Vote 😍 Please
TURBAN OR WITHOUT TURBAN-
करो बंदगी उस अल्लाह की, जिसने दस्तूर बनाया, मिट्टी के पुतले में जान डाल कर, हमें इंसान बनाया ।
सुप्रभात-
I do not fear any power, when you are with me, Waheguru ji
-
She is not a Maal, she is a Sister
She is not a Piece, she is a Daughter She is not a Saman, she is a Wife
She is not a Item, she is a Mother
❤️ RESPECT WOMEN ❤️-
True In The Primal Beginning . True Throughout The Ages . True Here And Now . O Nanak , Forever And Ever True .
Happy Guru Nanak Jayanti-
ਨਾ ਗਿਣ ਕੇ ਦਿੰਦਾ ਹੈ, ਨਾ ਹੀ ਤੋਲ ਕੇ
ਜਦੋਂ ਵੀ ਮੇਰਾ ਵਾਹਿਗੁਰੂ ਦਿੰਦਾ ਹੈ
ਦਿਲ ਖੋਲ ਕੇ ਹੀ ਦਿੰਦਾ ਹੈ ।।
ਰਣਜੋਤ ਸਿੰਘ
God never counts or
weighs anything,
He gives too much
whenever He gives-
ਵਾਹਿਗੁਰੂ ਜੀ ਸਭ ਤੁਹਾਡੀ ਰਚਨਾ ਹੈ
ਸਭ ਨੂੰ ਖੁਸ਼ੀਆਂ ਬਖਸ਼ਿਸ਼ ਕਰਨਾ ।।
ਰਣਜੋਤ ਸਿੰਘ
My lord everything is yours ,please give happiness to everyone .-
ਹਰ ਰੋਜ਼ ਇਕ ਨਵੇਂ ਨਜ਼ਰੀਏ ਨਾਲ ਸ਼ੁਰੂਆਤ ਕਰੋ, ਆਪਣੀ ਜ਼ਿੰਦਗੀ ਜੀਉਣ ਲਈ ਆਪਣੇ ਆਪ ਵਿਚ ਵਿਸ਼ਵਾਸ ਕਰੋ ।। ਰਣਜੋਤ ਸਿੰਘ
Start with a fresh outlook every day, believe in yourself to make a living-
ਰਹਿਮ ਤੇਰੀ ਸੁੱਖ ਪਾਇਆ, ਸਦਾ ਸੁੱਖ ਪਾਇਆ
My God, when You have grace upon me, I always find happiness-
ਇਕ ਤੂੰ ਹੀ ਹੈਂ ਸਹਾਰਾ, ਤੇਰੇ ਬਿਨਾ ਕੋਈ ਨਾ ਲੱਗੇ ਪਿਆਰਾ, ਵਾਹਿਗੁਰੂ ਜੀ ਮਿਹਰ ਕਰਿਓ।। ਰਣਜੋਤ ਸਿੰਘ
You are the one who helps me at every moment, other than you I do not feel good, Lord help me keep going like this.-