5 APR 2023 AT 17:29

ਜੇ ਚੰਗਾ ਨਹੀਂ ਕਰ ਸਕਦਾ ਤਾਂ,
ਮਾੜਾ ਕਰਕੇ ਕਦੇ ਕਿਸੇ ਦੀਆਂ ਹਾਵਾ ਨਹੀਂ ਲਈਆ।

ਧੁੱਪਾਂ ਵਿੱਚ ਭਾਵੇਂ ਸੜ ਜਾਈਏ,
ਪਰ ਮੰਗ ਕੇ ਕਦੇ ਕਿਸੇ ਤੋਂ ਛਾਵਾਂ ਨਹੀਂ ਲਈਆ।

ਇਕ ਦੁੱਖ ਹੈ ਕੇ ਤੂੰ ਮੇਰਾ ਪੱਲਾ ਨਹੀਂ ਫੜਿਆ,
ਇਕ ਦੁੱਖ ਹੈ ਕੇ ਨਾਲ ਤੇਰੇ ਮੈਂ ਲਾਵਾਂ ਨਹੀਂ ਲਈਆ।
✒️Prince Hazrah


- prince_hazrah