बेबे-बापू मेरें होन या तेरे😊
बस वाहेगुरु (रब्ब) सब नू चंगा रखें!🙏-
पानी दरिया में हो या आँखों में गहराई और राज़ दोनों में होते हैं.!!
-
ਮਨ ਬੰਨਿਆ ਨਾਂ ਬੱਝਦਾ ਬੁੱਲਿਆਂ
ਮਨ ਰੱਬ ਦਾਂ ਸਾਥ ਛੁਡਾਵੇਂ
ਮਨ ਜਿੱਤਣ ਨੂੰ ਕੇਹੜਾ ਖੇਲੇ
ਮਨ ਬੰਦੇ ਨੂੰ ਮਨੀ ਚਲਾਵੇਂ
ਮਨ ਮੰਨਿਆ ਨਾਂ ਗੱਲ ਬੰਦੇ ਦੀ
ਮਨ ਕਰਦਾ ਮਨ ਜੋਂ ਚਾਹੇਂ
ਮਨ ਹਾਰੇ ਨਾਂ ਜੱਗ ਨਾਂ ਜਿੱਤਦਾ
ਮਨ ਅੱਗੇ ਗੋਡੇ ਡਾਹੇ
ਮਨ ਨੇ ਮੰਦਰ ਲੱਖ ਉਸਾਰੇ
ਮਨ ਖੁਦ ਨਾ ਅੱਗੇ ਆਵੇਂ
ਮਨ ਜਾਣੇ ਗੱਲ ਦਿਲ ਦੀ ਸਾਰੀ
ਮਨ ਤਾਹੀ ਦੋ ਰਾਹ ਪਾਵੇਂ
ਮਨ ਹੀ ਮਨ ਕਰੇ ਵਿਉਤਾਂ
ਮਨ ਬੰਦਾ ਨਾਂ ਜਿੱਤ ਜਾਵੇਂ
ਮਨ ਹੀ ਰਾਣੇ ਮੱਤਾ ਮਾਰੇ
ਮਨ ਹੀ ਖੂਬ ਰਵਾਵੇਂ
ਰਾਣਾ ਖੁੰਮਣ-
अब तराशने दो मुझे खुद को अपने तरीके से,
तुम्हारे तौर तरीकों ने तो मुझे चूर चूर कर दिया है.!!-
तूझ संग प्रीत लगाई मोरे कान्हा..
बूझ गयो मेरो तो स्वांस रे मोरे कान्हा!!-
ਕੱਲਾ ਸਿਰ ਝੁਕਾਉਣ ਨਾਲ਼ ਪਰਮਾਤਮਾ ਨੀ ਮਿਲਦਾ,
ਮਨ ਨੂੰ ਝੁਕਾਉਣਾ ਵੀ ਬਹੁਤ ਜਰੂਰੀ ਆ।।-
ਮਨ ਟਿਕਾਇਆਂ ਟਿਕਦਾ ਨਾ
ਘੁੰਮਦਾ ਚਾਰ ਚੁਫੇਰੇ ਏ
ਜਿੱਤ ਜਿੰਨ੍ਹਾਂ ਨੇ ਮਨ ਲਿਆ
ਵਿਰਲੇ ਜੱਗ ਤੇ ਨਾ ਘਨੇਰੇ ਨੇ
ਬੁੱਲਿਆ ਮਨ ਆਪਣੇ ਤੇ ਕਾਬੂ ਪਾ ਲੈ
ਕੱਲਿਆਂ ਬਹਿ ਇਹਨੂੰ ਸਮਝਾ ਲੈ
ਨਹੀਂ ਤਾਂ ਜਗ ਤੇ ਭਟਕੇ ਫਿਰਦੇ
ਲੋਕ ਬਥੇਰੇ ਨੇ..........
-