19 JUL 2018 AT 1:59

ਕੀ ਖਟਿਆ ਮੈਂ ਯਾਰੀ ਲਾ ਕੇ, ਯਾਰੀ ਨੂੰ ਸੀ ਹਾਰ ਗਏ
ਸਾਹਾਂ ਤੋਂ ਵੱਧ ਮੰਨਦੇ ਜੋ ਸੀ ,ਬਦਲ ਓਹ ਕਿਰਦਾਰ ਗਏ
ਪੁੱਛੇ ਕੋਈ ਨਈ ਦੱਸ ਹੋਣਾ , ਸੱਟਾਂ ਦਿੱਲ ਤੇ ਸਹਾਰ ਗਏ
ਇਹ ਜੋ ਭੋਲੇ ਚਿਹਰੇ ਲੱਗਦੇ ਸੀ , ਇਹੀ ਸਾਨੂੰ ਮਾਰ ਗਏ

-