Aashish Sharma  
68 Followers · 69 Following

Joined 2 January 2018


Joined 2 January 2018
28 JUN 2022 AT 23:22

ਓ ਮਹਿੰਗੀਆਂ ਚੀਜਾਂ ਦੇ ਵਪਾਰੀ ਸੀ ਤੇ ਅਸੀਂ ਇੱਕ ਛੱਲੇ ਨਾਲ ਦਿਲ ਜਿੱਤਣ ਨੂੰ ਫਿਰਦੇ ਸੀ

-


15 MAY 2022 AT 22:57

ਕਦਰ ਆਪਣੇ ਆਣ ਵਾਲੇ ਕੱਲ਼ ਦੀ ਕਰ ਬੰਦਿਆ
ਇਮਾਨ ਦਾ ਕੀ ਆ ਇੱਥੇ ਲ਼ੋਕੀ 'ਚੰਦ' ਪੈਸੇ ਵੇਖਕੇ
ਰਾਹ ਬਦਲ਼ ਜ਼ਾਂਦੇ ਨੇ

-


28 DEC 2021 AT 21:21

ਮੱਸਿਆ ਜਿਹੀ ਰਾਤ ਤਾਰਿਆਂ ਜਿਹੇ ਚੰਨ ਤੋਂ ਬੇ ਖਬ਼ਰ ਭਟਕ ਰਿਹਾ ਵਿੱਚ ਅਸਮਾਨੀ......

-


23 DEC 2021 AT 9:49

ਲੜੇ ਤਾਂ ਬੋਲ ਸੀ ਆਪਸ 'ਚ' ਮਹੁੱਬਤ ਤੇ ਅੱਜ ਵੀ ਹੈ ਇੱਕ ਦੂੱਜੇ ਲਈ

-


19 NOV 2021 AT 20:56

ਬੱਸ ਪੈਸਾ ਹੀ ਮੇਰੇ ਤੇ ਮੇਹਰਬਾਨ ਨੀ ਹੋਇਆ
ਦਰਦ ਨੂੰ ਤੇ ਬੇ-ਇਨਤੇਹਾ ਮਹੁੱਬਤ ਆ ਮੇਰੇ ਨਾਲ਼

-


13 NOV 2021 AT 0:22

ਆਖ਼ਿਰ ਨੂੰ ਸੋਚ ਕੇ ਹੀ ਛੱਡੀ ਸੱਜਣਾ ਸਿਵਿਆਂ ਤੇ ਪਏ
ਉੱਠ ਕੇ ਨੀ ਆਇਆ ਕਰਦੇ

-


3 SEP 2021 AT 9:21

ਬਹੁਤੀਆ ਕਦਰਾ ਕਰਕੇ ਕਲ਼ੰਕ ਬੇਕਦਰ ਦਾ ਮੱਥੇ ਲੱਗਿਆ

-


3 SEP 2021 AT 8:57

ਪੱਲੇ ਚਾਰ ਪੈਸੇ ਹੈ ਤੇ ਬੇਈਮਾਨ ਵੀ ਤੇਰੇ ਆ ਮਿੱਤਰਾ

-


3 SEP 2021 AT 8:39

ਚਾਅ ਇਸ਼ਕ ਕਰਨ ਦਾ ਵੀ ਲੱਥਜੂ ਬੱਸ ਕਰਕੇ ਵੇਖਓ

-


19 NOV 2019 AT 0:02

ੳੁਹਨਾਂ ਵੀ ਬਿਨਾਂ ੲਿਤਲ਼ਾਹ ਕੀਤੇ ਸਾਨੂੰ ਦੋਸ਼ੀ ਕਰਾਰ ਕਰਤਾ ਜਿਹੜੇ ਮੇਰੇ ਸਾਹ ਤੋਂ ਵੱਖ ਸਾਹ ਲੈਣ 'ਚ' ਵੀ ਕਤਰਾਂਦੇ ਸੀ

-


Fetching Aashish Sharma Quotes