Kamanjot Benipal   (✍ਕਮਨਜੋਤ ਸਿੰਘ✍)
22 Followers · 9 Following

ਸ਼ਹਿਰ👉ਖੰਨਾ👑
ਲਿਖਾਰੀ ਤੇ ਭਿਖਾਰੀ ਐਵੀਂ ਨੀ ਬਣਦੇ
ਪੜਾਈ.ਮਾਤਾ ਗੁਜਰੀ ਕਾਲਜ ਫ.ਗ.ਸ.🙏
Joined 12 April 2020


ਸ਼ਹਿਰ👉ਖੰਨਾ👑
ਲਿਖਾਰੀ ਤੇ ਭਿਖਾਰੀ ਐਵੀਂ ਨੀ ਬਣਦੇ
ਪੜਾਈ.ਮਾਤਾ ਗੁਜਰੀ ਕਾਲਜ ਫ.ਗ.ਸ.🙏
Joined 12 April 2020
12 AUG 2021 AT 23:10

ਇਸ਼ਕ ਦਿਆਂ ਇਹਨਾਂ ਰਾਹਾਂ ਤੇ
ਸਾਨੂੰ ਰੁਲਣਾ ਪੈ ਗਿਆ ਕੱਲਿਆਂ ਨੂੰ
ਕਿਉਂ ਦਿਨ ਵੀ ਸਾਲਾਂ ਵਾਂਗ ਲੱਗਣ
ਸਾਨੂੰ ਆਸ਼ਕ ਪਾਗਲ ਝੱਲਿਆਂ ਨੂੰ ।

-


20 APR 2021 AT 23:13

now be honest with me by yourselves because now i don't have trust on anyone

-


29 MAR 2021 AT 23:38

ਜਿੰਦਗੀ ਦਾ ਇੱਕ ਇੱਕ ਪਲ ਉਸ ਦੇ ਨਾਮ ਕਰਿਆ ਸੀ
ਪਰ ਉਸਨੇ ਤਾਂ ਜਿੰਦਗੀ ਹੀ ਕਿਸੇ ਹੋਰ ਦੇ ਨਾਮ ਕਰ ਦਿੱਤੀ

-


16 FEB 2021 AT 22:58

ਅੱਜ ਧੋਖੇ ਖਾ ਕੇ ਬਹਿ ਗਏ ਆ
ਛੁਰਾ ਆਪਣਿਆ ਪਿੱਠ ਤੇ ਮਾਰਿਆ ਏ
ਉਂਝ ਤਾਂ ਸ਼ੌਕ ਸੀ ਜਿੱਤਣੇ ਦਾ
ਅੱਜ ਜੋਤ ਆਪਣਿਆਂ ਤੋਂ ਹੀ ਹਾਰਿਆ ਏ

-


16 FEB 2021 AT 22:53

ਮੁਹੱਬਤ ਬੀ ਉਸ ਸੇ ਹੁਈ ਜੋ ਕਬੀ ਮਿਲੇਗਾ ਨਹੀ
ਦਿਲ ਕੋ ਬੀ ਵਹੀ ਫੂਲ ਪਸੰਦ ਆਯਾ ਜੋ ਕਬੀ ਖਿਲੇਗਾ ਨਹੀ

-


1 FEB 2021 AT 20:07

ਅਕਸਰ ਹੀ ਧੋਖੇ ਖਾਂਦੇ ਨੇ ਓਹ ਲੋਕ
ਜੋ ਹਮੇਸ਼ਾ ਸੱਚੇ ਬਣਨ ਲਈ ਝੂਠੀਆਂ ਸੌਹਾਂ ਖਾਂਦੇ ਨੇ

-


14 JAN 2021 AT 22:19

ਅਫਸੋਸ ਮੁਜੇ ਤੋ ਵੋ ਮਿਲ ਨਾ ਸਕੇ
ਖੁਦਾ ਕਰੇ ਉਨੇ ਉਨਕਾ ਪਿਆਰ ਮਿਲ ਜਾਏ

-


13 JAN 2021 AT 12:24

ਜੀਨਾ ਚਾਹਤੇ ਥੇ ਸਕੂਨ ਸੇ ਜਿੰਦਗੀ
ਲੇਕਿਨ ਖੁਦਾ ਨੇ ਬੀ ਆਖਿਰ ਉਸ ਸੇ ਮਿਲਵਾਇਆ
ਜੋ ਮੇਰਾ ਕਬੀ ਨਹੀ ਨਾ ਹੋ ਸਕਾ

-


29 DEC 2020 AT 20:19

ਲਾਰਿਆਂ ਨਾਲੋਂ ਅੱਜਕਲ ਪਿਆਰ ਮੁਕਾਇਆ ਚੰਗਾ ਏ
ਸੱਚੇ ਆਸ਼ਿਕ ਤਾਂ ਮੁੱਕ ਚੱਲੇ ਹੁਣ ਏਹ ਬਣਿਆ ਧੰਦਾ ਏ
ਬਿਨਾ ਹੀ ਗੱਲ ਤੋਂ ਅੱਜਕਲ ਬੰਦੇ ਨਾਲ ਲੜਦਾ ਬੰਦਾ ਏ
ਗਲਤ ਨੂੰ ਸਦਾ ਹੀ ਸਜਦਾ ਪਰ ਚੰਗਾ ਅੱਜ ਵੀ ਮੰਦਾ ਏ

-


25 DEC 2020 AT 20:21

ਤੂੰ ਹੀ ਸੀ ਬਸ ਦਿਲ ਦੇ ਨੇੜੇ
ਹੋਰ ਕੋਈ ਮਨ ਨੂੰ ਭਾਉਂਦਾ ਨੀ
ਤੇਰਾ ਧੋਖਾ ਏ ਨੀਦ ਉਡਾਉਂਦਾ ਨੀ
ਆਵੇ ਯਾਦ ਹੋਸ਼ ਪਰ ਆਉਂਦਾ ਨੀ

-


Fetching Kamanjot Benipal Quotes