Shankki Sharma   (Shankki Sharma ✍️)
2.7k Followers · 121 Following

Student Of Life 🚹
Joined 7 September 2017


Student Of Life 🚹
Joined 7 September 2017
18 HOURS AGO

ਸਮਝਦਾਰ ਬੰਦੇ ਨੂੰ ਇਸ਼ਾਰਾ ਕਾਫ਼ੀ
ਡੁੱਬੇ ਨੂੰ ਤਿਨਕੇ ਦਾ ਸਹਾਰਾ ਕਾਫ਼ੀ

ਤੂੰ ਆ ਤੇ ਸਬ ਕੁੱਝ ਸਮੇਟ ਦੇ ਯਾਰਾ
ਪਿਆ ਜ਼ਿੰਦਗੀ ਚ ਖਿਲਾਰਾ ਕਾਫ਼ੀ

ਗਰੀਬ ਬੰਦੇ ਦੀ ਇਹ ਖੂਬੀ ਹੁੰਦੀ
ਥੋੜੇ ਚ ਕਰ ਲੈਂਦਾ ਗੁਜ਼ਾਰਾ ਕਾਫ਼ੀ

ਮਾੜਾ ਵਕਤ ਭਾਵੇਂ ਮਾੜਾ ਜਾ ਆਜੇ
ਆਪਣੇ ਕਰ ਲੈਂਦੇ ਕਿਨਾਰਾ ਕਾਫ਼ੀ

ਅਸੀਂ ਉਸ ਦੌਰ ਵਿਚ ਜੀ ਰਹੇ ਆ
ਜਿਥੇ ਪਿਆਰ ਘੱਟ, ਖਾਰਾਂ ਕਾਫ਼ੀ

ਆਬਾਦ ਹੋਣ ਨੂੰ ਸੋ ਕਸਮਾਂ ਥੋੜੀਆਂ
ਬਰਬਾਦ ਹੋਣ ਨੂੰ ਇਕ ਲਾਰਾ ਕਾਫ਼ੀ

ਇਕ ਹੱਥ ਚਾਅ ਤੇ ਇਕ ਚ ਕਲਮ
ਮੈਨੂੰ ਜ਼ਿੰਦਗੀ ਦਾ ਇਹ ਨਜ਼ਾਰਾ ਕਾਫ਼ੀ।

-


15 APR AT 9:37

झाँका जब आईने में हैरान हो गए हम
क्या हुआ करते थे क्या ही हो गए हम
ख़ुद ही खुद को पहचान नहीं पा रहे
ख़ुद ही ख़ुद से जैसे अनजान हो गए हम।

-


14 APR AT 9:31

ਹੰਜੂ ਸੁੱਕ ਗਏ ਅਸਾਡੇ
ਸੁਣਿਆ ਸੀ ਸਮੰਦਰ ਸੁੱਕਦੇ ਨਹੀਂ

ਦਿਲ ਟੁੱਟ ਗਏ ਅਸਾਡੇ
ਸੁਣਿਆ ਸੀ ਪਹਾੜ ਟੁੱਟਦੇ ਨਹੀਂ

ਜਿਗਰੇ ਝੁੱਕ ਗਏ ਅਸਾਡੇ
ਸੁਣਿਆ ਸੀ ਅਸਮਾਨ ਝੁੱਕਦੇ ਨਹੀਂ

ਰੱਬ ਕਿਨਾਰਾ ਕਰ ਗਏ ਅਸਾਡੇ
ਸੁਣਿਆ ਸੀ ਰੱਬ ਰੁੱਸਦੇ ਨਹੀਂ।

-


13 APR AT 10:35

प्यार एक बार होता है
बार बार नहीं होता
जो बार बार हो वो प्यार नहीं होता
प्यार दिल से होता है
दिल का दिमाग नहीं होता
बिना दिमाग वाली चीजों का
कोई ऐतबार नहीं होता
प्यार में दुआ काम नहीं आती
प्यार में दवा असर नहीं दिखाती
प्यार का कोई हकीम नहीं होता
प्यार का कोई इलाज़ नहीं होता।

-


13 APR AT 10:28

Puthi chal rhi hai zindgi di game ni
Chaaha nu saad rhi fikra di flame ni
Kujh na riha pehla jiha hun same ni
Sada rabb mreya, kinu kra blame ni
Raati sowa, dine uthn da koi claim ni
Khud nu hi chubhe khud da hi name ni
All-day Vekhi jawa dad di photo frame ni
Mreya saawe ron ch kahdi shame ni.

-


12 APR AT 10:27

बिगाड़ती भी है
सवारती भी है तन्हाई
जीने की वजह देती है
मारती भी है तन्हाई

दौड़ाती भी है
रोकती भी है तन्हाई
ख़ुद से, ख़ुदा से
जोड़ती भी है तन्हाई

कदर करना सिखाती है
सबर करना सिखाती है
दुनियादारी की किताबों से
ज़िन्दगी का पाठ पढ़ाती है तन्हाई।

-


11 APR AT 9:47

खामोशियाँ पहचान लेते थे वो
अब आवाज़े भी नहीं पहचानते

अब मैं सिर्फ इतना जानता हूँ
की वो मुझे बिल्कुल नहीं जानते

अब जब भी मुलाकात होती है
होती है अनजानों की तरह

अब तो यूँ लगे की अपना तो क्या
वो मुझको पराया भी नहीं मानते।

-


10 APR AT 10:27

जिन्दगी को मौत का नाम दे देता है
इंतज़ार ख़त्म होने का नाम नहीं लेता

जीते जी जिंदा लाश बना देता है
कौन कहता है इंतज़ार जान नहीं लेता।

-


10 APR AT 10:01

ਮਰਕੇ ਵੀ ਕੁੱਝ ਲੋਗ ਮਰਦੇ ਕਯੋਂ ਨਹੀਂ
ਦੁਨੀਆ ਚੋਂ ਨਿਕਲ ਗਏ, ਦਿਲ ਚੋਂ ਨਿਕਲਦੇ ਕਯੋਂ ਨਹੀਂ
ਕਯੋਂ ਮਰੇ ਬਾਅਦ ਵੀ ਪ੍ਰੇਸ਼ਾਨ ਕਰਦੇ ਨੇ
ਜਦ ਸ਼ਰੀਰ ਹੀ ਛੱਡ ਗਏ, ਸਾਥ ਛੱਡਦੇ ਕਯੋਂ ਨਹੀਂ।

-


9 APR AT 9:55

ਝੂਠਾ ਕੀ ਜਾਣੇ ਕੋਲ ਕਰਾਰ ਦੀਆਂ ਗੱਲਾਂ
ਫਰੇਬੀ ਕੀ ਜਾਣੇ ਇਤਬਾਰ ਦੀਆਂ ਗੱਲਾਂ
ਜਿੰਨੇ ਸਾਰੀ ਜਵਾਨੀ ਕੋਠੇ ਤੇ ਗੁਜ਼ਾਰੀ ਹੋਵੇ
ਉਹ ਕੀ ਜਾਣੇ ਸੱਚੇ ਪਿਆਰ ਦੀਆਂ ਗੱਲਾਂ।

-


Fetching Shankki Sharma Quotes