Joban Sarkaria   (✍️ Joban Sarkaria)
10 Followers · 2 Following

Shayar Te Geetkaar
Joined 16 December 2017


Shayar Te Geetkaar
Joined 16 December 2017
9 JUL 2021 AT 19:28

कई खामियां हैं मुझमें ,
कई दिलों का गुनहगार भी हूं ✨

ला-तादाद बातों का फ़ख्र है मुझे ,
कुछ चीज़ों के लिए शर्मसार भी हूं ❣️

कुछ ख़ास उसूल हैं मेरे ✌️
जिन्हें कभी निशान-ज़दा नहीं किया

एक तो कभी जिस्मों से नहीं खेला ❌
और एक कभी नशा नहीं किया ❣️

✍️ जोबन संधू

-


11 MAY 2021 AT 15:58

ਐਥੇ ਦਿਨ ਚੜ੍ਹਦਾ ਤੇ ਪੈਂਦੀ ਓਥੇ ਰਾਤ ਹੁੰਦੀ ,
ਦਿਲ ਦੇ ਨਾਲੋ ਨਾਲ ਫ਼ਰਕ ਹੁਣ Zone 🌎 ਦੇ ਹੋ ਗਏ ਨੇ ,

Notes ਵਿੱਚ ਜਜ਼ਬਾਤ ਜਹੇ ਲਿਖਕੇ Lock ਹੀ ਕਰ ਲਈਏ ,
ਸੱਜਣਾਂ ਨਾਲੋ ਵੱਧ ਸਹਾਰੇ Phone📱 ਦੇ ਹੋ ਗਏ ਨੇ ❣️

-


1 APR 2021 AT 10:25

ਪਿਆਰ ਤਾਂ ਓਥੇ ਹੀ ਹੁੰਦਾ ਐ
ਜਿੱਥੇ ਬੱਸ ਰੂਹਾਂ ਦੀ ਬਾਤ ਹੋਵੇ ,
ਓਹ ਇਸ਼ਕ ਨੀ , ਸੌਦਾ ਹੁੰਦਾ ਐ
ਜਿੱਥੇ ਜਾਤ,ਪਾਤ, ਔਕਾਤ ਹੋਵੇ ❣️

-


25 MAR 2021 AT 21:55

ਜਦੋਂ ਅਹਿਸਾਸ ਇਕ ਹੋਣਗੇ ,
ਪੀੜਾਂ ਘੱਟ ਹੋਣਗੀਆ ,
ਚਾ ਵੱਧ ਹੋਣਗੇ ,
ਅਸੀਂ ਓਦੋਂ ਮਿਲਾਂਗੇ ❣️

ਸਰਗੀ ਵੇਲੇ ਜਦੋਂ ਚਿੜੀਆਂ ਬੋਲਣਗੀਆ ,
ਤਾਂਘ ਨੈਣਾ ਚ ਰੜਕੁਗੀ ,
ਖਿੱਚ ਕਾਲਜੇ ਉਠੁਗੀ ,
ਅਸੀਂ ਓਦੋਂ ਮਿਲਾਂਗੇ ❣️

ਜਦੋਂ ਬੇਮਤਲਬ ਹੀ ਮਿਲਣ ਨੂੰ ਦਿਲ ਕਰੂਗਾ ,
ਬਿਨਾ ਤੇਰੇ ਠੰਡੀ ਛਾਂ ਵੀ ਪਿੰਡੇ ਤੇ ਚੁਭੁਗੀ ,
ਜਦੋਂ ਅਸੀਂ ਇਕ ਦੂਜੇ ਦੀ ਛੋਹ ਨੂੰ ਤਰਸਾਂਗੇ ,
ਅਸੀਂ ਓਦੋਂ ਮਿਲਾਂਗੇ ❣️

ਜਦੋਂ ਗੁਰੂਘਰ ਕੱਠੇ ਮੱਥਾ ਟੇਕ ਸਕੀਏ ,
ਜਦੋਂ ਤੂੰ ਮੇਰੀਆਂ ਪੱਗਾਂ ਸਾਂਭ ਸਕੇ ,
ਜਦੋਂ ਤੇਰੇ ਮਾਂ-ਪਿਓ ਵੀ ਮੇਰੇ ਆਪਣੇ ਹੋਣੇ ਨੇ ,
ਅਸੀਂ ਓਦੋਂ ਮਿਲਾਂਗੇ ❣️

ਫ਼ੇਰ ਜਦੋਂ ਓਦੋਂ ਮਿਲਾਂਗੇ ਤਾਂ ਇੰਜ ਮਿਲਾਂਗੇ ਕਿ ਮੌਤ ਹੀ ਵੱਖ ਕਰੂਗੀ ❣️

-


11 MAR 2021 AT 21:18

ਸੁਣ ਸੂਹੇ ਰੰਗਾਂ ਵਾਲੜੀਏ,
ਸਾਡੀ ਤਲੀਆਂ ਤੇ ਫੁੱਲ ਧਰਜਾ ਨੀ ,
ਅਸੀਂ ਮਾਰੂਥਲ ਜਹੇ ਹੋਗਏ ਆ
ਹੁਣ ਬਦਲੀ ਬਣਕੇ ਵਰਜਾ ਨੀ ,
ਉਮਰਾਂ ਸਾਡੀਆਂ ਲੰਘ ਗਈਆਂ ਨੇ ਵਿੱਚ ਹਨੇਰੇ ਦੇ ,
ਝਾਤੀ ਮਾਰ ਜ਼ਰਾ ਤੇ
ਚਾਨਣ - ਚਾਨਣ ਕਰਜਾ ਨੀ ।। ❣️❣️

-


1 MAR 2021 AT 6:19

जब इतने सालों में ना जागा इश्क़ तो अब भी आस नहीं है ,
हमारी औकात उनकी ज़िंदगी में कुछ खास नहीं है
बस एक बात कहनी है कि करो कद्र थोड़ी हमारी ,
हमारे कीमती ज़ज़बात है कोई बकवास नहीं है

-


26 FEB 2021 AT 1:19

उम्रें गुज़र जाती है इसे पाने में ,
मज़ाक की बात थोड़ी है ,
इश्क़ जो इतनी आसानी से मिल जाए ,
ये कोई खैरात थोड़ी है !

-


25 FEB 2021 AT 20:00

ਕਾਫ਼ੀ ਚਿਰਾਂ ਤੋਂ ਐ ਭਾਲ ਰੌਲਾ ਹੁਣ ਦਾ ਹੀ ਨਹੀਂ ,
ਦਿਲ ਕਿਦੇ ਨਾਲ ਖੋਲਾਂ ਕੋਈ ਸੁਣਦਾ ਹੀ ਨਹੀਂ

-


25 FEB 2021 AT 19:55

CARE

In Our Relation, Give Me My Share ,
What Do I Demand ? Only CARE !!
Don't Make This All b'out Yourself ,
In These Love Games , Please Be Fair .




-


15 JAN 2021 AT 20:18

इश्क़ को इश्क़ चाहिए
दिखावे के जज्बात नहीं ,
नसीब वालों को नसीब होती है
ऐरे - गैरे के बस की बात नहीं ,
खैरात नहीं है ये ! रूहें जल जाती है ,
मुहब्बत इतनी सस्ती सौगात नहीं ।।

-


Fetching Joban Sarkaria Quotes