Gurvinder Singh   (HARF)
192 Followers · 172 Following

Belong to Ferozepur,PB
Music, Shayri
Instagram-@guru.5683
mail-gs26416@gmail.com
Joined 22 June 2018


Belong to Ferozepur,PB
Music, Shayri
Instagram-@guru.5683
mail-gs26416@gmail.com
Joined 22 June 2018
31 JAN 2022 AT 21:52

Tujhe yaad karna hi behtar hai
hamesha hi Tere mil jane se,
Har ghari barsaat kisko chahiye.
Hai achha kabhi kabhi aane se.

-


16 DEC 2021 AT 22:25

Mohabbat to nhi thi vo,
Mera uske sath rehna Pta nhi kyo sabko mohabbat lga?

-


1 DEC 2021 AT 22:01

ਉਹ ਹਰ ਵਾਰ ਇੰਨੇ ਹੀ ਖੂਬਸੂਰਤ ਸੀ।
ਬਸ ਮੈਂ ਹੀ ਦੇਰ ਕਰ ਦਿੱਤੀ ਦੇਖਣ ਵਿੱਚ।।

-


28 NOV 2021 AT 14:27

ਤੇਰੀ ਉਲਫ਼ਤ ਦੇ ਸਿਲਸਿਲੇ ਦੇ ਸਿਲੇ ਬਹੁਤ ਮਿਲ ਗਏ,
ਹੁਣ ਸਾਲ, ਮਹੀਨੇ ਛੱਡ, ਕਿਸੇ ਤੇ ਯਕੀਨ ਨਾ ਪਲ ਦਾ ਰਹੇਗਾ।

ਇਜਾਜਤ ਮੰਗਦਾ ਹਾਂ ਮੈਂ ਤੇਰੇ ਘਰ ਆਉਣ ਤੋਂ ਪਹਿਲਾਂ,
ਤੇਰੇ ਘਰ ਦਾ ਅੰਦਰੋਂ ਬੰਦ ਦਰਵਾਜਾ ਮੈਨੂੰ ਬਾਹਰ ਹੀ ਠੱਲਦਾ ਰਹੇਗਾ।

ਗੁਰਵਿੰਦਰ

-


15 AUG 2021 AT 19:11

ਖਵਰੇ ਕੀ ਗੱਲ ਹੋਈ ਏ,
ਐਨੀ ਪੇਚੀਦਾ ਤੇ ਨਹੀਂ ਸੀ,
ਜੋ ਮੁਸ਼ਕਿਲ ਨਾ ਹੱਲ ਹੋਈ ਏ।

ਕਰ ਰਹੇ ਹਾਂ ਕੋਸ਼ਿਸ਼
ਸੱਜਣਾ ਨੂੰ ਮਨਾਉਣ ਦੀ,
ਪਰ ਅਜੇ ਨਾ ਕੋਈ ਗੱਲ ਹੋਈ ਏ।

ਬਹੁਤ ਕੁਝ ਲਿਖ ਕੇ ਰੱਖਿਆ ਏ
ਚਿੱਠੀਆ ਨੇ ਓਹਦੇ ਨਾਮ ਦੀਆ,
ਪਰ ਇੱਕ ਨਾ ਓਹਨੂੰ ਘੱਲ ਹੋਈ ਏ।

ਸ਼ਿੱਦਤ ਨਹੀਂ ਮੁੱਕੀ
ਅੱਜ ਵੀ ਉਵੇਂ ਚਾਹੁੰਦੇ ਹਾਂ
ਪਰ ਉਹ ਨਾ ਸਾਡੇ ਵੱਲ ਹੋਈ ਏ।

ਮੁੱਕ ਤਾਂ ਜਾਣਾ ਏ ਇਕ ਦਿਨ
ਨਾ ਤੂੰ ਰਹਿਣਾ ਨਾ ਮੈਂ ਰਹਿਣਾ,
ਕਦੇ ਮੌਤ ਵੀ ਠੱਲ ਹੋਈ ਏ।।

ਗੁਰਵਿੰਦਰ

-


28 JUL 2021 AT 18:42

ਬੜੇ ਦਿਨ ਹੋ ਗਏ ਬਾਰੀ ਖੁੱਲ੍ਹੀ ਨਹੀਂ,
ਓਹਦੇ ਵਾਲਾਂ ਨੂੰ ਲਹਿਰਾਉਣ ਵਾਲੀ,
ਹਵਾ ਕੋਈ ਝੁੱਲੀ ਨਹੀਂ,
ਬੜੇ ਦਿਨ ਹੋ ਗਏ ਬਾਰੀ ਖੁੱਲ੍ਹੀ ਨਹੀਂ,

ਓਹਨੇ ਨੈਣਾਂ ਨਾਲ ਨੈਣ ਮਿਲਾਏ ਨਹੀਂ,
ਨਾ ਹੀ ਬਾਤ ਪਿਆਰ ਦੀ ਪਾਈ,
ਓਹਦੇ ਪਿਆਰ ਨੂੰ ਪਾਵਣ ਲਈ,
ਰਾਹਾਂ ਵਿੱਚ ਫਿਰਦੇ ਆਂ,
ਅਜੇ ਪਰਤੇ ਅਸੀਂ ਵੀ ਆਪਣੀ ਕੁੱਲੀ ਨਹੀਂ,
ਬੜੇ ਦਿਨ ਹੋ ਗਏ ਬਾਰੀ ਖੁੱਲ੍ਹੀ ਨਹੀਂ,

ਸ਼ਾਮ ਸਵੇਰੇ ਚੇਤੇ ਓਹਨੂੰ ਕਰਦੇ ਆਂ,
ਇਸ਼ਕ ਹੁਲਾਰੇ ਲਏ ਕੇ,
ਇਕਤਰਫੇ ਪਾਣੀਆਂ ਦੇ ਵਿਚ ਤਰਦੇ ਆਂ,
ਪਾਕ ਪਵਿੱਤਰ ਸੂਰਤ ਉਸਦੀ,
ਅੱਜ ਵੀ ਸਾਨੂੰ ਭੁੱਲੀ ਨਹੀਂ,
ਬੜੇ ਦਿਨ ਹੋ ਗਏ ਬਾਰੀ ਖੁੱਲ੍ਹੀ ਨਹੀਂ,

ਗੁਰਵਿੰਦਰ

-


25 JUL 2021 AT 0:37

Mushakkat e rehmaan tuje Fursat se milne ki,
izafa na kush kehne ki na sunne ki,
Aaftaab se pehle chiragon ke jalne ki.
Mushakkat e rehmaan tuje Fursat se milne ki

Gurvinder

-


24 JUL 2021 AT 23:00

ਰਹਿਮਨ ਹੋਇ ਮੇਰੇ ਮਹਿਬੂਬਾ,
ਦਰਦ ਏ ਆਲਮ ਹੋਇ ਨਾ ਆਵੇ,
ਮੁਹੱਬਤ ਅਜਲ ਤੱਕ ਛੋੜ ਗਯੋ,
ਜੋ ਸੰਗ ਰਿਸ਼ਮੋ ਕੇ ਸਾਥ ਨਿਭਾਵੇ,
ਵੋ ਕਿਆ ਜੋ ਅੰਧੇਰਾ ਦੇਖੇ ਸਬ ਛੋੜ ਗਯੋ।।
Gurvinder

-


24 JUL 2021 AT 2:03

Jab tak samjh me aane lga vo hi hai vo,
Tab tak vo koi or hone lage.

Gurvinder

-


18 JUL 2021 AT 20:28

आप खुद में क्या देख रहे हैं, वो जरूरी है।
दूसरे आपको कैसे देख रहे हैं, वो आपको देखना ही नहीं।।


Gurvinder

-


Fetching Gurvinder Singh Quotes