" ਜਨਮਦਿਨ ਮੁਬਾਰਕ "
ਦਿਨ ਤਾਂ ਰੋਜ ਹੀ ਆਉਂਦੇ ਜਾਂਦੇ ਨੇ,
ਪਰ ਇਹ ਦਿਨ ਕੁਝ ਖਾਸ ਜਾ ਹੁੰਦਾ,
ਜਿਵੇਂ ਭੌਰ ਮਹਿਕਣ ਬਾਗੀ਼ ਫੁੱਲਾਂ ਤੇ,
ਮਿੱਠੀ ਖੁਸ਼ੀ ਜੇਹਾ ਅਹਿਸਾਸ ਜਾ ਹੁੰਦਾ,
ਚਿਹਰੇ ਤੇ ਰੌਣਕ ਬਣੀ ਰਹਿੰਦੀ ਏ,
ਵਕ਼ਤ ਬਣਿਆ ਬੰਦੇ ਦਾ ਦਾਸ ਜਾ ਹੁੰਦਾ,
ਦਿਨ ਤਾਂ ਰੋਜ ਹੀ ਆਉਂਦੇ ਜਾਂਦੇ ਨੇ,
ਪਰ ਜਨਮ ਦਿਨ ਵਾਲਾ ਖਾਸ ਜਾ ਹੁੰਦਾ ।।
Conti....- Kuljit ( Ganeev )
29 SEP 2019 AT 22:02