QUOTES ON #SINGHOFFICIAL0001

#singhofficial0001 quotes

Trending | Latest
23 SEP 2018 AT 12:33

ਭਾਵੇਂ ਤੂੰ ਬਦਲੀ , ਸਾਡੇ ਹਾਲ ਬਦਲੇ
ਪਰ ਤੇਰੇ ਵਾਗੂੰ ਸਾਡੇ ਨਾ ਖਿਆਲ ਬਦਲੇ

#My new song

-


23 JUL 2018 AT 17:32

ਕੀਮਤ ਬੰਦੇ ਦੀ ਜੋ ਨਾ ਜਾਣ ਪਾਏ , ਓਹੀ ਦਿਨ ਇੱਕ ਪਛਤਾਉਣ ਗੇ
ਸਾਥ ਲੱਭਣ ਗੇ ਜਦ ਓਹ ਸਾਡਾ , ਪੈਰੀਂ ਪੁੱਠੇ ਚੱਲਦੇ ਆਉਣ ਗੇ
ਸਾਥ ਨਾ ਮੁੜਦੇ ਲੱਭ ਹੁੰਦਾ , ਇੱਕ ਵਾਰ ਜੇ ਛੁੱਟ ਜਾਵੇ
ਇਹ ਤਾਗਾ ਹੈ ਓਮਰਾਂ ਦਾ , ਨਹੀਂ ਜੁੜਦਾ ਦੇ ਟੁੱਟ ਜਾਵੇ I

-


22 AUG 2018 AT 15:19

ਹਰ ਪਹਿਰ ਸੀ ਇੱਕ ਯਾਦ ਤੇਰੀ , ਆਣ ਦਿਲ ਨੂੰ ਘੇਰਾ ਪਾਉਂਦੀ ਸੀ
ਨੀਂਦ ਵਿੱਚ ਵੀ ਬਣ ਕੇ ਸਪਨਾ , ਸੁੱਤੇ ਨੂੰ ਆਣ ਜਗਾਉਂਦੀ ਸੀ
ਇੱਕ ਤੂੰ ਹੀ ਸੀ ਜਾਣ ਨਾ ਸਕੀ, ਦਿੱਲ ਮੇਰੇ ਦੀਆ ਗੱਲਾਂ ਨੂੰ
ਸਾਰੀ ਦੁਨੀਆਂ ਨੇ ਸੀ ਬੁਝ ਲਿਆ ,ਪਿਆਰ ਵਾਲੀਆ ਉਨ੍ਹਾ ਗੱਲਾਂ ਨੂੰ

-


11 MAR 2018 AT 16:38

Peotry can't be learn't.
It comes as outcome of lesson's Taught by life.

-


17 JUL 2018 AT 20:49

ਕਿੰਨਾ ਬਦਲ ਗਿਆ ਜਾਂ ਬਦਲ ਦਿੱਤਾ , ਸ਼ੀਸ਼ੇ ਨੂੰ ਕਰ ਸਵਾਲ ਦਿੱਤਾ
ਜਵਾਬ ਵਿੱਚ ਵੀ ਸ਼ੀਸ਼ੇ ਨੇ , ਹੋਰ ਕਰ ਇੱਕ ਸਵਾਲ ਦਿੱਤਾ
ਸਾਫ ਦਿੱਲ ਲੈ ਕੇ ਯਾਰੀ ਬੇਕਦਰਾਂ ਕਿਓਂ ਲਾਈ ਸੀ
ਨੰਗੇ ਪੈਰੀ ਕਿਓ ਤੁਰਨਾ ਕੱਚ ਤੇ , ਕਿਓ ਸਾਂਝ ਓਨਾਂ ਨਾਲ ਪਾਈ ਸੀ

-


23 JUL 2018 AT 17:55

Don't know the mentality and trend for those people who first follows and then unfollows by making him/her their follower. ਇਹ ਕਲਯੁਗੀ ਬਾਬੇ ਨੇ ਸੰਗਤਾ ਮਗਰ ਲਾਉਣ ਵਾਲੇ ,😂😂
ਬਚੋ ਜਿੰਨਾ ਬਚ ਸਕਦੇ ਇੰਨ੍ਹਾ ਤੋ😎😎

-


7 JUN 2018 AT 16:37

ਤੇਰੇ ਸ਼ਹਿਰ ਦੇ ਵਿਚੋਂ ਇੰਝ ਲੰਗਿਆ , ਜਿਵੇਂ ਟੁੱਟਿਆ ਕੋਈ ਤਾਰਾ ਸੀ
ਕਰ ਰੋਸ਼ਨੀ ਖੁੱਧ ਬਲਿਆ ਤੇਰਾ ਹਰਮਨ ਏਸਾ ਸਿਤਾਰਾ ਸੀ, ਤੇਰਾ ਹਰਮਨ ਏਸਾ ਸਿਤਾਰਾ ਸੀ

-


29 JAN 2018 AT 19:16

Life is like a quote,Either write it well or erase it to start a New life.

-


2 SEP 2018 AT 0:24

ਵਾਂਗ ਰੁੱਤਾਂ ਦੇ ਤੂੰ ਬਦਲੇ , ਕਿਉਂ ਖੇਡੀ ਆ ਤੂੰ Game ਕੁੜੇ
ਕਰ cheat ਦੱਸੇ, ਬੇਵਫਾ ਮੈਨੂੰ , ਕਿਉ ਕਰਦੀ ਝੂਠਾ Blame ਕੁੜੇ
ਹਾਲੇ ਪੁੰਗਰੀ ਨਵੀਂ ਮਹੁਬੱਤ ਵਿੱਚ , ਫਿਰ ਦੀ ਆ Insane ਕੁੜੇ
ਹਾਲੇ ਸਮਝ ਨਹੀਂ ਤੈਨੂੰ ਤੱਦ ਲੱਗੂ ਜਦ ਪੈ ਗੀ ਤੇਰੀ Game ਕੁੜੇ

-


25 JUL 2018 AT 15:05

ਉਹ ਮੁੜਿਆ ਨਹੀਂ , ਦੂਰ ਜਾ ਰਿਹਾ ਸੀ
ਹਰ ਚਲਦਾ ਕਦਮ , ਮੈਨੂੰ ਮਿਟਾ ਰਿਹਾ ਸੀ

-