Sukhwinder Singh  
572 Followers · 12 Following

read more
Joined 9 December 2018


read more
Joined 9 December 2018
28 JAN 2022 AT 23:05

ਇਹ ਗੱਲ ਵੱਖ ਆ
ਹੁਣ...
ਮੇਰਾ ਤੇਰੇ ਤੇ
ਹੱਕ ਨਹੀ ਕੋਈ

ਇਹ ਗੱਲ ਵੱਖ ਆ
ਕਿ... ਤੂੰ
ਮੇਰੇ 'ਚੋ ਵੱਖ ਨਹੀ ਹੋਈ
— % &

-


28 JAN 2022 AT 22:17

Black colour मेरा इतना favourite hai
Ki ab mujy mera future be black nazar ata hai— % &

-


28 JAN 2022 AT 19:06

bestie ask to phone :- from now i can't use you

After 10 she chek all notifications

Phone ⏬— % &

-


27 JAN 2022 AT 14:32

चीजें बेशक नही अच्छी लगती है
दोस्ती पुरानी ही सकून देती है — % &

-


25 JAN 2022 AT 15:49

ਮੌਨ — % &

-


30 OCT 2021 AT 0:20

मुझे मतलब से मतलब
न था तब न है अब
तू तरफदार रहा गैरो का
तू खुदा था मेरा तू ही मेरा हज

-


1 OCT 2021 AT 21:21

ਉਹ ਵੰਗਾ ਦੇ ਟੋਟੇ
ਉਹ ਚੁੰਨੀਆਂ ਦੇ ਗੋਟੇ
ਉਹ ਹੱਥਾ ਤੇ ਮਹਿੰਦੀ

-


1 OCT 2021 AT 21:17

ਨਾ ਲਾ ਰਸੌਤਾ, ਇਹ ਅੱਲਾ ਜਖਮ ਪੀਕਾ ਚ ਰਿਜਦਾ ਹੀ ਰਹਿਣਾ
ਕਰ ਕੇ ਦੇਖ ਲਈ ਨਹੀ ਰੁਕਣਾ, ਇਹ ਨੈਣਾ ਚੋਨੀਰ ਗਿਰਦਾ ਹੀ ਰਹਿਣਾ
ਹੁੰਦਾ ਵਖਤ, ਮੁੱਠੀ ਚ ਰੇਤ ਵਰਗਾ, ਕਿੰਨਾ ਮਰਜੀ ਘੁੱਟ ਲੲੀ ਇਹ ਕਿਰਦਾ ਹੀ ਰਹਿਣਾ

-


29 SEP 2021 AT 6:40

ਕੁਦਰਤ ਤੋ ਦੂਰ ਲੈ ਜਾਦੇ ਨੇ ਮਾਨਸ ਨੂੰ ਉਹਦੇ ਮਾਨਸਿਕ ਖਿਆਲ
ਬੱਚਾ ਹਮੇਸ਼ਾ ਹੱਸਦਾ ਹੋਕੇ ਮਿੱਟੀ ਵਿੱਚ ਬੇਹਾਲ

-


29 SEP 2021 AT 6:33

ਜਿੰਦਗੀ ਰੋਣ ਤੋ ਬਾਅਦ ਆਈ ਮੁਸਕਾਨ ਦਾ ਨਾ
ਕੋਈ ਇੱਥੇ ਕਿਸੇ ਦਾ ਨੀ, ਵਕਤ ਤਖ਼ਤ ਪਲਟ ਦਿੰਦਾ
ਤੇ ਇਨਸਾਨ ਚਲਦੇ ਫਿਰਦੇ ਸਮਸ਼ਾਨ ਦਾ ਤਾ

-


Fetching Sukhwinder Singh Quotes