Don't trust to anyone
-
ਦੁੱਖਾਂ ਨੇ ਇਨ੍ਹਾਂ ਕਮਜ਼ੋਰ ਕਰ ਦਿੱਤਾ ਮੈਨੂੰ,
ਜੇ ਹੁਣ ਕੋਈ ਖੁਸ਼ੀ ਮਿਲਦੀ ਆਂ,
ਡਰ ਲੱਗ ਦਾ ਕਿਤੇ
ਹੱਸਣ ਤੋਂ ਪਹਿਲਾਂ ਰੋਣਾ ਨਾ ਆ ਜੇ......
-
ਘਰ ਦਾ ਮਜ਼ਬੂਤ ਥੰਮ੍ਹ ਹੁੰਦੇ ਨੇ ਬਜ਼ੁਰਗ,
ਜਦ ਇਹ ਥੰਮ੍ਹ ਡਿੱਗਦੇ ਨੇ,
ਤਾਂ ਕੁਝ ਚੀਜ਼ਾਂ ਦੇ ਟੁੱਟਣ ਦੀ ਆਵਾਜ ਬੇਸ਼ੱਕ ਨਾ ਆਵੇ,
ਪਰ ਉਸ ਦਾ ਅਹਿਸਾਸ ਬੰਦੇ ਨੂੰ ਸਾਰੀ ਜਿੰਦਗੀ ਨਹੀਂ ਭੁੱਲਦਾ।।
-
मैने कभी रब्ब काे नहीं देखा
पर जब जब आपनी माँ काे देखा हैं
ताे रब्ब के हाेने का एहसास किया है
मेरी माँ मेरे आरमानाें की डाेर हैं
मेरे उड़ने के लिए खुला आसमान हैं
मेरी माँ के पैराें में जन्नत रहती हैं
मेरी माँ की ममता में भगवान् रहता हैं!!!
-
ਲੋਕਾਂ ਨੂੰ ਦੋਸਤ ਬਣਾਉਣ ਦੀ ਬਜਾਏ
ਜੇ ਕਿਤਾਬਾਂ ਨਾਲ ਦੋਸਤੀ ਕੀਤੀ ਹੁੰਦੀ
ਤਾਂ ਸ਼ਾਇਦ ਅੱਜ ਜਿੰਦਗੀ ਕੁਝ ਹੋਰ ਹੋਣੀ ਸੀ।।।।।-
ਅੱਜ ਕੱਲ੍ਹ ਦੀ ਦੋਸਤੀ ਚੋਂ ਸਕੂਨ ਨਾ ਲੱਭਿਆ ਕਰ ਦਿਲਾ ,
ਇਹ ਤਾਂ ਵੱਸ ਇੱਕ ਨਾਂ ਦਾ ਹੀ ਰਿਸ਼ਤਾ ਏ ,
ਕੀ ਪਤਾ ਕਦੋਂ ਕਿੱਥੇ ਖਤਮ ਹੋ ਜਾਵੇ....-
ਹਜਾਰਾਂ ਬੂਟੇ ਲਾਈ ਬੈਠਾ ਦੋਸਤੀ ਦੇ
ਜਿੰਦਗੀ ਵਿੱਚ ਹਰ ਇੱਕ ਇਨਸਾਨ,
ਪਰ ਬੂਰ ਹਮੇਸ਼ਾ ਉਸੇ ਬੂਟੇ ਨੂੰ ਪੈਂਦਾ ,
ਜਿਸ ਦੀ ਸੰਭਾਲ ਦੋਵਾਂ ਪਾਸਿਆਂ ਤੋਂ ਕੀਤੀ ਜਾਵੇ!!
-
ਤੇਰੀ ਪੱਗ ਨਾਲ ਕਰ match ਸੂਟ ਪਾਉਣ ਲੱਗ ਗਈ
ਕੁੜੀ ਹੱਦੋਂ ਵੱਧ ਹੁਣ ਤੈਨੂੰ ਚਾਹੁਣ ਲੱਗ ਗਈ-
ਜਿੰਦਗੀ ਵਿੱਚ ਕੁਝ ਲੋਕ ਇੱਦਾਂ ਦੇ ਆ ਜਾਂਦੇ ਨੇ ਜੋ ਦੋ ਚੰਗੇ ਦੋਸਤਾਂ ਦੀ ਦੋਸਤੀ ਵਿੱਚ ਦੀਵਾਰ ਬਣ ਜਾਂਦੇ ਨੇ ....
-
तुम ही बताओ हम को
बिन तुम्हारे ये जिंदगी गुलज़ार कैसे होगी ?
ख्वाबों में तो रोज़ ही मिल जाते हो आकर
पर जिंदगी की पहली मुलाक़ात कब होगी?-