Harmanpreet Singh  
60 Followers · 5 Following

read more
Joined 29 January 2018


read more
Joined 29 January 2018
1 JUN 2022 AT 11:11

ਹਵਾ ਜ਼ਹਿਰੀਲੀ ਹੋ ਗਈ ਏ, ਇਥੇ ਸਿਵੇ ਬਲਣ ਜਵਾਨਾਂ ਦੇ
ਗੋਲੀਆਂ ਵੱਜਣ ਨਿਤ ਬਜ਼ਾਰਾਂ ਚ,ਕੰਮ ਆ ਇਹ ਹੈਵਾਨਾਂ ਦੇ ।

-


10 SEP 2021 AT 1:46

ਵੋ ਹਾਸੀਨ ਸਾ ਚੇਹਰਾ ਅਬ ਭੀ ਯਾਦ ਆਤਾ ਹੈ
ਕਭੀ ਤੁਮ ਨਾ ਆਈ, ਤੇਰਾ ਖਵਾਬ ਤੋ ਆਤਾ ਹੈ ।

-


20 NOV 2020 AT 2:08

ਹੁਣ ਮਿੱਟ ਗਈ ਤੇਰੀ ਯਾਦ ਵੇ , ਸ਼ਾਇਰੀ ਕੀ ਲਿਖੀਏ
ਹੁਣ ਲਫਜ ਨਾ ਬਚੇ ਜੁਬਾਨ ਤੇ , ਡਾਇਰੀ ਕੀ ਲਿਖੀਏ ।

-


28 FEB 2020 AT 0:22

ਠਹਰ ਜਾ !
ਸਮਝਣਾ ਮੈਂ ਮੁਨਾਸਿਬ ਨਹੀਂ ਸਮਝਿਆ
ਆਪਣਾ ਹੁੰਦਾ ਤਾਂ , ਖੁੱਦ ਠਹਰ ਜਾਂਦਾ !

-


19 FEB 2020 AT 18:56

Earlier, when we were small👦 we usually tell friends 👫to like our posts📽️, statuses🧾

But ,Now👇

Either anyone like or not
No Worries😅

See the Difference👍

-


28 JAN 2020 AT 22:35

ਮੁੱਕ ਗਈਆਂ ਤੇਰੀਆਂ ਗੱਲਾ
ਮੁੱਕ ਗਈਆਂ ਤੇਰੀਆਂ ਯਾਂਦਾਂ
ਮੁੱਕ ਗਈਆਂ ਜੋ ਤੇਰੇ ਲਈ
ਕਰਦਾਂ ਸੀ ਫਰਿਆਦਾਂ
ਤੈਨੂੰ ਮੰਗ ਕੇ ਦੇਖ ਲਿਆਂ ਰੱਬ ਤੋਂ
ਰਹਿ ਗਈਆਂ ਸਭ ਬਾਤਾਂ
ਢਲ ਗਏ ਦਿਨ ਵੀ ਸੂਰਜ ਵਰਗੇ
ਹੁਣ ਰਾਤਾਂ ਹੀ ਬੱਸ ਰਾਤਾਂ ।

-


28 JAN 2020 AT 22:28

ਅੱਜ ਤੋਂ ਜਿੰਦਗੀ ਚੋਂ ਇੱਕ
ਪਿਆਰ ਲਫਜ ਮਿਟਾ ਦੇਣਾ
ਓਹ ਮਿਲਿਆ ਨਹੀਂ ਕਦੇ
ਅਸੀਂ ਇਹੀ ਮਨ ਸਮਝਾ ਲੈਣਾ ।

-


28 JAN 2020 AT 22:16

ਮਹਿਫਿਲਾਂ ਲੱਗਣ ਗੀਆਂ ਜਦ ਗਮ ਦੇ ਨਾਲ
ਜਾਮ ਮੇਰੇ ਅੱਥਰੂ ਹੋਣਗੇ
ਜਿਨ੍ਹਾਂ ਰੋਵੇਂਗਾ ਉਨ੍ਹਾਂ ਚੜੂ ਨਸ਼ਾ
ਰਾਤ ਵੀ ਮੁਕ ਜੂ ਭਰ
ਆਂਸੂ ਨਾ ਖ਼ਤਮ ਹੋਣਗੇ

-


28 JAN 2020 AT 22:03

ਰੂਹਾਂ ਵਰਗਾ ਪਿਆਰ ਸੀ ਮੇਰਾ
ਬੱਸ ਤੈਨੂੰ ਨਾ ਸੀ
ਮੈਨੂੰ ਅੱਜ ਵੀ ਤੇਰਾ ਇੰਤਜਾਰ ਸੀ
ਬੱਸ ਤੈਨੂੰ ਨਾ ਸੀ
ਓਹ ਮੌਸਮ ਵੀ ਅੱਜ ਰੋਂਦਾ ਸੀ
ਭਰ ਤੂੰ ਨਾ ਰੋਇਆ
ਸ਼ਾਇਦ ਤੂੰ ਹੀ ਮੈਨੂੰ ਖੋ ਲਿਆ
ਭਰ ਮੈਂ ਨਾ ਖੋਇਆ

-


21 APR 2019 AT 1:16

ਚਲਨਾ ਚਾਹੁੰਦਾ ਹਾਂ ਤੇਰੀ ਮੁਹੱਬਤ ਚ ਬਹੁਤ ਦੂਰ ਤੱਕ,
ਪਰ ਇਹੀ ਸੌਚ ਹਰਵਾਰ ਪੈਰ ਪਿੱਛੇ ਧਰ ਲੈਦਾਂ
ਜੋ ਮੇਰੀ ਮੁਹੱਬਤ ਨੂੰ ਅੱਜ ਤੱਕ ਨਾ ਸਮਝ ਪਾਏ
ਹੁੰਦਾ ਉਹਨੂੰ ਪਿਆਰ ਤਾਂ ਇਜਹਾਰ ਕਰ ਦਿੰਦਾ
ਕਈ ਵਾਰ ਤੋੜ ਤੇ ਕਈ ਵਾਰ ਜੋੜ
ਤੜੇੜਾਂ ਦਿਲ ਚ ਵੀ ਆ ਹੀ ਜਾਂਦੀਆਂ ਨੇ
ਹੁਣ ਦਿਖਦਾਂ ਹਾਂ ਸੋਹਣਾ, ਪਰ ਦਿਲ ਕੌਣ ਤੱਕੇ
ਸੋਹਣੀਆਂ ਸ਼ਕਲਾਂ ਤਾਂ ਸਭ ਨੂੰ ਭਾਅ ਹੀ ਜਾਂਦੀਆਂ ਨੇ
ਸੋਹਣੀਆਂ ਸ਼ਕਲਾਂ ਤਾਂ ਸਭ ਨੂੰ ਭਾਅ ਹੀ ਜਾਂਦੀਆਂ ਨੇ

-


Fetching Harmanpreet Singh Quotes