Bhupinderjit Singh Dhaliwal  
208 Followers · 64 Following

If you are good at somthing,Never do it for free...Joker(The Legend)
Joined 25 February 2018


If you are good at somthing,Never do it for free...Joker(The Legend)
Joined 25 February 2018
8 APR 2021 AT 17:13

ਮੈ ਪਾਗਲ ਜਾ ਇੱਕ ਸ਼ਾਇਰ ਸੀ
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ
ਜੇ ਹੋਰ ਕਿਸੇ ਨਾਲ ਵਸਣਾ ਸੀ
ਫਿਰ ਦਿਲ ਮੇਰੇ ਨਾਲ ਲਾਇਆ ਕਿਉ

ਹੁਣ ਕਿੱਦਾ ਕੱਟਦੀ ਰਾਤਾ ਹੋਊ
ਕਿਸੇ ਹੋਰ੍ ਨਾਲ ਪੋਨਦੀ ਬਾਤਾਂ ਹੋਊ਼
ਸੋਚ ਖੋਹ੍ ਜੀ ਮੱਚਦੀ ਏ

ਮੈਂ ਜਿਸਦੇ ਪਿਛੇ ਆਪਣਾ ਆਪ ਗਵਾਤਾ ਸੀ
ਸੁਣਿਏ ਉਹ ਹੁਣ ਹੋਰ ਕਿਸੇ ਦੇ ਦਿਲ ਵਿਚ ਵਸਦੀ ਏ💔

-


29 JUL 2020 AT 11:41

ਤੂ ਸੁਪਨਾ ਸੀ ਮੇਰਾ

ਸੱਚ ਕਿਵੇਂ ਹੁੰਦਾ

-


4 MAR 2020 AT 15:08

menu juth to bhut nafrat c
te usne kade menu sach ni boliya

-


28 JAN 2020 AT 18:05

ਦੋਨੋ ਸਹਿਰ ਬਦਨਾਮ ਕਰ ਚੱਲੇ ਹਾਂ

ੲਿਁਕ ਜਿਁਥੇ ਮਿਲੇ ਸੀ, ਦੂਜਾ ਜਿਁਥੇ ਵਿੱਛੜੇ

-


23 FEB 2019 AT 12:29



ਮਾਲਵੇ ਵਾਲੀ look ਏ ਜਟ ਦੀ
Tone ਪੁਆਧੀ ਸੌਂਕ ਨਾ ਬੋਲੇ
ਮਾੜਾ ਬੰਦਾ ਵੈਸੇ ਨਾ ਖੰਘਦਾ
ਚੰਗੇ ਦੇ ਜਟ ਪੁਰਜੇ ਖੋਲੇ
ਚਾਦਰਿਆਂ ਦਾ ਮਲ crazy
Straitfit ਵੀ ਜਚਦਾ ਏ

ਪੇਂਡੂ accent ਜਟ ਦਾ ਏ
ਤੇ ਮੁਛਾਂ ਖੁੰਡਿਆ ਰਖਦਾ ਏ

-


18 FEB 2019 AT 22:39

ਧੱਕੇ ਖਾ ਲਾ ਮਿੱਤਰਾ ਜਿੰਨੇ ਖਾ ਸਕਦਾ

ਇਸ ਧੱਕੇ ਵਿਚ ਮਿਹਨਤ ਤੇਰੀ
ਇਸਦੇ ਵਿਚ ਪਸੀਨਾ
ਇਹ ਸਿਖਾਉ ਦੁਨੀਆਂਦਾਰੀ
ਨਾ ਤੂੰ ਬਣੂ ਕਮੀਨਾ
ਮਿੱਟੀ ਤੋ ਤੂੰ ਸੋਨਾ ਬਣਜੂ
ਜੇ ਮਿਹਨਤ ਝੋਲੀ ਪਾ ਸਕਦਾ,
ਧੱਕੇ ਖਾ ਲਾ ਮਿੱਤਰਾ ਜਿੰਨੇ ਖਾ ਸਕਦਾ

-


23 NOV 2018 AT 19:41

ਸੁਨੇਹਾ ਤਾਂ ਮਿਲ ਜਾਂਦਾ ਏ
ਤੇਰੀ ਸੂਰਤ ਨਹੀ ਮਿਲਦੀ

-


25 APR 2018 AT 14:30

ਦਾਰੂ ਪੀ ਕੇ ਬੈਠ ਗਏ ਕਲਮਾਂ ਬੀ ਚੁੱਕ ਲਈਆਂ
ਲਿਖਣਾ ਤਾਂ ਆਉਂਦਾ ਨੀ ਬਸ ਮਸ਼ਹੂਰੀ ਦਾ ਖੁਮਾਰ ਏ
 
ਚਾਰ ਗੱਲਾਂ ਕੁੜੀਆਂ ਤੇ ਚਾਰ ਚੰਡੀਗੜ੍ਹ ਤੇ
ਫੋਕੀ ਸੋਸੇਬਾਜੀ ਕਰ ਬਣਨਾ ਸਟਾਰ ਏ,

ਜਿਨ੍ਹਾਂ ਹਥਿਆਰਾਂ ਨੂੰ ਕਦੇ ਦੇਖਿਆ ਨੀ ਅਸਲ 'ਚ
ਓਹੀ ਬਾਰਾਂ ਬੱਤੀ ਬੋਰ ਤੇਰੇ ਗਾਣੇ ਦਾ ਸ਼ਿੰਗਾਰ ਏ ,

ਪਾਤਰ ਜਿਹਾ ਲਿਖਣ ਲਈ ਤਾ ਜੰਮਣਾ ਦੁਬਾਰਾ ਪੈਣਾ
ਜਾਣਦੇ ਹਾਂ ਚੰਗੀ ਤਰਾਂ ਬਸ ਪੈਸੇ ਦਾ ਬੁਖਾਰ ਏ ,

ਧਾਲੀਵਾਲਾ ਲਫ਼ਜਾਂ ਦੀ ਦੁਨੀਆਂ ਅਜੀਬ ਹੁੰਦੀ,
ਕੰਮ ਧੰਦਾ ਕਰਲੇ  ਕੋਈ ਇਹ ਤੇਰੇ ਵਸੋਂ ਬਾਹਰ ਏ

-


15 APR 2018 AT 15:52

चेहरे पर मुसकान है
आखों मे नमी है

-


8 APR 2018 AT 9:40


ਮੇਰੀਆਂ ਅੱਖਾਂ ਦੇ ਵਿਚ ਸੱਜਣਾਂ
ਲੋਂ ਤੇਰੀਆਂ ਯਾਦਾਂ ਦੀ
ਤਾਂਗ ਜੀ ਛਿੜਦੀ ਮਿਲਨੇ ਦੀ
ਰੁੱਤ ਆ ਗਈ ਬਰਸਾਤਾਂ ਦੀ,
ਭੁੱਲਣਾ ਨਹੀਂ ਚੋਂਦਾ ਉਹ ਪਲ
ਸਹਿਜੇ ਜੋ ਨਿਗਾਵਾਂ ਨੇ 
ਦਿਲ ਨੀ ਰੱਜਦਾ ਕਰਦਾ ਸ਼ਿਫ਼ਤਾਂ
ਤੇਰੀਆਂ ਹੀ ਬਸ ਬਾਤਾਂ ਦੀ ,
ਬੇਸ਼ਕ ਪਿਆਰ ਬਥੇਰਾ ਪਰ
ਕਿਸਮਤ  ਬੇਜੁਬਾਨ ਹੁੰਦੀ ,
ਕਿਉਕਿ ਮਹਿੰਗੀ ਵਸਤਾਂ ਨੂੰ ਹੀ ਲੋਕੀ ਲੁੱਟਦੇ ਹੁੰਦੇ ਆਂ

ਨੀ ਤੂੰ ਸੁਪਨਾਂ ਮੇਰੇ ਲਈ ਤਾਂਹੀ ਤਾਂ  ਯਾਰਾ ਡਰ ਜਿਹਾ ਏ ਲੱਗਦਾ
ਕਿਉਂਕਿ ਸੁਣਿਆ ਏ ਅਕਸਰ ਹੀ ਸੁਪਨੇ ਟੁੱਟਦੇ ਹੁੰਦੇ ਆ

ਮੋਹ ਪਿਆਰ ਦੀਆ ਬਾਤਾਂ ਚੰਗੀਆਂ ਲੱਗਦੀਆਂ
ਨਵੀਆਂ ਜੋ ਸ਼ੁਰੂਆਤਾਂ  ਨੇ ,
ਇਕ ਵਾਰੀ ਤੇਰਾ ਮਿਲਣਾ ਸੱਜਣਾ
ਸਾਡੇ ਲਈ ਕਾਇਨਾਤਾਂ  ਨੇ ,
ਪਲ ਵੀ ਲੰਗਦਾਂ ਸਦੀਆਂ ਵਾਂਗ
ਜਦ ਪਲ ਮੇਰੇ ਤੋਂ ਦੂਰ ਹੋਵੇ
ਪੱਲੇ ਹੋਰ ਕੁੱਜ ਨੀ ਸਾਡੇ
ਬਸ ਪਿਆਰ ਦੀਆ ਜਾਇਦਾਤਾਂ ਨੇ ,
ਅੱਖ ਨਾ  ਖੋਲਾਂ  ਡਰਦਾ ਮੈਂ
ਬਸ ਨੀਂਦ ਦੇ ਵਿਚ ਹੀ ਰਹਿ ਜਾਵਾਂ
ਕਿਉਕਿ ਆਪਣੇ ਹੀ ਆਪਣੀਆਂ ਕਬਰਾਂ ਪੁੱਟਦੇ ਹੁੰਦੇ ਆ ,


ਨੀ ਤੂੰ ਸੁਪਨਾਂ ਮੇਰੇ ਲਈ ਤਾਂਹੀ ਤਾਂ ਯਾਰਾ ਡਰ ਜਿਹਾ ਏ ਲੱਗਦਾ
ਕਿਉਂਕਿ ਸੁਣਿਆ ਏ ਅਕਸਰ ਹੀ ਸੁਪਨੇ ਟੁੱਟਦੇ ਹੁੰਦੇ ਆ

-


Fetching Bhupinderjit Singh Dhaliwal Quotes