QUOTES ON #YQPUNJABI

#yqpunjabi quotes

Trending | Latest
21 JUN 2020 AT 23:03

Kiti khavaisha'n puri farmesha'n
To'n pelaa'n
Payo hunda pelaa guru te put hunda
Hai Chelaa
Dtiya'n data'n nu sambo sogata'n nu
Jine wakat kol ne sadey anmula velaa


ਕਿਤੀ ਖਵਾਇਸ਼ਾ ਪੂਰੀ ਫਰਮੇਸਾਂ ਤੋਂ ਪੇਲਾਂ
ਪਯੋ ਹੁੰਦਾ ਪੇਲਾ ਗੁਰੂ ਤੇ ਪੁੱਤ ਹੁੰਦਾ ਹੈ ਚੇਲਾ
ਦਿੱਤੀਆਂ ਦਾਤਾਂ ਨੁੰ ਸਾਂਬੋ ਇਨ੍ਹਾਂ ਸੌਗਾਤਾਂ ਨੂੰ
ਜਿੰਨੇ ਵੱਕਤ ਕੌਲ ਨੇ ਸਾਡੇ ਅਨਮੂਲਾ ਵੇਲਾ

-


11 SEP 2021 AT 14:33

Paid Content

-


26 SEP 2020 AT 18:21

-


1 JUL 2020 AT 21:30

ਫੁੱਲ ਤੋੜਣ ਵਾਲਾ ਕੀ ਜਾਣੇ
ਪੀੜ ਮੁਹੱਬਤ ਦੀ ਦਿੱਲ ਤੋੜਣ ਵਾਲਾ ਕੀ ਜਾਣੇ
ਤਕਲੀਫ਼ ਹੁੰਦੀ ਏ ਕਿੰਨੀ ਦੰਮ ਘੁੱਟਦਾ ਏ ਕੀਵੇਂ
ਦੁੱਖ ਹਿਜ਼ਰਾਂ ਦੇ ਮੁੱਖ ਮੋੜਣ ਵਾਲਾ ਕੀ ਜਾਣੇ
(Read Caption For Translation)

-


10 SEP 2020 AT 20:28

-


21 SEP 2020 AT 17:29

ਕਲਾ, ਪੜ੍ਹਾਈ, ਪੈਸੇ ਦਾ
ਕਦੇ ਮਾਨ ਨਾਂ ਕਰਿਏ।

ਮਾੜੀ ਨੀਤ ਤੇ ਆਸਾਂ ਰੱਖ ਕੇ
ਕਦੇ ਦਾਨ ਨਾਂ ਕਰਿਏ।

ਘਰ ਬੈਠੇ ਬਜ਼ੁਰਗਾਂ ਤੋਂ, ਜਾਂ
ਉਹਨਾਂ ਦੀਆਂ ਸਿਖਿਆਵਾਂ ਤੋਂ।

ਵੱਖ ਕਰਕੇ ਧੀ - ਪੁੱਤ ਨੂੰ
ਕਦੇ ਜਵਾਨ ਨਾਂ ਕਰਿਏ।।

-


11 SEP 2020 AT 11:11

-


23 MAR 2020 AT 15:50

हर जनम च तेरे लायी मर जावां,
मे जिंदडी विच तैनु इना प्यार कर जावां,
मे तेरे कोल रेहके दुनिया नु दस्स जावां,
तु मेरी हे, मेरी ही रहेगी,
हर जिंदगी च रब कोलो तुहानु अपने लायी लिखवा जावां.

-


14 JUL 2019 AT 20:59

-


18 SEP 2020 AT 19:04

Tere kismat da likheya Tere toh Koi Le nahi sakda, je usdi meher hove te tenu oh v mil jave jo tera ho nhi sakda !!!

-