Pardeep Kumar  
11 Followers · 26 Following

Follow me I’ll follow u back
Joined 8 April 2020


Follow me I’ll follow u back
Joined 8 April 2020
26 APR AT 3:36

ਆਪਣਿਆ ਨੂੰ ਆਪਣਾ ਨਹੀਂ ਸਮਝੀਦਾ
ਇਹ ਮੈਨੂੰ ਮੇਰੇ ਆਪਣੇ ਨੇ ਸਮਝਾਇਆ ਏ…..!!

-


12 APR AT 18:27

ਜੇ ਮਨ ਵਿੱਚ ਖੌਟ
ਫੇਰ ਕੁੱਝ ਨਹੀਂ ਲੌਟ ..!!

-


31 MAR AT 15:15

ਏਸ ਹਫ਼ਤੇ ਬੱਦਲ ਜਾਣਗੇ ਯੂੱਰਪੀ ਘੱੜੀਆਂ ਦੇ ਟੈਮ
ਤੈਨੂੰ ਮਿੱਲਣ ਆਉਣ ਲੱਗਿਆ
ਮੈ ਇੱਕ ਘੰਟਾ
ਹੌਰ ਲੇਟ ਹੌ ਜਾਵਾਂਗਾ

-


29 MAR AT 3:32

ਤੂੰ ਪਸੰਦ ਏ, ਇਸ ਲਈ ਤੇਰੇ ਨਾਲ ਮੁੱਹਬਤ ਨਹੀ
ਤੇਰੇ ਨਾਲ ਮੁੱਹਬਤ ਏ, ਤੂੰ ਸਾਨੰ ਤਾਂ ਪਸੰਦ ਏ…!!

-


28 MAR AT 6:05

ਅਜੀਬ ਮਿਠਾਸ ਹੈ ਗਰੀਬ ਦੇ ਖੂਨ ਵਿੱਚ
ਜਿਹਨੂੰ ਮੌਕਾ ਮਿੱਲੇ ਉਹ ਪੀਂਦਾ ਜ਼ਰੂਰ ਹੈ
ਤੇ ਹੁਣ ਜਾ ਤੂੰ ਵੀ ਲਾ ਲੈ
ਜਿਹੜਾ ਚਾਅ ਲਾਉਣਾ…..॥

-


26 MAR AT 15:41

ਸਾਡਾ ਇੱਸ਼ਕ ਖੇਡਦਾ ਹੌਲੀ ਸਭ ਹੱਦਾਂ ਲੰਘੀਆਂ
ਲੌਕੀ ਰੰਗਦੇ ਮੂੰਹ ਬੀਬਾ ਅਸੀ ਰੰਗੀਆਂ ਰੂਹਾਂ ।।

-


24 MAR AT 14:27

कहीं बेसब्र ना हो जाये
मुमकिन है विश्वास ना उठ जाए ख़ुदा से लोगो का
कहीं हमारी कहानी की किसी को ख़बर ना हो जाए….!!

-


20 MAR AT 8:08

ਆਪਣੀਆਂ ਸਾਜ਼ਿਸ਼ਾਂ ਨੂੰ ਰੌਕ ਕੇ ਰੱਖਿਆ ਕਰ ਰੱਬਾ
ਇਹ ਮੇਰਾ ਸਾਹ ਰੌਕਣ ਨੂੰ ਫਿਰਦੀਆਂ ਨੇ…!

#ਜਾਲਿਮ #

-


19 MAR AT 23:05

ਹੋਟਲ ਦੀ ਰੌਣਕ ਨੀਂ,
ਗੁਰੂ ਘਰ ਦੀ ਦੇਗ ਸਾਂਝੀ ਕਰਾਂਗੇ ਆਪਾਂ…

-


12 MAR AT 8:20

"ਸਾਡੀ ਤਾਂ ਜ਼ਿੰਦਗੀ ਨਾ ਜੰਗ ਜਾਰੀ ਏ
ਤੂੰ ਸੁਣਾਂ! ਸ਼ਾਹੂਕਾਰਾਂ ਦੀ ਸ਼ੋਹਰਤ ਚੋਂ ਕੁੱਝ ਲੱਭਿਆ ਜਾਂ ਨਈ

-


Fetching Pardeep Kumar Quotes