ਇਹ ਕਿਸਮਤ ਦਾ ਵੀ ਰੰਗ ਅਤਰੰਗਾ
ਹਰ ਰੋਜ਼ ਨਵੇਂ ਰੰਗ ਵਿਖਾ ਜਾੰਦੀ ਏ
ਜਦ ਆਪਣੀ ਆਈ ਤੇ ਆ ਜਾਵੇ ਕਿਸਮਤ
ਚੰਗੇ ਭਲੇ ਨੂੰ ਰਾਹ ਭਟਕਾ ਜਾੰਦੀ ਏ
ਕਦੇ ਜਿੰਦਗੀ ਕਿਸੇ ਦੀ ਬਨਾ ਜਾੰਦੀ ਏ
ਕਦੇ ਮਿੱਟੀ ਚ ਕਿਸੇ ਨੂੰ ਮਿਲਾ ਜਾੰਦੀ ਏ
ਇਹ ਕਿਸਮਤ ਦੀ ਖੇਡ ਬੜੀ ਮਾੜੀ ਸਜਣਾਂ
ਰਾਜੇ ਤੋਂ ਵੀ ਭੀਖ ਮੰਗਾ ਜਾੰਦੀ ਏ ।।
ਪਰਮ✍-
कोमल नहीं सख़्त हो तुम
घर का ताज-ओ-तख़्त हो तुम
चौखट की नींव-ओ-बरख्त हो तुम
ज़िंदा दिल वो शख्स हो तुम
तुम बिन घर है आधा अधूरा
बिन तुम ये संसार न हो पूरा
बोझ नहीं इस धरती पर तुम
इस धरा की शान-ओ-शौकत हो तुम
कोमल नहीं सख्त हो तुम
घर का ताज-ओ-तख़्त हो तुम !!
-
वक़्त वक़्त की बात है
कभी कोई किसी के साथ है
आज है जिसके तन पर वस्त्र
कल वो भी बे-लिबास है...-
ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ
ਕਰ ਮੇਹਨਤਾਂ ਅਸੀਂ ਜਿੱਤ ਨੂੰ ਪਾ ਲਈਦਾ
ਜੇ ਲੱਗੇ ਕੇ ਮਨ ਅੱਜ ਉਦਾਸ ਬਹੁਤਾ
ਆਪਣੇ ਆਪ ਨੂੰ ਮਜ਼ਾਕ ਬਣਾ ਲਈਦਾ
ਸੁਖ ਵੇਲੇ ਤਾਂ ਖੁਸ਼ ਅਸੀਂ ਰਹਨੇ ਈਆਂ
ਦੁਖ ਵੇਲੇ ਵੀ ਮਨ ਨੀ ਢਾਅ ਲਈਦਾ
ਜਦੋਂ ਲੱਗੇ ਚਾਰੇ-ਪਾਸੇ ਹਨੇਰ ਛਾਓਂਦਾ
ਤਾਂ ਆਪਨੇ ਆਪ ਨੂੰ ਜੁਗਨੂੰ ਬਣਾ ਲਈਦਾ...!!
ਪਰਮ✍🏼-
आते जाते है
कई रंग मेरे चेहरे पर
लोग लेते है मज़ा
तुम्हारा ज़िकर करके!!-
क्यों है तू
यूँ ख़ुद से ख़फ़ा
रख होंसला अपने इरादों में
हर मंजिल अपनी
तू पाएगा
रख जान तू अपने वादो में !!
-
ਕਦੇ ਵਕਤ ਵਫ਼ਾ ਹੀ ਕਰਦਾ ਨਾ
ਕਦੇ ਕਿਸਮਤ ਸਾਨੂੰ ਮਾਰ ਗਈ
ਬੜੀ ਜ਼ਿੱਦ ਸੀ ਮੰਜ਼ਿਲ ਪਾਉਣੇ ਦੀ
ਖੌਰੇ ਕਿਉਂ ਕਰ ਲਾਚਾਰ ਗਈ !!
ਪਰਮ✍-
ਕੁੱਛ ਕਹਿੰਦੇ ਧੋਖਾ ਹੋ ਗਿਆ ਏ
ਕੁੱਛ ਕਹਿੰਦੇ ਸਭ ਕੁਝ ਖੋਹ ਗਿਆ ਏ
ਕਿ ਆਖ ਕੇ ਸੱਦੀਏ ਤਕਦੀਰ ਨੂੰ
ਕਿਸਮਤ ਦਾ ਸੋਦਾ ਹੋ ਗਿਆ ਏ...!!
ਪਰਮ✍-
पछतावा इस बात का नहीं
कि तुम पहले जैसे नहीं रहे
पछवाता इस बात का है
कि हम पहले जैसे क्यों रह गए.!!-