇ ਆ, ਉਸ ਦਿਨ ਉਹ ਵੀ ਖੁਦ ਨੂੰ ਆਪਣਾ ਪੱਕਾ ਆੜੀ ਦੱਸਣਗੇ, ਕੁੱਝ ਯਾਰ ਜੋ ਸਦਾ ਲਈ ਟੁੱਟ ਗਏ ਨੇ ਕੁੱਝ ਨਗੀਨੇ ਹਮੇਸ਼ਾ ਇਸ ਦਿਲ ਵਿੱਚ ਵੱਸਣਗੇ।-
ਕੀ ਹੋਇਆ ਜੇ ਛੱਡ ਦਿੱਤਾ ਤੁਹਾਡਾ ਇਹ ਸ਼ਹਿਰ ਲੁਧਿਆਣਾ ਏ, ਇਸ ਨਾਲ ਸਾਡਾ ਰਿਸ਼ਤਾ ਪੁਰਾਣਾ ਏ, ਨਾ ਇਹ ਭੁੱਲਣਾ ਸਾਨੂੰ ਨਾ ਇਸ ਨੇ ਸਾਨੂੰ ਭੁੱਲਾਣਾ ਏ, ਜਦੋਂ ਤੱਕ ਰਹਿਣੇ ਸਾਹ ਓਦੋਂ ਤੱਕ ਲੱਗਿਆ ਰਹਿਣਾ ਤੇਰੇ ਸ਼ਹਿਰ ਆਉਣਾ - ਜਾਣਾ ਏ।
ਅੱਜ ਵੀ ਕਰਦੇ ਬਹੁਤ ਪਿਆਰ ਨੇ, ਤੇਰੇ ਸ਼ਹਿਰ ਬਣਾਏ ਅਸੀਂ ਭਰਾਵਾਂ ਵਰਗੇ ਯਾਰ ਨੇ, ਕੀਤੀ ਮੌਜ ਵੀ ਬਹੁਤ ਆ ਤੋੜੇ ਮਿਹਨਤ ਵਾਲੇ ਵੀ ਰਿਕਾਰਡ ਸੀ, ਕਦੇ ਆਸ਼ਿਕੀ ਦੇ ਚੱਕਰ 'ਚ ਨਾ ਕੀਤਾ ਟਾਈਮ ਖਰਾਬ ਸੀ।
ਜਿਥੋਂ ਲੰਘੀਦਾ ਸਲਾਮਾਂ ਹੁੰਦੀਅਾਂ ਸੀ, ਵੱਡੀ ਸਾਰੀ ਦਾਹੜੀ ਨਾਲ ਰੱਖੀਆਂ ਮੁੱਛਾਂ ਕੁੰਡੀਆਂ ਸੀ।
ਉਦੋਂ ਵੱਖਰੀ ਖੁਮਾਰੀ ਆਈ ਰਹਿੰਦੀ ਸੀ, ਬਿਨਾਂ ਪੀਤੇ ਮਸਤੀ ਛਾਈ ਰਹਿੰਦੀ ਸੀ, ਜਿਥੇ ਖੱੜ ਜਾਂਦੇ ਮੇਲੇ ਲਾਉਂਦੇ ਸੀ, ਫੇਰ ਉੱਚੀ-ਉੱਚੀ ਆਵਾਜ ਚ' ਹੱਸ-ਹੱਸ ਪਿੰਡ ਦੀਆਂ ਗੱਲਾਂ ਸੁਣਾਉਂਦੇ ਸੀ।
ਕਈਆਂ ਦੇ ਕੋਲ ਸਹੇਲੀ ਕੁੱਝ ਵਿਆਹੇ ਬਹੁਤੇ ਸਾਡੇ ਵਰਗੇ ਉਦੋਂ ਛੜੇ - ਮਲੰਗ ਸੀ, ਨਾ ਭੁੱਲਣਗੇ ਨਾ ਫਿਰ ਲੱਭਣਗੇ ਜਿਥੇ ਮਰਜੀ ਜਾ ਆਵਾਂ ਜੋ ਜਿੰਦਗੀ ਦੇ ਉਹ ਰੰਗ ਸੀ।
ਕੁੱਝ ਯਾਰ ਜੋ ਅੱਜ ਵੀ ਨਾਲ ਨੇ ਕੁੱਝ ਕੁ ਆਕੜ ਵਾਲੇ ਟੁੱਟ ਗਏ ਨੇ, ਤੇਜ ਰਫਤਾਰ ਦੀ ਇਸ ਜਿੰਦਗੀ ਚ' ਕੀਤੇ ਪਿੱਛੇ ਹੀ ਛੁੱਟ ਗਏ ਨੇ।-
ਪਤਾ ਨਹੀ
ਕਿਸ ਮੁਹੱਬਤ ਵਰਗੀ
ਮਿੱਟੀ ਦਾ ਨਾਮ ਹੈ ਔਰਤ
ਜਿਸ ਆਕਾਰ ਚ ਢਾਲ ਲੈਣੇ ਆ
ਉਹੀਓ ਰੂਪ ਧਾਰ ਲੈਂਦੀ ਐ.
Pta nhi
Kis mohabbat jesi mitti ka naam hai AURAT,
Jis akaar me dhaal lete hain vohi roop dharan kar leti hai.
Kisi or ki kalam se📝📝📝-
Hum tumhe qismat ki lakeero se bhi chura lete;
Bass tumne ek baar mera hone ka dawa to kiya hota!-
Ego, self-respect, ignorance aur gusse ki race mein pyaar hamesha haar jata hai!
-
ਇੰਤਜ਼ਾਰ ਸੱਚੇ ਪਿਆਰ ਅਤੇ ਸਬਰ ਦਾ ਇਸ਼ਾਰਾ ਹੈ, ਕੋਈ ਵੀ ਵਿਅਕਤੀ ਆਈ ਲਵ ਯੂ ਬੋਲ ਸਕਦਾ ਹੈ, ਪਰ ਹਰ ਕੋਈ ਇੰਤਜ਼ਾਰ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਸਾਬਿਤ ਕਰ ਸਕਦਾ ਹੈ।
Intzaar sache pyaar or sabar ka ishara hai, koi bhi bol sakta hai I love u lekin har koi intzaar nhi kar sakta hai or sabit nhi kar sakta hai.-