Amandeep Singh   (ਅਮਨ ਬੇਹਰ)
278 Followers · 93 Following

read more
Joined 26 June 2018


read more
Joined 26 June 2018
11 DEC 2020 AT 23:34

ਇਹ ਗੱਲਾਂ ਸੰਦੇਸ਼ ਬਾਤਾਂ 'ਦਿਨ ਰਾਤਾਂ
ਜਦੋਂ ਬੀਤ ਜਾਣ ਗੀਆਂ ' ਸ਼ਾਇਦ ਹਾਂ
ਫਿਰ ਇਹ ਖਿਆਲਾਂ ਦੇ ' ਬਦਲ ਸ਼ਾਇਦ
ਭਰ ਜਾਣ 'ਆਪਣੀ ਅਸਲ ਅਜ਼ਾਦੀ ਲਈ
ਜਦੋਂ ਸ਼ਰੀਰ ਪਥਰ' ਬਣ ਜਾਏਗਾ ਹਾਂ
ਫਿਰ ਕੋਈ ਵੀ ' ਬਾਤ -ਜਾਤ ਨਹੀ ਰਹੇਗੀ
ਖਿਆਲਾਂ ਦੇ ਪੰਛੀ' ਉਡ ਜਾਣ ਦੇ ਹਾਂ
ਸਭ ਸਜਣਾਂ ਮਿਤਰਾਂ ਦਾ' ਰੋਸ ਰਹੇਗਾ
ਭਰ ਇਹ ਵੀ ਕੁਝ 'ਦਿਨਾਂ ਬਾਅਦ ਹਾਂ
ਠੀਕ ਹੈਂ ਜਦੋਂ ਅਸੀਂ 'ਖੁਲ ਕੇ ਅਜਾਦ
ਸੋਚਾਂ ਗੇ ਤਾ 'ਸਭ ਸੋਹਣ ਹੋਵੇਗਾ ਹਾਂ
ਇਹ ਅਖਾਂ ਬਰਸਾਤਾਂ ਵਿੱਚ 'ਨੰਮ ਨੇ
ਕੀ ਹੋਇਆਂ 'ਇਹ ਬਾਤਾਂ ਵੀ ਲਿਖਣ ਹਾਂ
ਇਕ ਦਿਨ ' ਕੁਝ ਲਿਖਣ ਗੀਆਂ।
।।ਅਮਨਬੇਹਰ।।

-


21 JUN 2020 AT 14:14

ਤੇਰੇ ਸ਼ਹਿਰ ਮੇ ਇਸ ਲਈ

ਬਹੁਤ ਸੇ ਲੋਕ

ਮੁੱਝ ਸੇ ਵਾਕਿਫ਼ ਹੋ ਗਏ,

ਕਤਲ ਤੋ ਕਿਆ ਥਾ "ਵਾਹ"

ਨਾ ਜਾਣੇ ਕਾਤਲ ਹੋ ਗਏ ।।

-


18 JUN 2020 AT 23:09

ਤੂੰ ਹੁੰਮ ਹੁੰਮਾ ਕੇ ਚਲ_

-


16 JUN 2020 AT 20:24

ਸ਼ਾਇਰਾਂ ਤੋ ਜ਼ਰਾ ਬਚ ਕੇ ਰਿਹਾਂ ਕਰੋ
ਇਹ ਪਿਆਰ ਨਾਲ ਰੂਹ ਕੱਢ ਲੈਦੇ ਨੇ
ਗਹਿਰੇ ਤੋ ਵੀ ਗਹਿਰੇ ਸਮੁੰਦਰਾਂ ਵਿਚੋਂ
ਇਹ ਲਫ਼ਜ਼ਾਂ ਦੀ ਕਿਤਾਬ ਕੱਢ ਲੈਦੇ ਨੇ ।।

-


14 JUN 2020 AT 12:26

ਮੁਕੰਮਲ ਮੁਹਬਤਾਂ_

ਇਹ ਜ਼ਾਲਮ ਦੁਨੀਆਂ ਵਿੱਚ

ਕੁੱਝ ਇਸ ਤਰਾਂ ਹਾਸਲ ਹੋਵਾਂਗੇ

ਤੂੰ ਬਾਰਸ਼ ਅਸਾਂ ਮਿੱਟੀ ਹੋਵਾਂਗੇ

ਨਾ ਤੂੰ ਬਾਜ਼ ਆਵੇਗੀ ਨਾ ਮੈ

ਬਹੁਤੇ ਸੱਜਣਾ ਜਿੱਦੀ ਹੋਵਾਂਗੇ।

✒ਅਮਨਬੇਹਰ

-


13 JUN 2020 AT 20:13

ਇਰਾਦੇ ਦਾ ਸਿਰਫ਼ ਦੋਸਤੀ ਦੇ ਸੀ
ਪਰ ਪਤਾ ਨਹੀ ਮੁਹੱਬਤ ਹੋ ਗਈ
ਹੋਣ ਕੀ ਸੀ ਉਹ ਹੋਇਆ ਜੋ ਹੁੰਦਾ
ਨਾ ਦੋਸਤੀ ਯੋਗੇ ਰਹੇ ਨਾ ਮੁਹੱਬਤ।।

-


13 JUN 2020 AT 19:47

ਆਉ ਪਜਾਬੀਓ ਲੱਭਣ ਚੱਲੀਏ_

-


12 JUN 2020 AT 0:10

ਧਰਮ! The religion_

ਇਹ ਸੰਸਾਰ ਧਰਮ ਦੁਆਰਾ ਨਹੀਂ ਸਮਝਿਆ ਜਾਂਦਾ,

ਇਸ ਨੂੰ ਮਨੁੱਖਤਾ ਵਿਚ ਕਿਉਂ ਦੇਖਿਆ ਜਾਣਾ ਚਾਹੀਦਾ ਹੈ.

ਤੁਸੀਂ ਵੀ ਇਸ ਸੰਸਾਰ ਨਾਲ ਜੁੜੇ ਹੋ,

ਇਹ ਸੰਸਾਰ ਭੁੱਖਾ ਪਿਆਰ ਹੈ.

ਗੁਰੁ ਨਾਨਕ ਜੀ ਦੇ ਵੀ ਵਿਚਾਰ ਹਨ,

ਕਿ ਸਭ ਨੂੰ ਪਿਆਰ ਕਰੋ ਪਿਆਰ ਕਰੋ _

This world is not understood by the religion,

why should it be seen in humanity.

You also get attached to this world,

this world is hungry love .

want  is to Guru Nanak,

Love everyone  loves_

✒ਅਮਨਬੇਹਰ

-


10 JUN 2020 AT 18:05


ਏਹ ਜਿਸਮ ਰਿਸਮ ਵਪਾਰ ਜਿਹੇ
ਏਸਕ ਦੁਕਾਰੇ ਖੰਜਰ ਖੁਆਰ ਜਿਹੇ
ਸੁਰਤ ਤੇ ਚੜ੍ਹ ਸੂਰਤ ਨਕਾਬ ਜਿਹੇ
ਇਥੇ ਜ਼ਹਿਰ ਚੜ੍ਹੇ ਨਕਾਬ ਜਿਹੇ
ਮਿਠਾਈ ਰਸ ਤੇ ਰਸ ਬੁਖਾਰ ਜਿਹੇ
ਅਸਾਂ ਨਾ ਯਾਰ ਮਡੇਰ ਰੁਖਾਕ ਜਿਹੇ
ਸੱਜਣ ਦੇਖੇ ਨਹੀ ਹਜੇ ਪਾਕ ਜਿਹੇ
ਹੁਸਨਲ ਦੇ ਹੁਸਣ ਚੜੇ ਗੁੰਮਨਾਮ ਜਿਹੇ
ਵਿਕੇ ਦੇਖੇ ਗੁਲਾਬ ਟਕੇ ਹਿਸਾਬ ਜਿਹੇ
ਬੇਹਰ ਵਿਕੇ ਸਮੁੰਦਰ ਬੇਹਾਲ ਜਿਹੇ
ਅਮਨ ਕੀ ਲੋਕ ਸ਼ਾਂਤ ਹਰਾਨ ਜਿਹੇ
ਚੜੇ ਤਾਪ ਸੂਰਜ ਲਗੇ ਠਾਰ ਜਿਹੇ
ਇਹ ਮੁਹੱਬਤ ਚੜਦੀ ਨਾ ਲਹੇ
ਨਾ ਇਲਾਜਰ ਬੁਖਾਰ ਜਿਹੇ
ਹੁਣ ਲੁੱਕ ਨਾ ਰਹਿ ਹੋਵੇ
ਜਦ ਚੜਦੀ ਰੋਸਣ ਰੋਸਣਾਰ ਜਿਹੇ
ਜਸ ਖੁਸਬੂ ਲਹਿ ਕਹਿਕੇ
ਕਿੱਸੇ ਪੇੜ ਜੀ ਟਾਣ ਜਿਹੇ
ਮਾਸੁਮਤ ਰਲੇਤੀ ਖਾਕ ਜਿਹੇ।

✒ਅਮਨਬੇਹਰ

-


9 JUN 2020 AT 22:02

ਯੋਗ ਲਾਏ_

ਯੋਗੀਆ ਨੂੰ ਯੋਗ ਲਾਏ ' ਰੋਗੀਆਂ ਨੂੰ ਰੋਗ ਲਾਏ ,

ਕਿਸ਼ਤੀਆ ਚਲਾਣ ਵਾਲਿਆ ' ਦੂਰ ਜਾਣ ਵਾਲਿਆ ,

ਹੋਵੇ ਬਾਵਰੇ ਬੇਹਰ ' ਮੁਰਸ਼ਦ ਖੇਡਾਂ ਖਿਡਾਣ ਵਾਲਿਆ ,

ਅਸਾਂ ਕੀ ਲਿਖਣਾ ਯਾਰਾ ' ਆਪੇ ਲਿਖਾਣ ਵਾਲਿਆਂ ।

✒ਅਮਨਬੇਹਰ

-


Fetching Amandeep Singh Quotes