Gagan singh  
5 Followers · 5 Following

Joined 24 June 2019


Joined 24 June 2019
8 JAN 2020 AT 17:02

"ਤੂ ਪਿਆਰ ਹੈ ਕਿਸੀ ਔਰ ਕਾ,

ਤੁਜੇ ਚਾਹਤਾ ਕੋਈ ਔਰ ਹੈ"

और

"ਮੈਂ ਖਿਆਲ ਹੂੰ ਕਿਸੀ ਔਰ ਕਾ,

ਮੁਝੇ ਸੋਚਤਾ ਕੋਈ ਔਰ ਹੈ"...

-


6 JAN 2020 AT 19:15

In a Nightmare
You were there,
I tried to scream
But my head was
Underwater.

You never hurt me,
But your memories, promises
Dit it well...

-


21 DEC 2019 AT 19:35

Don't ask me
About my Silence,
I just love to listen you...

-


15 DEC 2019 AT 16:14

ਹੁਣ ਤਾਂ ਜਿੰਦਗੀ ਵੀ
ਟਾਈਟੈਨੀਕ ਵਰਗੀ ਹੋ ਗਈ ਹੈ।

ਹਰ ਰੋਜ ਉਸ ਦੀਆਂ ਯਾਦਾਂ ਚ
ਡੁੱਬਣ ਨਾਲ ਸਕੂਨ ਮਿਲਦਾ ਹੈ।

-


5 DEC 2019 AT 21:50

I can't Escape,
When the whole
Environment is
fragmented,
With your love...

-


14 NOV 2019 AT 22:06

ਖਿੰਡਿਆਂ ਪਿਆ ਹਾਂ, ਮੈਂ

ਬਸ ਇੰਤਜਾਰ ਤੇਰਾ ਹੈ,

ਆ ਕੇ ਮੈਨੂੰ ਜੋੜ ਦੇ..

-


10 NOV 2019 AT 12:51

As sun dispersed his rays upon earth,
As moon embrace the darkness.
As air wondering everywhere,
As river mingled in the ocean.
So as I "be with you",
Without any reason...
This is the mystery of love???

-


9 NOV 2019 AT 15:16

ਇਹ ਪਿਆਰ ਦੀ ਖੇਡ ਹੈ, ਜਨਾਬ,

ਜੋ ਚਲਾਕ ਬਣਦਾ, ਉਹ ਹਾਰਦਾ ਹੈ।
ਜੋ ਰੌਂਦਾ ਹੈ, ਉਹ ਜਿੱਤਦਾ ਹੈ।

-


3 NOV 2019 AT 21:35

ਦੁਨੀਆ ਤੋਂ ਬਚਣ ਲਈ,
ਹੁਣ ਤਾਂ ਤੇਰੀ ਉਦਾਸੀਆਂ ਨੇ,
ਹਾਸਿਆ ਦਾ ਸਹਾਰਾ ਲੈ ਲਿਆ ਹੈ...

-


30 OCT 2019 AT 18:36

ਤੂੰ ਮੈਨੂੰ ਆਪਣਾ ਦਿਵਾਨਾ ਕਰਲੈੇ ਰੱਜ ਕੇ,


ਤਾਂ ਕਿ ਤੈਥੋਂ ਵਿਛੜਨ ਤੋਂ ਬਾਅਦ ਮੈਂ ਰੋਵਾਂ।

-


Fetching Gagan singh Quotes