Robbed Guy   (ਮੋਹਿਤ ਸੇਠ)
0 Followers 0 Following

Punjab
Follow on
Instagram @therobbedguy
Joined 11 August 2020


Punjab
Follow on
Instagram @therobbedguy
Joined 11 August 2020
20 NOV 2021 AT 8:38

ਮੁਹੱਬਤ ਕੀਤੀ ਅਸਾਂ ਬੜੀ
ਸਾਡੇ ਹਿੱਸੇ ਆਏ ਧੋਖੇ ਨੇ
ਟੁੱਟ ਕੇ ਮੈਂ ਚੂਰ ਹੋਇਆ
ਹੁਣ ਇਤਬਾਰ ਕਰਨੇ ਔਖੇ ਨੇ।

-


20 SEP 2021 AT 13:46

रूठ जाना उनकी आदत सी हो गई है

उन्हें मालूम है कि

वह आशिक उन्हें मनाने जरूर आएगा ।

-


7 SEP 2021 AT 12:43

अब उनसे मुलाकात पर कोई चाहत नहीं होगी

बात तो होगी उनसे पर बातें नहीं होगी।

-


11 JUN 2021 AT 11:29

ਕਮਾਲ ਦੀ ਕਿਸਮਤ ਹੈ ਮੇਰੀ✍️ ਕਲਮ ਦੀ,

ਲਿਖਦੀ ਹੈ ਤੇਰੇ ਬਾਰੇ ਬਿਨਾਂ ਤੇਰਾ ਨਾਮ ਲੇਖੇ।

-


24 MAR 2021 AT 17:37

ਦਿਲ ਵਿਚ ਮੇਰੇ ਜੋ ਥਾਂ ਸੀ ਤੇਰੀ
ਉਹ ਹੌਲੀ ਹੌਲੀ ਢਹਿ ਜਾਏਗੀ
ਹੋਕੇ ਦੂਰ ਅੱਖੀਆਂ ਤੋਂ ਮੇਰੀ
ਬਸ ਸੋਚਾਂ ਵਿਚ ਹੀ ਰਹਿ ਜਾਏਂਗੀ।

-


28 FEB 2021 AT 15:24

कोई राज़ रखे अपने महबूब को
कोई धोखा भी सरेआम करें
कोई करें इबादत आशिकी की
कोई इस रिश्ते को शर्मसार करे।

-


26 FEB 2021 AT 9:10

उन्हें उनका गुस्सा मुबारक हो
हम भी अब मनाने का अंदाज भूल चुके हैं।

-


28 JAN 2021 AT 9:53

हम जरूरी भी उनकी जरूरत के वक्त होते हैं हर वक्त नहीं।

-


16 JAN 2021 AT 10:59

एक उम्मीद सी जागी है कि दिन बदलेंगे मेरे
दिन बदलेंगे जरूर लेकिन दिलबर के बिना।

-


31 DEC 2020 AT 13:52

ਇਹ ਸਾਲ ਮੁੜ ਕੇ ਨਹੀਂ ਆਉਣਾ
ਰਹਿੰਦੀ ਉਮਰ ਤੱਕ ਯਾਦ ਰਹੂ

ਕੁਝ ਮਿਲ ਗਏ
ਕੁਝ ਬਿਛੜ ਗਏ

ਕੁਝ ਅਲਵਿਦਾ ਕਹਿ ਗਏ ਜਹਾਨ ਨੂੰ
ਬਸ ਇੱਕ ਉਮੀਦ ਹੈ ਕੀ ਖ਼ੁਸ਼ੀਆਂ ਭਰਿਆ
ਆਉਣ ਵਾਲਾ ਸਾਲ ‌ਹੋਉ ।

ਅਲਵਿਦਾ (2020)

-


Fetching Robbed Guy Quotes