Ripu Singh   (@pai_gaam)
13 Followers · 5 Following

https://www.facebook.com/pg/RipuRuhh/posts/
Joined 22 May 2019


https://www.facebook.com/pg/RipuRuhh/posts/
Joined 22 May 2019
28 SEP 2024 AT 18:56

ਮੇਰੇ ਦਿਲ ਉਤੇ ਲਿਖਿਆ ਏ ਨਾਮ ਤੇਰਾ
ਕਦੇ ਕੋਸ਼ਿਸ਼ ਤਾਂ ਕਰ ਪੜਨੇ ਦੀ
ਤੇਰੀ ਰੇਂਦੀ ਆ ਉਡੀਕ ਮੈਨੂੰ ਰੋਜ਼
ਕਦੇ ਹਿੰਮਤ ਤਾ ਕਰ ਭੂਹੇ ਅੱਗੇ ਖੜਨੇ ਦੀ

-


19 MAR 2024 AT 21:52

ਬਹੁਤ ਵੱਡੀ ਚੀਜ਼ ਹੈ
ਪਰ ਇਸਨੂੰ ਕਾਇਮ ਰੱਖਣਾ
ਬਹੁਤ ਔਖਾ ਹੈ।

-


19 MAR 2024 AT 21:50

ਕੰਡੇ ਛੱਪੜ ਦੇ ਬੈਠ ਕੇ ਮੈਂ ਪਾਣੀ ਨੂੰ ਨੀਹਾਰ ਰਿਹਾ ਸੀ
ਕੁਛ ਚੜਿਆ ਸੀ ਤਾਪ ਮੈਨੂੰ ਬੇਵਕਤ ਵੀਚਾਰਾਂ ਦਾ
ਲਪੇਟ ਕੇ ਵੱਟੇਆਂ ਤੇ ਮੈਂ ਪਾਣੀ ਵਿਚ ਮਾਰ ਰਿਹਾ ਸੀ

ਛੁਬਕ ਦੀ ਆਵਾਜ਼ ਮੇਰਾ ਮਨ ਸੀਤ ਕਰ ਰਹੀ ਸੀ
ਡੱਡੂਆਂ ਨਾਲ਼ ਬੈਠੀ ਡਡੀ ਮੇਰੇ ਤੇ ਗੀਤ ਘੜ ਰਹੀ ਸੀ

ਚਾਰੇ ਪਾਸੇ ਪੰਛੀਆਂ ਦਾ ਸੌਰ ਬੜੀ ਜੌਰ ਨਾਲ ਹੋ ਰਿਹਾ ਸੀ
ਲਗਦਾ ਰੱਬ ਜਿਵੇਂ ਕੁਦਰਤ ਦੇ ਸੰਗੀਤ ਨੂੰ ਗੀਤ ਵਿਚ ਪਰੋ ਰਿਹਾ ਸੀ

ਮਛੀਆਂ ਪਾਣੀ ਵਿਚ ਖੇਡਾਂ ਕਰ ਮੈਨੂੰ ਛੇਡ ਰਹੀਆਂ ਸੀ
ਹਰੇ ਭਰੇ ਘਾਹ ਵਿੱਚੋ ਝਾਤੀ ਮਾਰ ਕੀੜੀਆਂ ਵੀ ਬੂਹੇ ਭੇੜ ਰਹੀਆਂ ਸੀ

ਸ਼ਹਿਦ ਮੱਖੀਆਂ ਵੀ ਫੁੱਲਾਂ ੳਤੇ ਬੈਠ ਬਾਤਾਂ ਪਾ ਰਹੀਆਂ ਸੀ
ਕਿਨੂ ਕਿਨਾਂ ਰਸ ਫੁੱਲਾਂ ਚੋਂ ਮਿਲਿਆ ਹਿਸਾਬ ਲਾ ਰਹੀਆਂ ਸੀ

-


22 DEC 2023 AT 16:15

फ़िदा तो हर रोज़ होते है हम अंजानों पे
ना जाने वक़्त रुकता नहीं हमारे चाहने से
हम फिर दिल फेंक उठते हैं
किसी नये के आ जाने से
मोहब्बत तो दो पल की होती है
हमसे क्या दोष दे जमाने पे

-


19 DEC 2023 AT 22:20

बस अभी अभी तो जगी थी उम्मीद मेरी
मैं ख़ुद को यू तनहाइयों में ना झोंकता
कमबख़्त ये गम को भी आँखें होती
तो वो मेरी ख़ुशियों का रस्ता ना रोकता ।

-


17 DEC 2023 AT 23:31

कुछ अरसा ऐसा गुजरा क़रीब से
जैसे निवाला छीन गया हो गरीब से
दिन को भी कहाँ अहसास अंधेरे का
आफ़ताब भी तो मिलता होगा मगरिब से

-


2 DEC 2023 AT 23:58

Teri Saadgi Vich Vaseya a Rabb Jaapda
Tenu Vekhan nu Chan vi kai Raatan Naap da
Tera lagda hai Pariyan Naal koi Khaas Vasta
Ja Hona Shayar Mureed Koi Taarefan Chaap da

-


5 FEB 2023 AT 21:41

ज़िंदगी जीनें की आरज़ू बहुत कम हैं
कमबख़्त ये साँसे थमती ही कहाँ हैं
क्या गिल्ला करूँ क्या शिकवा करूँ
मेरी ख़ुद से बनती ही कहाँ हैं

-


5 FEB 2023 AT 21:20

आज़ाद होने की तम्मना
तो हमारी भी थी
कभीं तनहाइयों ने
तो कभी रुसवाइयो ने
हमें ख़ुद से जुदा
होने ही नहीं दिया।

-


22 JUL 2022 AT 20:22

Jab Jab Ma Timro Barema Socchu
Ma Mahasus Garchu Ki
Timi Maile Paeko Sabaibhanda
Bahumulya Uphaar Ho

-


Fetching Ripu Singh Quotes