ਗੁੰਮਨਾਮ ਜਿਹਾ ੲਿੱਕ ਸ਼ਾੲਿਰ ਹਾਂ ਹਾਲੇ ਵਧੀਅਾ ਨਹੀਂ ਸੱਚ ਲਿਖਦਾ ਹਾਂ,
ਜਦੋਂ ਚੋਟ ਕੋੲੀ ਗਹਿਰੀ ਵਜੂਗੀ ੳੁਦੋਂ ਦੀ ੳੁਦੋਂ ਦੇਖਾਂਗੇ ਹਾਲੇ ਦੁਨੀਅਾਂ ਤੋਂ ਵੱਖ ਲਿਖਦਾ ਹਾਂ..-
Kon chahta hai koi apna us se door ho,
Na chah kar v juda hona pde ...
Ae khuda Itna vi koi majboor na ho.-
ਉਦਾਸੀ ਆ ਦਿਲ ਅੰਦਰ ਪਰ ਕਿਉਂ ਪਤਾ ਨਹੀਂ,,
ਕਦੀ ਉਠਦੇ ਸਮੁੰਦਰ ਖਿਆਲਾਂ ਦੇ,,
ਕਦੀ ਲੱਗੇ ਖ਼ਾਲੀ ਤਲਾਬ ਜਿਹਾ,,
ਕਦੇ ਪਲ ਖੁਸ਼ੀਆਂ ਵਾਲ਼ੇ ਗਿਣਦੀ ਆ,,
ਕਦੇ ਲਾਵਾ ਦੁੱਖਾਂ ਦਾ ਹਿਸਾਬ ਜਿਹਾ,,
ਕਦੀ ਦਿਲ ਵਿੱਚ ਉੱਠਦੇ ਵਾ ਵਰੋਲੇ ਨੇ,,
ਕਦੇ ਚੁੱਪ ਏ ਕਬਰਸਤਾਨ ਜਿਹੀ,,
ਕਦੇ ਜਾਨ ਬਣ ਜਾਵਾ ਮਹਿਫ਼ਲ ਦੀ,,
ਕਦੀ ਹੋ ਜਾਵਾ ਗੁੰਮਨਾਮ ਜਿਹੀ।
Udassi aa dil andr pr kyu pta nai,,
Kadi uthda samunder khyala da,,
Kadi lagge khali tlaab jeha,,
Kadi pal khusieya wale gindi aa,,
Kde lawa dukha da hisaab jeha,,
Kdi dil vich uthde vaah vrole ne,,
Kde chup a kaberstan jehi,,
Kde jaan bnja mein mehfil di,,
Kdi ho jawa gumnaam jehi..-
ਇਸ਼ਕ ਮੈਂ ਬਫਾ ਮਾਂਗੀ ਨਹੀਂ ਕਮਾਈ ਜਾਤੀ ਹੈ
ਬੇਵਫ਼ਾਓਂ ਮੈ ਮੁਝੇ ਬਫ਼ਾ ਨਜ਼ਰ ਆਤੀ ਹੈ
ਵੋ ਮਤਲਬੀ , ਦਗੇਬਾਜ਼ ,ਖੁਦਗਰਜ਼ ਹੂਏ ਤੋਂ ਕਯਾ ਯਾਰ
ਉਸ ਬੇਵਫ਼ਾ ਸੇ ਮੁਝੇ ਆਪਣੀ ਯਾਦ ਆਤੀ ਹੈ-