जब छोड़ कर जा रहे थे मुझे रुकना चाहिए थायह तन्हाई का मंजर क्या ये सोचना चाहिए था -
जब छोड़ कर जा रहे थे मुझे रुकना चाहिए थायह तन्हाई का मंजर क्या ये सोचना चाहिए था
-
आपके पास भी हमारी याद होगीआँखें खुली और तस्वीर दिल के पास होगीख़ामोशी की वहाँ भी बरसात होगी मुझे सोच कर चेहरे पे मुस्कान होगी -
आपके पास भी हमारी याद होगीआँखें खुली और तस्वीर दिल के पास होगीख़ामोशी की वहाँ भी बरसात होगी मुझे सोच कर चेहरे पे मुस्कान होगी
ਰੱਖਦਾ ਜਦ ਵੀ ਕਦਮ ਬਾਹਰ ਵੱਲ,ਇੱਕ ਤਾਂਗ ਜਿਹੀ ਪੁਕਾਰ ਰਹੀ ਆਵਿਆਹੇ ਜਾ ਕੁਆਰੇ ਪ੍ਰਾਣੀ ਤਾਂਹੀਕੋਈ ਚੀਜ਼ ਅੰਦਰੋ ਇਸ਼ਾਰੇ ਮਾਰ ਰਹੀ ਆਂਏਹ ਪਿਆਰ, ਇਸ਼ਕ, ਮੁਹੱਬਤ ਤੋਂ ਜਿਹੜੇ ਮੁਨਕਰ ਹੋ ਕੇ ਬੰਦੇ ਬਣਦੇ ਸਿਆਣੇ ਨੇਦਾਗ਼ਦਾਰ ਨੇ ਮੇਰੀ ਨਜ਼ਰ ਉਹ ਸਾਰੇਚਾਹੇ ਵਿਆਹੇ ਚਾਹੇ ਉਹ ਕੁਆਰੇ ਨੇ… -
ਰੱਖਦਾ ਜਦ ਵੀ ਕਦਮ ਬਾਹਰ ਵੱਲ,ਇੱਕ ਤਾਂਗ ਜਿਹੀ ਪੁਕਾਰ ਰਹੀ ਆਵਿਆਹੇ ਜਾ ਕੁਆਰੇ ਪ੍ਰਾਣੀ ਤਾਂਹੀਕੋਈ ਚੀਜ਼ ਅੰਦਰੋ ਇਸ਼ਾਰੇ ਮਾਰ ਰਹੀ ਆਂਏਹ ਪਿਆਰ, ਇਸ਼ਕ, ਮੁਹੱਬਤ ਤੋਂ ਜਿਹੜੇ ਮੁਨਕਰ ਹੋ ਕੇ ਬੰਦੇ ਬਣਦੇ ਸਿਆਣੇ ਨੇਦਾਗ਼ਦਾਰ ਨੇ ਮੇਰੀ ਨਜ਼ਰ ਉਹ ਸਾਰੇਚਾਹੇ ਵਿਆਹੇ ਚਾਹੇ ਉਹ ਕੁਆਰੇ ਨੇ…
तेरे एहसास की सौग़ात मेरी कसौटी का तराज़ू है मुझे बेइंतहा है मोहब्बत और तूँ दिल की आरज़ू हैमुख़्तसर है ये तेरा चेहरा मेरे प्यार की निशानी मैं भूलकर भी ना यह भूलूँ तेरी मेरी प्रेम कहानी -
तेरे एहसास की सौग़ात मेरी कसौटी का तराज़ू है मुझे बेइंतहा है मोहब्बत और तूँ दिल की आरज़ू हैमुख़्तसर है ये तेरा चेहरा मेरे प्यार की निशानी मैं भूलकर भी ना यह भूलूँ तेरी मेरी प्रेम कहानी
ਜਿੰਦਗੀ ਵਿੱਚੋ ਖੁਸ਼ੀਆਂ ਤੇ ਖੁਆਬ ਚੁਣ ਲੈ,ਤੇਰੀ ਇਸ ਚਿੱਠੀ ਦਾ ਜਵਾਬ ਸੁਣ ਲੈਹਾਲ ਤੇਰੇ ਦਿਲ ਦਾ ਸੁਣ ਲਿਆ ਮੈਂ,ਸਮਝ ਕੇ,ਆਪਣੇ ਸ਼ਬਦਾਂ ਨੂੰ ਚੁਣ ਲਿਆ ਮੈਂ… -
ਜਿੰਦਗੀ ਵਿੱਚੋ ਖੁਸ਼ੀਆਂ ਤੇ ਖੁਆਬ ਚੁਣ ਲੈ,ਤੇਰੀ ਇਸ ਚਿੱਠੀ ਦਾ ਜਵਾਬ ਸੁਣ ਲੈਹਾਲ ਤੇਰੇ ਦਿਲ ਦਾ ਸੁਣ ਲਿਆ ਮੈਂ,ਸਮਝ ਕੇ,ਆਪਣੇ ਸ਼ਬਦਾਂ ਨੂੰ ਚੁਣ ਲਿਆ ਮੈਂ…
फूल हैं तो! मोहब्बत है मुझे उनसेख़ुशनसीब हूँ मैं कि मोहब्बत का आगाज अक्सर गुलाब के फूल से होता हैसुगंधित हो जाता मन जब किसी से प्यार होता है -
फूल हैं तो! मोहब्बत है मुझे उनसेख़ुशनसीब हूँ मैं कि मोहब्बत का आगाज अक्सर गुलाब के फूल से होता हैसुगंधित हो जाता मन जब किसी से प्यार होता है
ਸੁਣ ਫਿੱਕੇ ਰੰਗੀਏ ਕੁੜੀਏ ਨੀ, ਤੈਨੂੰ ਗੁੜੇ ਰੰਗ ਬੜੇ ਜੱਚਦੇ ਆਸਾਂਭ ਕੇ ਰੱਖ ਹੁਸਨ ਆਪਣੇ ਨੂੰ, ਚੋਰ ਪੈਂੜਾਂ ਤੇਰੀਆਂ ਦੱਬਦੇ ਆ… -
ਸੁਣ ਫਿੱਕੇ ਰੰਗੀਏ ਕੁੜੀਏ ਨੀ, ਤੈਨੂੰ ਗੁੜੇ ਰੰਗ ਬੜੇ ਜੱਚਦੇ ਆਸਾਂਭ ਕੇ ਰੱਖ ਹੁਸਨ ਆਪਣੇ ਨੂੰ, ਚੋਰ ਪੈਂੜਾਂ ਤੇਰੀਆਂ ਦੱਬਦੇ ਆ…
ਕੋਈ ਖੋ ਲੈ ਗਿਆ ਮੇਰੇ ਬਚਪਨ ਨੂੰ, ਹੁਣ ਇਹ ਮੋੜਿਆ ਵੀ ਮੁੜਨਾ ਨਈਵੱਡੇ ਹੁਣ ਲਈ ਵੀ ਕੀਮਤ ਡਾਂਢੀ ਸੀ, ਉਹ ਕੀਮਤ ਦਿੱਤਿਆਂ ਵੀ ਸਰਨਾਂ ਨਈ -
ਕੋਈ ਖੋ ਲੈ ਗਿਆ ਮੇਰੇ ਬਚਪਨ ਨੂੰ, ਹੁਣ ਇਹ ਮੋੜਿਆ ਵੀ ਮੁੜਨਾ ਨਈਵੱਡੇ ਹੁਣ ਲਈ ਵੀ ਕੀਮਤ ਡਾਂਢੀ ਸੀ, ਉਹ ਕੀਮਤ ਦਿੱਤਿਆਂ ਵੀ ਸਰਨਾਂ ਨਈ
ਛੱਡਕੇ ਕੀ ਗਏ ਉਹ, ਨਾਲ ਲੈ ਗਏ ਹਾਸੇ ਬੁੱਲ੍ਹੀਆਂ ਦੇਗ਼ਮਾਂ ਦੀ ਬਰਾਤ ਅਜੇ ਲੁੱਟਣੀ ਬਾਕੀ ਸੀ,ਗੁੰਮਨਾਮ ਬਣਕੇ ਜਿਉਂਦੇ ਰਹੇ ਵਿੱਚ ਕੁੱਲੀਆਂ ਦੇ... -
ਛੱਡਕੇ ਕੀ ਗਏ ਉਹ, ਨਾਲ ਲੈ ਗਏ ਹਾਸੇ ਬੁੱਲ੍ਹੀਆਂ ਦੇਗ਼ਮਾਂ ਦੀ ਬਰਾਤ ਅਜੇ ਲੁੱਟਣੀ ਬਾਕੀ ਸੀ,ਗੁੰਮਨਾਮ ਬਣਕੇ ਜਿਉਂਦੇ ਰਹੇ ਵਿੱਚ ਕੁੱਲੀਆਂ ਦੇ...
ਜਦ ਤੋਂ ਤੂੰ ਮੈਨੂੰ ਸੋਚਣਾ ਛੱਡਤਾਆਪਾਂ ਵੀ ਤੈਨੂੰ ਟੋਕਣਾ ਛੱਡਤਾ -
ਜਦ ਤੋਂ ਤੂੰ ਮੈਨੂੰ ਸੋਚਣਾ ਛੱਡਤਾਆਪਾਂ ਵੀ ਤੈਨੂੰ ਟੋਕਣਾ ਛੱਡਤਾ