QUOTES ON #LYRICISTRAMANBENIPAL

#lyricistramanbenipal quotes

Trending | Latest
14 JUL 2018 AT 11:46

Love Game

-


12 JUL 2018 AT 18:55

Main Kr Lyi
Har Kosis
Tainu Bhull Jan Di,
Pta Nhi Keu
Bhull Na Pawa
Aadat Teri
Nit Yaad Aaun Di,
Tanha Dil Mera
Pukare Tainu
Reejh Aadoori
Mohabbat Bejuban Di,
Tu Das Ki
Keemat Laini
Mere Dil Cho Jan Di !

-


21 JUL 2018 AT 6:58

किसी को भी साथ बैठ कर
चाह पीने का समय नहीं है
सबेरा

-


15 JUL 2018 AT 14:44

ਕਰਦੇ ਆਂ ਤੈਨੂੰ ਜੋ
ਸਹੁੰ ਉਸ ਪਿਆਰ ਦੀ,
ਨਹੀ ਬਿਨ ਤੇਰੇ ਜ਼ਿੰਦਗੀ
ਨਾਲ ਤੇਰੇ ਬਹਾਰ ਜਿਹੀ,
ਸੂਲਾਂ ਚ ਵੀ ੳੁੱਥੇ ਫੁੱਲ
ਜਿੱਥੇ ਰੁੱਤ ਤੇਰੇ ਦੀਦਾਰ ਦੀ,
ਕੁੱਝ ਚਾਹੀਦਾ ਨਾਂ ਹੋਰ
ਸਾਨੂੰ ਪਿਆਸ ਤੇਰੇ ਪਿਆਰ ਦੀ।


-


21 JUL 2018 AT 9:36

ਹਾਰ ਗਿਆ ਮੈਂ
ਤੈਨੂੰ ਭੁੱਲ ਨਾਂ ਪਾਇਆ,
ਜਿੱਤ ਗੲੀ ਤੂੰ
ਦਿਲ ਗੈਰਾਂ ਨਾਲ ਲਾਇਆ,
ਲੋਕੀ ਹੱਸਦੇ ਜਦੋਂ
ਦਿਲ ਦਾ ਹਾਲ ਸੁਣਾਇਆ,
ਕਮਲੇ ਦਿਲ ਦਰਦ
ਰਮਨ ਗਲ ਨਾਲ ਲਾਇਆ।


-


14 JUL 2018 AT 8:03

ਪਿਆਰ ਵਿੱਚ ਸੱਜਣਾ
ਹੁੰਦਾ ਵਿਸ਼ਵਾਸ਼ ਜ਼ਰੂਰੀ,
ਕਿਉਂ ਨਹੀਂ ਸਮਝ
ਸਕਿਆ ਤੂੰ ਮਜਬੂਰੀ,
ਬੇਵਫਾ ਕਹਿ ਕੇ
ਲੱਗਿਆ ਪਾਉਣ ਤੂੰ ਦੂਰੀ,
ਚੱਲ ਤੇਰੀ ਰੀਝ
ਇਹ ਵੀ ਕਰ ਦਿਆਂ ਪੂਰੀ ।

-


10 JUL 2018 AT 20:00

Har Raat Tere
Lyi Mai
Tadhp Tadhp
Guzari Ae,
Meri Wafa Te
Shak Kita
Kiti Sajjana Tu
Madhi Ae !

-


23 JUL 2018 AT 18:38

ਦਿਲ ਨੂੰ ਤੇਰੀ ਲੋੜ ਕਿੰਨੀ
ਜਿਵੇਂ ਧੜਕਣ ਨੂੰ ਸਾਹਾਂ ਦੀ,
ਮੰਗ ਕਰਦਾ ਐ ਜਿਵੇਂ ਸੱਜਣਾ
ਇਸ਼ਕ ਵਿਸ਼ਵਾਸ਼ ਵਫਾਵਾਂ ਦੀ।

-


9 JUL 2018 AT 8:47

Karde Kini Teri Care
Tu Kre Bhora Vi Na,
Na Na Krda fire Tu
kre Keu Na Tu Ha !

-


10 JUL 2018 AT 8:30

Har Ik Dil Ke
Jazbaat Se
Nikle Yeh Awaj,
Tum Ik Kitaab Ho
Or Tum Hi Meri
Jindgi Ke Raj !

-