mind nd me  
185 Followers · 2 Following

Joined 11 December 2017


Joined 11 December 2017
3 NOV 2022 AT 13:25

ਪਿਆਰ ਦੀ ਛੋਹ ਨਾਲ ਹਰ ਕੋਈ ਕਵੀ ਬਣ ਜਾਂਦਾ ਹੈ

ਪਲੈਟੋ

-


5 OCT 2022 AT 8:45

ਇੱਜਤਾਂ ਦਾ ਰਾਗ ਗਾਉਣ ਵਾਲੇ
ਅੱਜ ਇੱਜਤਾਂ ਦੇ ਰਖਵਾਲੇ ਦੇ ਹੀ ਪੁਤਲੇ ਫੂਕ ਰਹੇ

ਮੌਨ ਸ਼ਬਦ

-


15 AUG 2022 AT 7:56

अब दोष किसे दें इन चोटों का
हमारा तो कोई खुदा भी नहीं

-


11 AUG 2022 AT 10:32

ਰੱਖਡ਼ੀਆਂ ਬੰਨਦੀ ਬੰਨਦੀ, ਅੌਰਤ ਹੀ ਬੰਨੀ ਗਈ

ਮੌਨ ਸ਼ਬਦ

-


3 JUL 2022 AT 17:15

ਆਪਣੀ ਹੀ ਸਿਆਣਪ ਤੋਂ ਬਚਦਾ
ਬਚਪਨ ਦੀ ਬੇਵਕੂਫੀ ਲੋਚਦਾ ਏ ਇਨਸਾਨ

ਮੌਨ ਸ਼ਬਦ

-


16 MAY 2022 AT 19:05

मौत भी महबूब कर दी
तनहाई ए जिंदगी ने

-


4 MAY 2022 AT 7:36

ਮਰ ਚੁੱਕਿਆ, ਜਿੱਤ ਦਾ ਅਹਿਸਾਸ ਵੀ
ਹਰ ਪਲ ਆਪਣੇ ਆਪ ਤੋਂ ਹੀ ਜੋ ਹਾਰਦਾ ਹਾਂ

ਮੌਨ ਸ਼ਬਦ

-


25 APR 2022 AT 20:00

वर्षो बीत गए, आई चेहरे पे मुस्कान को
कभी तो ए गम, तु भी बेइमान हो

-


26 MAR 2022 AT 7:55

ਗੱਲ ਤਾਂ ਮਨ ਮੰਨੇ ਦੀ ਐ
ਅਗਰ ਮਨ ਮੰਨੇ ਤਾਂ ਤੂੰ ਵੀ ਮੈਂ ਤੇ ਮੈਂ ਵੀ ਤੂੰ

ਮੌਨ ਸ਼ਬਦ

-


4 MAR 2022 AT 23:48

Just Love, Everything else will follow

-


Fetching mind nd me Quotes