Manvi Moudgil   (Manvi Moudgil)
81 Followers · 20 Following

Inspired by people, places and incidents...
Joined 29 July 2017


Inspired by people, places and incidents...
Joined 29 July 2017
28 OCT 2020 AT 0:07

ਦਰਦ ਛੁਪਾਉਣ ਦੀ ਖੌਹਰੇ ਕਿਹੜੀ ਇਹ ਕਲਾ ਸਿੱਖ ਲਈ ਮੈਂ,
ਜੋ ਆਪਣੇ ਵੀ ਮੇਰੀ ਚੁੱਪੀ ਨਾ ਪਹਿਚਾਨ ਸਕੇ।


- ਮਾਨਵੀ ਮੌਦਗਿਲ

-


27 OCT 2020 AT 20:37

ਰੋਜ਼ ਇਸ਼ਕ ਦੇ ਗੀਤ ਸੂਲੀ ਚੜ੍ਹਦੇ ਨੇ,
ਇੱਕ ਗੀਤ ਅੱਜ ਮੈਂ ਤਨਹਾਈ ਦਾ ਸੂਲੀ ਚੜ੍ਹਾ ਰਹੀ ਹਾਂ।
ਇੱਕ ਇੱਕ ਸਾਂਹ ਮੈਂ ਅੱਜ ਮੰਗ ਕੇ,
ਇਹ ਵਰਕਾ ਪੀੜਾਂ ਦਾ ਸਜਾ ਰਹੀ ਹਾਂ।

ਇਹ ਹਰਫ਼ ਸਬਦੀ ਨਜ਼ਰਾਂ ਚੋਂ ਹੋ ਕੇ ਜਾਣਗੇ,
ਪਰ ਇਸਦਾ ਅਰਥ ਕੋਈ ਸਿਦਕ ਵਾਲਾ ਹੀ ਭਾਂਪ ਪਾਏਗਾ।
ਇਹ ਗੀਤ ਤਾਂ ਕੋਈ ਵੀ ਪੜ੍ਹ ਲਏਗਾ,
ਪਰ ਇਹ ਪੀੜ ਨਾ ਹਰ ਕੋਈ ਜਾਨ ਪਾਏਗਾ।

ਤੂੰ ਅਰਜ਼ੋਈ ਮੇਰੀ ਪੜ੍ਹਨ ਦੀ ਕੋਸ਼ਿਸ਼ ਕਰੀ,
ਜੇ ਸਮਝ ਸਕਿਆ ਤਾਂ ਮੇਰਾ ਡੁੱਬਦਾ ਦਿਲ,
ਤੇਰੇ ਪੈਰ ਸੁੱਚੇ ਫਡੇਗਾ।
ਤੇ ਤਾਰਿਆਂ ਦਾ ਤਾਜ ਤੇਰੇ ਸੀਸ ਉੱਤੇ ਧਰੇਗਾ।

ਪਰ ਜੇ ਤੂੰ ਇਹ ਅਲਫ਼ਾਜ਼ ਨਾ ਸਮਝ ਸਕਿਆ,
ਤਾਂ ਕੋਈ ਕਿਸੇ ਤੇ ਇਤਬਾਰ ਕਿਵੇਂ ਕਰੇਗਾ?
ਤੇ ਹਰ ਕੋਈ ਜਜ਼ਬਾਤ ਲਿਖਨੋ ਡਰੇਗਾ।

ਜੇ ਹੋ ਸਕਿਆ ਤਾਂ ਇਹ ਗੀਤ ਮੇਰਾ ਬਚਾ ਲਈਂ,
ਇੱਕ ਡੁਬਦੇ ਦਿਲ ਦਾ ਦਰਦ ਤੂੰ ਵੰਡਾ ਲਈਂ।
ਸੁਨੇਹਾ ਮੇਰੇ ਹਨੇਰਿਆਂ ਦਾ,
ਆਪਣੇ ਚੰਨ ਉੱਤੇ ਸਜਾ ਲਈਂ।


- ਮਾਨਵੀ ਮੌਦਗਿਲ





-


12 AUG 2020 AT 13:02

कई अरसे बीत जाते हैं किसी को अपना बनाने में,
एक पल भी नहीं लगता रिश्तों को गवाने में।

-


12 JUN 2020 AT 0:36

टूटे दिल ने मुझसे कुछ इस कदर सवाल कर दिया,
कि हर सांस में तेरी आरज़ू को लेना मुहाल कर दिया।
तेरी चिट्ठीयोँ के खज़ाने को हमने आज भर दिया,
खुद ही तेरी रुसवाई की वजह को बयाँ कर दिया।
बेशक तुमसे दूरी ने हमको निढ़ाल कर दिया,
पर दर्द तो तन्हाई का था, जिसने बा- कमाल कर दिया!

-मानवी मौदगिल

-


30 MAY 2020 AT 13:19

ਹੁੰਦੀ ਸੀ ਇੱਕ ਕੁੜੀ ਪੱਥਰਾਂ ਦੇ ਸ਼ਹਿਰ ਵਿੱਚ,
ਖੌਹਰੇ ਕਿਥੇ ਗਈ।
ਹੁੰਦੀ ਸੀ ਓਹ ਸ਼ੀਸ਼ੇ ਵਰਗੀ,
ਸ਼ਾਯਦ ਪੱਥਰਾਂ ਵਿੱਚ ਤਿੜਕ ਗਈ।
ਜਾਂ ਕਿਧਰੇ ਖੋ ਗਈ ਆਪਣੇ ਆਪ ਵਿਚ,
ਇੰਜ ਲੱਗੇ ਜਿਵੇਂ ਸ਼ਹਿਰ ਦੀ ਖੁਸ਼ਬੋ ਗਈ।
ਚੁਪ ਹੋਈ ਛਣਕਦੀ ਝਾਂਜਰ ਜਦੋਂ,
ਮੇਰੇ ਦਿਲ ਵਿਚ ਸ਼ੋਰ ਕਰ ਗਈ।
ਇਹ ਸ਼ਹਿਰ ਦੇ ਲੋਕਾਂ ਪਤਾ ਹੀ ਨਹੀ,
ਇਕ ਬਲਦੀ ਜੋਤ ਬੁਝ ਗਈ।
ਇਹ ਕਾਤਲ ਵਾਕਿਫ਼ ਨੇ ਆਪਣੇ ਕਿਤੇ ਕਤਲ ਤੋਂ,
ਫਿਰ ਵੀ ਬੇਦਰਦ ਅਨਜਾਣ ਬਣਦੇ ਨੇ।
ਮੈਂ ਸੁਣਿਆ ਜਾਂਦੀ ਹੋਈ ਵੀ ਪੱਥਰਾਂ ਨੂੰ ਹੱਸਕੇ ਗੱਲਵੱਕੜੀ ਪਾ ਰਹੀ ਸੀ,
ਮਰੇ ਹੋਏ ਜ਼ਮੀਰਾਂ ਹਥੋਂ, ਇੱਕ ਹੱਸਦੀ ਜਾਨ ਮਰ ਗਾਈ।
ਹੁੰਦੀ ਸੀ ਇੱਕ ਕੁੜੀ ਪੱਥਰਾਂ ਦੇ ਸ਼ਹਿਰ ਵਿੱਚ,
ਖੌਹਰੇ ਕਿਥੇ ਗਈ।
ਹੁੰਦੀ ਸੀ ਓਹ ਸ਼ੀਸ਼ੇ ਵਰਗੀ,
ਲਗਦੇ ਖ਼ੁਦ ਵੀ ਪੱਥਰ ਬਣ ਗਈ।


-ਮਾਨਵੀ ਮੌਦਗਿਲ

-


3 APR 2020 AT 14:02

Mai aksar khud se savaal krti hu,
Yeh jo mere andhere hain,
Kya tumhe nahi mehsoos hote?
Kyunki tumne mujhe apna hissa btaya tha,
Kyu ab yeh andhere tum main mehfooz nahi hote?

Kya dhondne ki koshish ki tumne us chaand ko, jo shayad us andhere se ojhal tha?
Kya nahi dekh paye tum hmaari toot ti baaton ko , aur kitna bezaar vo pal tha?

Kis baat k liye rukoon ab,
Pyaar hona to kaafi nahi?
Nahi milta sukoon ab,
Baat krne ko bhi kuch baaki nahi.

Mere asmaan ka chaand mujhe hi dhondna hai,
Tumhaare hisse ka dil bhi tumhe hi dhoondna hai.
Adhoore hokr jo kre vo ishk nahi zroorat hai,
Poore hokr milenge, jab chaand bhi mil jaye aur dil bhi,
Shayad tab hi yeh mukkammal mohobbat hai.

-


3 APR 2020 AT 13:34

रंजिशों से भरी है दुनिया,
रंजिशों से भरे रिश्ते हैं।
अंधेरों में पलते शैतान हैं यहां,
दिन ढलते ही जो फ़रिश्ते हैं।

इश्क़ के नाम पे करते हैं कत्ले-आम दिलों के,
शर्तों पे इनके ज़मीर बिकते हैं।
रंजिशों से भरी है दुनिया,
रंजिशों से भरे रिश्ते हैं।

कुछ बिन रिश्ते जोड़े भी गहरे रिश्ते बना गये,
कुछ रिश्ते तोड़ कर बहुत कुछ सिखा गये।
अब उन्हे बोलने का भी क्या तालुक,
जो जाते जाते अपना वजूद दिखा गये।

हर बार जब कोई दास्ताँ सुनती हूँ,
दिल के दरवाज़े और ऊँचे करने लगती हूँ।
हर राह गुज़रते शक्स की आँखों में,
एक रंजिश ढूँढने लगती हूँ ।

रंजिशों से भरी है दुनिया,
रंजिशों से भरे रिश्ते हैं।
अंधेरों में पलते शैतान हैं यहां,
दिन ढलते ही जो फ़रिश्ते हैं।


- मानवी मौदगिल

-


6 JAN 2020 AT 13:47

ਅੱਜ ਵਰਿਆਂ ਬਾਦ ਦਿੱਲ ਵਿੱਚ ਓਹੀ ਸਿਸਕ ਜੀ ਜੋਈ,
ਅੱਜ ਫੇਰ ਓਹੀ ਸਮਾਂ ਮਿਹਸੁਸ ਹੋਇਆ,
ਜਦ ਮੇਰੇ ਕੋਲ ਨਾ ਮੈ ਸੀ, ਨਾ ਹੋਰ ਕੋਈ।

ਜਦ ਦਿਨ ਨਾਲੋਂ ਲੰਬੀਆਂ ਰਾਤਾਂ ਸੀ,
ਨਾ ਨੀਂਦ ਸੀ, ਨਾ ਬਾਤਾਂ ਸੀ।
ਬਸ ਹਨੇਰਾ ਸੀ, ਤੇ ਹੌਂਕਿਆ ਦੀ ਸੌਗਾਤਾ ਸੀ।

ਜਦ ਮੇਰਾ ਠਰਦਾ ਜਿਸਮ ਮਰ ਰਿਹਾ ਸੀ,
ਓਹ ਸੂਰਜ ਦੀ ਲੌ ਵਾਂਗ ਮੇਰੇ ਕੋਲ ਆਇਆ,
ਓਹਦੀ ਲੌ ਨੇ ਮੈਨੂ ਰੁਸ਼ਨਾਇਆ,
ਮੈਂ ਹਰ ਪੀੜ ਨੂੰ ਭੁੱਲ ਕੇ, ਓਹਨੂ ਗੱਲ ਨਾਲ ਲਾਇਆ।

ਇਕ ਦਿਨ ਹਨੇਰੀ ਰਾਤ ਵਿਚ ਚਲਦੇ ਹੋਏ,
ਇਕ ਭਯਾਨਕ ਤੂਫਾਨ ਆਯਾ,
ਓਸ ਰਾਤ ਮਗਰੋਂ, ਨਾ ਓਸਨੂ ਮੈਂ ਮਿਲੀ,
ਨਾ ਮੈਨੂ ਓਹ ਮਿਲ ਪਾਇਅਾ।
ਤੇ ਅੰਤ ਰਿਹ ਗਿਆ,
ਇੱਕ ਅਨੰਤ ਸੂਨਾਪਨ ਤੇ ਏਕਾਂਤ।

-ਮਾਨਵੀ ਮੌਦਗਿਲ

-


26 DEC 2019 AT 10:00

Aaj guzre jo wakt yaad ayien hai,
Bhare zakhm phir hare ho aayien hai.
Dard ke silsile paas aayien hai,
Tanhai ko aag lgaye hai.

Zindagi yun toh nakhush hi thi,
Aaj toh nakamyaab hun,
zindagi yeh ehsaas lai hai.
Na koi humdard hai,
Na koi humsaya.
Sirf mai hun
Aur tanhai hai.

Bin aansuo k aajkl roone lagi hu,
Apne aap ko mai aajkl khoone lagi hu,
Na neend hai, na chain hai,
Bs ab sirf saansien hai darmiyan..
Vrna mai to kbki khud ko ,
Kabr mai dfna chuki hu.

-


26 DEC 2019 AT 1:35

Havaa jo ayi thi woh,
Apna rukh mod k
Apne sath woh murdon ki gandh lai thi,
Garmiyon ki andheri raat me,
Jaade ki hawa ayi thi...

-


Fetching Manvi Moudgil Quotes