ਹੁਸਨ ਤੇਰੇ ਤੇ ਬਿੱਲੋ ਲਿਖ ਦੂੰ ਕਿਤਾਬ ਨੀ
ਚਾਹੀਦਾ ਹੋਊ ਜੋ ਵੀ ਦੱਸਦੀਂ ਤੂੰ ਆਪਣੀ Demand ਨੀਂ
ਸ਼ੈਅ ਦੁਨੀਆ ਦੀ ਹਰ ਤੇਰੇ ਕਦਮਾਂ 'ਚ ਧਰੂੰਗਾ
ਏਸ ਹੱਦ ਤੱਕ ਸੋਹਣੀਏ ਮੈਂ ਤੈਨੂੰ ਪਿਆਰ ਕਰੂੰਗਾ
✍️ਪReet-
Singh Sumanpreet
(ਪ੍ਰੀਤ ਖੰਨੇ ਆਲ਼ਾ)
12 Followers · 16 Following
ਜਜ਼ਬਾਤ ਦਿਲ ਦੇ
Joined 25 May 2020
9 JUL 2022 AT 12:31
29 MAR 2021 AT 10:22
ਕੀਤਾ ਰੱਬ ਵੀ ਨਾਰਾਜ਼ ਨੀ ਮੈਂ ਤੇਰੇ ਕਰਕੇ
ਨਾਮ ਰੱਬ ਨਾਲ਼ੋਂ ਪਹਿਲਾਂ ਤੇਰਾ ਲਵਾਂ ਮਿੱਠੀਏ-
25 OCT 2020 AT 23:47
25 OCT 2020 AT 23:28
ਕਾਹਦਾ ਹੋਇਆ ਇਸ਼ਕ ਨਾਲ ਤੇਰੇ ਮਿੱਠਾ ਲਗਦਾ ਪਾਣੀ ਖੂਹਾਂ ਦਾ
ਰਿਸ਼ਤਾ ਜਿਸਮਾਂ ਦਾ ਨਈਂ ਨਾਲ ਤੇਰੇ ਰਿਸ਼ਤਾ ਨਾਲ ਤੇਰੇ ਆ ਰੂਹਾਂ ਦਾ
#ਪReet-
25 OCT 2020 AT 23:24
ਕਰ ਰਿਸ਼ਤੇ Break ਮੇਰੇ Hateran ਨਾਂ ਮਿੱਠੀਏ ਤੂੰ ਸਿਰਾ ਕਰਵਾ ਗਈ
ਸਟੇਟਸਾਂ 'ਚ ਠੋਕਣੇ ਸੀ ਮੈਂ ਮਿੱਠੀਏ ਤੂੰ ਗੱਲ ਪਹਿਲਾਂ ਈ ਸਿਰੇ ਲਾ ਗਾਈ
#ਪReet-
3 SEP 2020 AT 21:58
Shushant ਵਾਂਗੂੰ ਸ਼ਾਂਤ ਐ ਸੁਭਾਅ ਸੋਹਣੀਏ
ਦਿਮਾਗ ਚੱਲੇ ਜਿਵੇਂ ਚੱਲਦਾ ਐ R Nait ਦਾ
ਪਏ ਮਿਹਨਤ ਦੀ ਛਾਣਨੀ 'ਚ ਛਣੀ ਜਾਨੇਂ ਆਂ
ਨਾਮ ਚੱਲੂ ਇੱਕ ਦਿਨ ਜਿਵੇਂ ਚੱਲੇ ਮਾਨ ਸਾਬ ਦਾ
🖋ਪReet-
21 JUN 2020 AT 10:50
ਜਿੰਦ ਵੇਚ ਕੇ ਵੀ ਕਰਜ਼ਾ ਉਤਾਰ ਨਈਓਂ ਹੋਣਾ
ਇੰਨੇ ਅਹਿਸਾਨ ਮੇਰੇ ਉੱਤੇ ਬਾਪੂ ਕਰਤੇ
ਕੱਟ-ਕੱਟ ਤੰਗੀਆਂ ਤੂੰ ਕਾਬਿਲ ਮੈਨੂੰ ਐ ਬਣਾਇਆ
ਦੇਖ ਨਾਮ ਮੇਰਾ ਚੱਲੇ ਅੱਜ ਤੇਰੇ ਕਰਕੇ
#ਪReEt-
18 JUN 2020 AT 22:47