Nancy  
35 Followers · 10 Following

A man’s life without aim is like a ship without its Captain
Joined 26 December 2020


A man’s life without aim is like a ship without its Captain
Joined 26 December 2020
2 HOURS AGO

har kise nu pasand aa jawa
mein koi gulab thodi aa
zindagi taan tere nal hi c
hun koi tere baad thodi aa
bhul chukeya tu kite vaade
minu v kuch yaad thodi aa
tere magro jo waha dite c
hanjua da koi hisab thodi aa
mein ajj v una raaha te haa
bol kujh chup rehna koi
jawab thodi aa….

-


1 MAY AT 10:29

ਮੈਂ ਕਿਹਾ ਮੈਨੂੰ ਪਿਆਰ ਹੈ ਤੇਰੇ ਨਾਲ
ਕਹਿੰਦਾ ਇਸ ਉਮਰੇ ਪੱਕਾ ਤੈਨੂੰ ਵਹਿਮ ਏ
ਮੈਂ ਕਿਹਾ ਮੈਨੂੰ ਸੱਚ ਲੱਗਦਾ ਸਬ
ਕਹਿੰਦਾ ਪਰ ਮੇਰੇ ਲਈ ਕੋਈ ਹੋਰ ਏਹਿਮ ਏ !

-


30 APR AT 22:31

Teri akh ch garoor ena
ke banda kayar ban jave
tere chehre te noor ena
ke banda shayar ban jave

-


29 APR AT 22:59

karma pakho tuteya banda
apneya hatho luteya banda
aksar shayar ban jnda hai
fullan bajo sukeya banda
mehfila viche lukeya banda
junde jee hi mukeya banda
tane sun sun fukeya banda
mehboob agge jhukeya banda
aksar shayar ban hi janda hai

-


29 APR AT 12:03

ਮੈਂ ਕੁਝ ਵੀ ਮੰਨ ਦਾ ਲਿਖਦੀ ਆ
ਮੈਂ ਉਹ ਵੀ ਨਹੀਂ ਜੋ ਦਿਖਦੀ ਆ
ਮੈਂ ਹੱਸਦੀ ਆ ਹਸਾਉਂਦੀ ਆ
ਮੈਂ ਅੰਦਰ ਵੜ ਵੜ ਰੋਂਦੀ ਆ
ਫਿਰ ਸਹਿਜੇ ਸਹਿਜੇ ਆਪੇ ਹੀ
ਜ਼ਿੰਦਗੀ ਨੂੰ ਰਾਹ ਵਿਖਾਉਂਦੀ ਆ
ਮੈਂ ਇੱਕ ਪਲ ਨੂੰ ਅੰਦਰ ਜਿਉਂਦੀ ਆ
ਪਰ ਦੂਜੇ ਹੀ ਪਲ ਮਰ ਜਾਂਦੀ ਆ
ਤੂੰ ਮਰੀ ਲਾਸ਼ ਨੂੰ ਜਿਉਂਦਾ ਕਰਲੇਗਾ
ਅਸਧਾਰਣ ਮਹੋਬਤ ਮੰਗਦੀ ਆ
ਦਸ ਕਰਲੇਗਾ ?

-


28 APR AT 23:24

kuz hass k langde din
par ho k langdiya raata
kuz gam ne zindgi de
kuz betiya hoiya baata
kuz dard halaata de
kuz vakh ne sadiya jaata
oh vaade ghar da hai
ode more sadiya ki aukata
mein tars geya par hoiya na
ode sang mulakata
oh kise hor nu chunda
wareya to
te sadiya ek tarfiya sogata

-


28 APR AT 19:16

मैं सोचता हूँ
के मैंने दूसरो के लिए
काफ़ी वक़्त ख़राब
कर दिया
उनकी ख़ुशी के लिये
ख़ुद को यूही बरबाद
कर दिया
जब हक़ माँगा मैंने अपना
तो उनहोंने मेरा झट से
हिसाब कर दिया

-


27 APR AT 10:27

ਮਦਦ ਕਰੀਏ ਬਗੈਰ ਅੰਗਾਂ ਵਾਲਿਆਂ ਦੀ
ਹੱਥਾਂ ਪੈਰਾਂ ਵਾਲਿਆਂ ਦੀ ਮਦਦ ਇਹਸਾਨ ਆ
ਕੋਣ ਕਹਿੰਦਾ ਕੇ ਰੱਬ ਚਾਰ ਦੀਵਾਰਾਂ ਚ’ ਹੈ
ਬੋਲ ਬਾਣੀ ਵਿੱਚ ਹੀ ਵਸਦਾ ਭਗਵਾਨ ਆ
ਮੱਥੇ ਵੱਟ ਨਾ ਪਾਈਏ ਘਰ ਆਏ ਦੇ
ਚਾਹੇ ਲੱਖ ਬੇਗਾਨਾ ਮਹਿਮਾਨ ਆ
ਆਪਣੀ ਛੱਤ ਦਾ ਸੁੱਖ ਵੱਖਰਾ ਹੀ ਹੈ
ਭਾਵੇਂ ਕੁੱਲੀ ਜਾਂ ਕੱਚਾ ਮਕਾਨ ਆ
ਹਮੇਸ਼ਾ ਰਲ ਕੇ ਰਹੀਏ ਪਰਿਵਾਰ ਵਿੱਚ
ਤਾਹੀ ਸੁਪਨੇ ਚੜ੍ਹਨੇ ਪਰਵਾਨ ਆ
ਸੁੱਖ ਮੰਗੀਏ ਹਰ ਵੇਲੇ ਸਰਬੱਤ ਦੀ ਹੀ
ਚਾਹੇ ਗਮਾਂ ਦਾ ਦਿਲ ਚ’ ਤੂਫ਼ਾਨ ਆ
ਜਿਹੜਾ ਜੋੜ ਕੇ ਰੱਖੇ ਪੂਰੇ ਘਰ ਨੂੰ ਹੀ
ਉਹ ਇੱਕ ਬੁੱਧੀਮਾਨ ਇਨਸਾਨ ਆ
ਪਿਆਰ ਕਰੀਏ ਤੇ ਪਿਆਰ ਲਈਏ ਸਦਾ
ਇਹੀ ਇਕੋ ਇੱਕ ਜੀਣ ਦਾ ਅਰਮਾਨ ਆ

-


26 APR AT 20:44

धोखा मैंने प्यार में





धोखा मुझे प्यार में

-


25 APR AT 10:24

ਚਲ ਦੇ ਆਪਣੀਆਂ ਉਦਾਸੀਆਂ ਮੈਨੂੰ
ਪਰ ਤੂੰ ਮੁਸਕਰਾਉਣਾ ਸ਼ੁਰੂ ਕਰ

ਮੈਂ ਰਚ ਜਾਊਂ ਤੇਰੇ ਸਾਹਾਂ ਵਿੱਚ
ਤੂੰ ਦਿਲ ਨੂੰ ਝੁਕਾਉਣਾ ਸ਼ੁਰੂ ਕਰ

ਸਬ ਫਿਕਰਾਂ ਛੱਡ ਦੇ ਮੇਰੇ ਲਈ
ਤੂੰ ਆਪਣੀ ਜ਼ਿੰਦਗੀ ਨੂੰ ਹਸਾਉਣਾ ਸ਼ੁਰੂ ਕਰ

ਮੈਂ ਖੁਸ਼ੀਆਂ ਲੈ ਆਉ ਕਦਮਾਂ ਚ’
ਤੂੰ ਬੋਝ ਗਮਾਂ ਦੇ ਮਿਟਾਉਣਾ ਸ਼ੁਰੂ ਕਰ

ਸਬ ਹਨੇਰੀਆਂ ਰਾਤਾਂ ਜਾਗ ਲਵਾਂਗੀ
ਤੂੰ ਵਕਤ ਤੇ ਸੋਣਾ ਸ਼ੁਰੂ ਕਰ

ਚਲ ਸਾਂਭ ਲਾਉ ਤੇਰੇ ਦੁੱਖ ਸਾਰੇ
ਪਰ ਤੂੰ ਖੁਦ ਲਈ ਜਿਊਣਾ ਸ਼ੁਰੂ ਕਰ

-


Fetching Nancy Quotes