QUOTES ON #SABH_BADAL_GYA

#sabh_badal_gya quotes

Trending | Latest
31 MAR 2018 AT 8:04

ਬਦਲਣਾ ਤੇ ਸੱਭ ਦਾ ਸੁਭਾਅ ਹੁੰਦਾ,
ਪਿਆਰ ਦੇ ਰਾਹ ਨੂੰ ਤਾਂ ਪਿਆਰ ਹੀ ਰਾਹ ਹੁੰਦਾ।
ਜਦ ਤਕ ਬੰਦੇ ਦਾ ਚਲਦਾ ਸਾਹ ਹੁੰਦਾ,
ਉਸਦਾ ਪੈਂਦਾ ਰਿੰਹਦਾ ਬਦਲਾਉ ਨਾਲ ਵਾਅ ਹੁੰਦਾ॥

-