...... ..
-
ਮੁਦਤਾ ਦਾ ਭਰਿਆ ਹਾ। ਹੁਣ ਡੁੱਲਣਾ ਚਾਹੁਨਾ ਹਾਂ। ਮੈ ਕੀ ਤੇ ਕਾਤੋ ਆ ਸਭ ਭੁਲਣਾ ਚਾਹੁਨਾ ਹਾਂ। Sidhu moosa ale da ਦਿਲ ਲੀ ਨਹਿਉ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹਿਉ ਲੱਗਦਾ
-
ਕਈ ਦਰਵਾਜ਼ੇ ਨੇ ਮੇਰੇ ਕੋਲ ਮੰਜਿਲ ਦੇ । ਅੰਦਰ ਉਹੀ ਹੈ ਜਿਸਨੂੰ ਮੈ ਜਾਣਦਾ ਯਾਂ ਨਹੀ ? ਇਸ ਲਈ ਉਹ ਦਰਵਾਜ਼ੇ ਖੋਲ੍ਹਣ ਤੋਂ ਡਰਦਾ ਹਾਂ। ਉਡੀਕ ਹੈ ਬੱਸ ਦਰਵਾਜ਼ੇ ਦੇ ਉਸ ਪਾਰ ਤੋ ਆਉਣ ਵਾਲੀ ਪੁਕਾਰ ਦੀ! ਤੇ ਮੇਰੀ ਮੰਜਿਲ ਤੂੰ ਹੀ ਹੈ (ਸਕਰਾਤਮਕ)
-
ਸਮਾਂ ਬਹੁਤ ਤੇਜੀ ਨਾਲ ਲੰਘ ਰਿਹਾ । ਬਹੁਤ ਸਵਾਲ ਨੇ ਮਨ ਵਿੱਚ। ਕਦੇ ਲੱਗਦਾ ਤੇਰੇ ਬਾਰੇ ਹਰ ਚੀਜ ਜਾਣਦਾ। ਪਰ ਕੁੱਝ ਗੱਲਾ ਕੁੱਝ ਹੋਰ ਸੋਚਣ ਤੇ ਮਜਬੂਰ। ਤਕੱਬਰ ਨੂੰ ਇਕ ਪਾਸੇ ਰੱਖ ਕੇ ਕਿਉ ਨਾ ਰਹਿੰਦੀ ਜਿੰਦਗੀ ਇਕ ਵਾਰ ਖੁਲ੍ਹ ਕੇ ਗੱਲਾ ਕਰੀਏ। ਇਕ ਵਾਰ ਜਰੂਰ ਕਰਨੀ ਗੱਲਬਾਤ ਆਪਾ । ਫਿਰ ਆਪਣੀ ਉਮਰ ਚਾਹੇ 23/ 24 ਹੋਵੇ ਜਾਂ 46/47 😇 . ਸਿਰਫ ਛੋਟੀ ਪਹੀਲ ਕਰ ਦਿਓ ਵੱਡਾ ਅੰਤ ਮੈਂ ਕਰੂੰਗਾ #pmb
-
ਜਾਦੂਨਗਰੀ ਬਣਾਈ ਦੁਨੀਆ ਤੋਂ ਵੱਖ ਮੈਂ,
ਵਿੱਚ ਉੱਲੂ ਵਾਂਗੂ ਰਾਤਾ ਨੂੰ ਮੁਕਾਮ ਡੱਕੇ ਨੇ,
ਦਾਜ ਦੀਆਂ ਚੀਜਾਂ ਨਾਲ ਭਰਿਆ ਨਹੀਂ ਘਰ ਨੂੰ ਮੈਂ
ਕਰਤੂਤ ਨਾਲ ਖੱਟ ਕੇ ਈਨਾਮ ਰੱਖੇ ਨੇ,,,,-