8 JUN 2018 AT 20:53

ਮੈਂ ਫੁਕਰਾ ਨੀ ਕੋਈ ਅੱਜ ਕੱਲ ਦਾ,
ਜੋ ਅੱਤ ਕਰਾ ਦਊਂਗਾ..
ਬਸ ਕਿਰਪਾ ਰਹੀ ਜੇ ਮਾਲਕ ਦੀ,
ਇਤਿਹਾਸ ਬਣਾ ਦਊਂਗਾ..

- S.S.S