QUOTES ON #PUNJABIPOETRY

#punjabipoetry quotes

Trending | Latest
20 APR 2018 AT 15:23

भूल न जाऊं माँगना💁‍♂️ उसे हर नमाज़🙏 के बाद,

यही सोच 🤔 कर हमने नाम उसका दुआ रक्खा👌 है


www.mrbenaam.com

-


1 JUL 2020 AT 21:30

ਫੁੱਲ ਤੋੜਣ ਵਾਲਾ ਕੀ ਜਾਣੇ
ਪੀੜ ਮੁਹੱਬਤ ਦੀ ਦਿੱਲ ਤੋੜਣ ਵਾਲਾ ਕੀ ਜਾਣੇ
ਤਕਲੀਫ਼ ਹੁੰਦੀ ਏ ਕਿੰਨੀ ਦੰਮ ਘੁੱਟਦਾ ਏ ਕੀਵੇਂ
ਦੁੱਖ ਹਿਜ਼ਰਾਂ ਦੇ ਮੁੱਖ ਮੋੜਣ ਵਾਲਾ ਕੀ ਜਾਣੇ
(Read Caption For Translation)

-


17 MAY 2020 AT 23:41

तू ही मेरा रब चन्ना तू ही मेरा मक्का वे,
सामने बिठा के सारी उमर मैं तक्का वे.!

बस तेनु वेखि जवां न मैं नजरा हटावां
भूखीं हा दीदार दि मैं फ़कीरन तेरे प्यार दि..!

-



Ae waqt Hai ikk din tur jana,
Ae paband nai je mudh jana.
Aj hai te kall nai hona,
Isde piche nai rona.
Je ro gya te sb khona,
Je beet gya o auna nai,
Ohnu yaad kr kr hanju chona nai.
Waqt de paband banno,
Ae sachi gall aa gaur nal sunno.
Jadu waqt hove kar le kam,
Je nai kitta te pachtavega,
Waqt te chla gya hunn kb aavega.
Smjh le bandya ess di qadar,
Kade hasavenga, kade rulavenga mgr,
Chla gya ooo chla gya!!!....

-


17 JAN 2020 AT 9:05

कबूल है, कबूल है, कबूल है,
प्यार विच नफरत वी कबूल है...

उसूल है, उसूल है, उसूल है,
तेरे लायी मेरी रूह दा उसूल है...

रसूल है, रसूल है, रसूल है,
मेरी आयत,इबादत दा रसूल है...

फितूर है, फितूर है, फितूर है,
मेनू तेरी मोहब्बत दा फितूर है...

फिजूल है, फिजूल है, फिजूल है,
तेरे विना हर सांस वी फिजूल है...

-


24 JUN 2021 AT 18:31

ਆਪਣੀ ਨਜ਼ਰ ਨੂੰ ਸੰਭਾਲ ਏ ਆਦਮ ਜਾਤ..
ਔਰਤ ਕਿਸੇ ਦੀ ਜਗੀਰ ਨਹੀ ਹੁੰਦੀ..
ਜ਼ੇ ਕੋਈ ਔਰਤ ਕਿਸੇ ਨਾਲ ਹੱਸ ਕੇ ਗੱਲ ਕਰਦੀ ਹੈ..
ਝੱਟ ਮਨ ਵਿੱਚ ਉਹਦੇ ਲਈ ਗਲਤ ਵਿਚਾਰ ਧਾਰ ਲੈਂਦਾ ਏ.
ਟੱਪੀ ਉਹਨੇ ਮਰਿਯਾਦਾ ਵਾਲੀ ਕੋਈ ਲਕੀਰ ਤਾਂ ਨਹੀਂ ਹੁੰਦੀ..
ਹਰ ਬੇਗਾਨੀ ਧੀ ਭੈਣ ਨੂੰ ਵੀ ਆਪਣੀ ਮਾਂ ਭੈਣ ਵਾਂਗ ਇੱਜ਼ਤ ਦਿਆ ਕਰ..
ਬੇਗਾਨੀ ਧੀ ਭੈਣ ਤੇਰੀ ਜਗੀਰ ਤਾਂ ਨਹੀਂ ਹੁੰਦੀ..
ਲਹੂ ਅਜੇ ਵੀ ਬਾਕੀ ਏ, ਅਣਖ ਵਾਲਾ ਧੀਆ ਭੈਣਾ ਦੇ ਅੰਦਰ..
ਹਰ ਕੋਈ ਏਥੇ ਸੱਸੀ, ਸਾਹਿਬਾ, ਹੀਰ ਤਾਂ ਨਹੀਂ ਹੁੰਦੀ...!!

-


21 NOV 2019 AT 16:04

ਇੱਕ ਮੁਲਾਕਾਤ ...

-


5 JUL 2020 AT 9:46

ਇੱਕ ਇੱਕ ਕਰਕੇ ਮੇਰੇ ਸਾਰੇ ਖੱਤ ਸਾੜ ਦੇਣਾ ਤੁਮ
ਮੇਰਾ ਕੋਈ ਥਾਂ ਹੀ ਨਹੀਂ ਮੁਝੇ ਏਸੇ ਭੁੱਲਾਂ ਦੇਣਾ ਤੁਮ..!

-


28 NOV 2021 AT 16:29

ਜਿਹੜੇ ਪੰਨਿਆ ਤੇ ਮੈਂ ਤੈਨੂੰ ਲਿਖਿਆ ,
ਉਸੇ ਪੰਨੇ ਉਤੇ ਪਿਆ ਐ ਗੁਲਾਬ ਨੀ।
ਭੇਤੀ ਕੋਈ ਨਹੀਂ ਮੇਰੇ ਰਾਜ ਤੋਂ ,
ਕਿਸੇ ਨੂੰ ਕੀ ਪਤਾ ਕਿੰਨਾ ਸੋਹਣਾ ਮੇਰਾ ਰਾਜ ਨੀ।

-


16 JUL 2020 AT 20:46

ਕੁਛ ਤੋ ਬਾਤ ਹੈ ਤੁਮ ਮੇਂ..
ਜੋ ਤੁਜਹੇ ਯਾਦ ਕਰਨੇ ਕੋ ਜੀ ਚਾਹਤਾ ਹੈ..
ਬਾਂਹੋ ਮੇਂ ਭਰਨੇ ਕੋ ਜੀ ਚਾਹਤਾ ਹੈ..
ਹਮ ਤੇਰੇ ਕਰੀਬ ਹੈਂ ਕੇ ਨਹੀਂ..
ਨਹੀਂ ਜਾਨਤੇਂ ਮਗਰ ਦਿਲਬਰ..
ਫਿਰ ਵੀ ਮੋਹਬਤ ਮੇਂ..
ਹੱਦ ਸੇ ਗੁਜ਼ਰ ਜਾਨੇ ਕੋ ਜੀ ਚਾਹਤਾ ਹੈ..!

-